• Latest
  • Trending
International: ਅਮਰੀਕਾ ‘ਚ ਬੱਕਰੀਆਂ ਬਚਾਉਣ ਵਾਲੇ ਪੰਜਾਬੀ ਵਕੀਲ ‘ਤੇ ਹੋਇਆ ਕ੍ਰਿਮੀਨਲ ਕੇਸ

International: ਅਮਰੀਕਾ ‘ਚ ਬੱਕਰੀਆਂ ਬਚਾਉਣ ਵਾਲੇ ਪੰਜਾਬੀ ਵਕੀਲ ‘ਤੇ ਹੋਇਆ ਕ੍ਰਿਮੀਨਲ ਕੇਸ

3 weeks ago
Ludhiana : ਤੇਜ਼ ਰਫ਼ਤਾਰ ਇਨੋਵਾ ਅਤੇ ਮੋਟਰਸਾਈਕਲ ਵਿਚਾਲੇ ਟੱਕਰ ; ਇੱਕ ਦੀ ਮੌਤ

Ludhiana : ਤੇਜ਼ ਰਫ਼ਤਾਰ ਇਨੋਵਾ ਅਤੇ ਮੋਟਰਸਾਈਕਲ ਵਿਚਾਲੇ ਟੱਕਰ ; ਇੱਕ ਦੀ ਮੌਤ

56 minutes ago
ਰਣਬੀਰ ਕਪੂਰ ਸਟਾਰਰ ਫਿਲਮ ‘ਰਾਮਾਇਣ’ ਦਾ ਟ੍ਰੇਲਰ ਰਿਲੀਜ਼ ; ਪੰਜ ਭਾਰਤੀ ਭਾਸ਼ਾਵਾਂ ਵਿੱਚ ਵਿਸ਼ਵ ਪੱਧਰ ‘ਤੇ ਲਾਂਚ

ਰਣਬੀਰ ਕਪੂਰ ਸਟਾਰਰ ਫਿਲਮ ‘ਰਾਮਾਇਣ’ ਦਾ ਟ੍ਰੇਲਰ ਰਿਲੀਜ਼ ; ਪੰਜ ਭਾਰਤੀ ਭਾਸ਼ਾਵਾਂ ਵਿੱਚ ਵਿਸ਼ਵ ਪੱਧਰ ‘ਤੇ ਲਾਂਚ

1 hour ago
ਥੋੜ੍ਹੀ ਦੇਰ ‘ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕਰਨਗੇ ਪ੍ਰੈਸ ਕਾਨਫਰੰਸ

ਥੋੜ੍ਹੀ ਦੇਰ ‘ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕਰਨਗੇ ਪ੍ਰੈਸ ਕਾਨਫਰੰਸ

1 hour ago
ਪੰਜਾਬ ਅਤੇ ਚੰਡੀਗੜ੍ਹ ‘ਚ 2 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ ; ਲੁਧਿਆਣਾ ਵਿੱਚ ਸਵੇਰ ਤੋਂ ਹੀ ਪੈ ਰਿਹਾ ਮੀਂਹ

ਪੰਜਾਬ ਅਤੇ ਚੰਡੀਗੜ੍ਹ ‘ਚ 2 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ ; ਲੁਧਿਆਣਾ ਵਿੱਚ ਸਵੇਰ ਤੋਂ ਹੀ ਪੈ ਰਿਹਾ ਮੀਂਹ

2 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
ਪੁਲਿਸ ਚੌਕੀ ‘ਤੇ ਹਮਲੇ ਵਿੱਚ 7 ਪੁਲਿਸ ਮੁਲਾਜ਼ਮਾਂ ਦੀ ਮੌਤ ; 20 ਤੋਂ ਵੱਧ ਜ਼ਖਮੀ

ਪੁਲਿਸ ਚੌਕੀ ‘ਤੇ ਹਮਲੇ ਵਿੱਚ 7 ਪੁਲਿਸ ਮੁਲਾਜ਼ਮਾਂ ਦੀ ਮੌਤ ; 20 ਤੋਂ ਵੱਧ ਜ਼ਖਮੀ

3 hours ago
42 ਸਾਲਾਂ ਵਿੱਚ ਪਹਿਲੀ ਵਾਰ ਜਾਪਾਨੀ ਨਾਗਰਿਕਾਂ ਦੀ ਆਬਾਦੀ 120 ਮਿਲੀਅਨ ਤੋਂ ਹੇਠਾਂ

42 ਸਾਲਾਂ ਵਿੱਚ ਪਹਿਲੀ ਵਾਰ ਜਾਪਾਨੀ ਨਾਗਰਿਕਾਂ ਦੀ ਆਬਾਦੀ 120 ਮਿਲੀਅਨ ਤੋਂ ਹੇਠਾਂ

4 hours ago
ਓਡੀਸ਼ਾ ਵਿੱਚ ਹੜ੍ਹਾਂ ਕਾਰਨ 3 ਲੋਕਾਂ ਦੀ ਮੌਤ, 748 ਪਿੰਡ ਪ੍ਰਭਾਵਿਤ

ਓਡੀਸ਼ਾ ਵਿੱਚ ਹੜ੍ਹਾਂ ਕਾਰਨ 3 ਲੋਕਾਂ ਦੀ ਮੌਤ, 748 ਪਿੰਡ ਪ੍ਰਭਾਵਿਤ

4 hours ago
Punjab Bandh : ਸਫਾਈ ਕਰਮਚਾਰੀਆਂ ਵੱਲੋਂ ਅੱਜ ਪੰਜਾਬ ਬੰਦ

Punjab Bandh : ਸਫਾਈ ਕਰਮਚਾਰੀਆਂ ਵੱਲੋਂ ਅੱਜ ਪੰਜਾਬ ਬੰਦ

4 hours ago
ਹਰਿਆਣਾ ਸਰਕਾਰ ਨੇ ਅੰਬਾਲਾ ਵਿੱਚ ਅਤਿ-ਆਧੁਨਿਕ ਉਦਯੋਗਿਕ ਪਾਰਕ ਨੂੰ ਦਿੱਤੀ ਪ੍ਰਵਾਨਗੀ

ਹਰਿਆਣਾ ਸਰਕਾਰ ਨੇ ਅੰਬਾਲਾ ਵਿੱਚ ਅਤਿ-ਆਧੁਨਿਕ ਉਦਯੋਗਿਕ ਪਾਰਕ ਨੂੰ ਦਿੱਤੀ ਪ੍ਰਵਾਨਗੀ

4 hours ago
Commonwealth Games 2026 : ਗਾਵਿਤ ਨੇ ਭਾਰਤ ਲਈ ਜਿੱਤਿਆ ਤੀਜਾ ਗੋਲਡ ਮੈਡਲ ; ਬਾਸਿਲ ਨੇ ਪੈਰਾ 100 ਮੀਟਰ ਦੌੜ ਵਿੱਚ ਜਿੱਤੀ ਚਾਂਦੀ 

Commonwealth Games 2026 : ਗਾਵਿਤ ਨੇ ਭਾਰਤ ਲਈ ਜਿੱਤਿਆ ਤੀਜਾ ਗੋਲਡ ਮੈਡਲ ; ਬਾਸਿਲ ਨੇ ਪੈਰਾ 100 ਮੀਟਰ ਦੌੜ ਵਿੱਚ ਜਿੱਤੀ ਚਾਂਦੀ 

4 hours ago
THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

4 hours ago
Hindi News
English News
Thursday, July 30, 2026
No Result
View All Result
34 °c
Chandigarh
31 ° Fri
30 ° Sat
28 ° Sun
25 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

International: ਅਮਰੀਕਾ ‘ਚ ਬੱਕਰੀਆਂ ਬਚਾਉਣ ਵਾਲੇ ਪੰਜਾਬੀ ਵਕੀਲ ‘ਤੇ ਹੋਇਆ ਕ੍ਰਿਮੀਨਲ ਕੇਸ

July 8, 2026
in ਅੰਤਰਰਾਸ਼ਟਰੀ, ਖਬਰਾਂ, ਪੰਜਾਬ
International: ਅਮਰੀਕਾ ‘ਚ ਬੱਕਰੀਆਂ ਬਚਾਉਣ ਵਾਲੇ ਪੰਜਾਬੀ ਵਕੀਲ ‘ਤੇ ਹੋਇਆ ਕ੍ਰਿਮੀਨਲ ਕੇਸ

International: ਅਮਰੀਕਾ ‘ਚ ਬੱਕਰੀਆਂ ਬਚਾਉਣ ਵਾਲੇ ਪੰਜਾਬੀ ਵਕੀਲ ‘ਤੇ ਹੋਇਆ ਕ੍ਰਿਮੀਨਲ ਕੇਸ

ਚੰਡੀਗੜ੍ਹ, 8 ਜੁਲਾਈ (ਵਿਸ਼ਵ ਵਾਰਤਾ): ਅਮਰੀਕਾ ‘ਚ ਬੱਕਰੀਆਂ ਬਚਾਉਣ ਵਾਲੇ ਪੰਜਾਬੀ ਵਕੀਲ ‘ਤੇ ਕ੍ਰਿਮੀਨਲ ਕੇਸ ਦਰਜ ਹੋ ਗਿਆ ਹੈ। ਦੱਸ ਦਈਏ ਕਿ ਇਹ ਕ੍ਰਿਮੀਨਲ ਕੇਸ ਦੋ ਬੱਕਰੀਆਂ ਨੂੰ ਬਚਾਉਣ ਕਾਰਨ ਹੋਇਆ ਹੈ। ਪੰਜਾਬੀ ਵਕੀਲ ਦਾ ਨਾਂਅ ਤਜਿੰਦਰ ਉਰਫ ਤਾਜ ਉੱਪਲ ਹੈ। ਇਹ ਕੇਸ ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਦਰਜ ਹੋਇਆ ਹੈ। ਦੱਸ ਦਈਏ ਕਿ ਮੁਕੱਦਮਾ ਇਸ ਮਹੀਨੇ ਜੁਲਾਈ 2026 ਵਿੱਚ ਸ਼ੁਰੂ ਹੋਵੇਗਾ। ਤਾਜ ਉੱਪਲ ਕੈਲੀਫੋਰਨੀਆ ਦੇ ਇੱਕ ਨਾਮੀ ਵਕੀਲ ਹਨ।

ਇਹ ਘਟਨਾ 27 ਮਈ, 2025 ਨੂੰ ਸਟ੍ਰੈਟਫੋਰਡ ਖੇਤਰ ਵਿੱਚ ਵਾਪਰੀ ਸੀ। ਤਾਜ ਉੱਪਲ ਸਮੇਤ ਕੁਝ ਕਾਰਕੁਨਾਂ ਨੇ ਇੱਥੇ ਵੇਰਾ ਬੱਕਰੀ ਡੇਅਰੀ ਤੋਂ ਦੋ ਬੱਕਰੀਆਂ ਨੂੰ ਬਚਾਇਆ। ਪਰ ਇਸ ਮਾਮਲੇ ‘ਚ ਉਨ੍ਹਾਂ ‘ਤੇ ਦੋਸ਼ ਹਨ ਕਿ ਉਹ ਬਿਨਾਂ ਇਜਾਜ਼ਤ ਦੇ ਇੱਕ ਨਿੱਜੀ ਫਾਰਮ ਤੋਂ ਜਾਨਵਰ ਲੈ ਗਏ ਸਨ, ਪੁਲਿਸ ਅਤੇ ਪ੍ਰਸ਼ਾਸਨ ਨੇ ਇਸ ਘਟਨਾ ਨੂੰ ਬਚਾਅ ਕਾਰਜ ਨਹੀਂ, ਸਗੋਂ ਚੋਰੀ ਅਤੇ ਸਾਜ਼ਿਸ਼ ਦਾ ਮਾਮਲਾ ਮੰਨਿਆ ਹੈ। ਇਸ ਮਾਮਲੇ ਨੇ ਉਸਦੀਆਂ ਕਾਨੂੰਨੀ ਮੁਸ਼ਕਲਾਂ ਵਧਾ ਦਿੱਤੀਆਂ ਹਨ। ਉਸਦੀ ਨੌਕਰੀ ਅਤੇ ਵਕੀਲ ਦਾ ਲਾਇਸੈਂਸ ਵੀ ਖ਼ਤਰੇ ਵਿੱਚ ਹੈ। ਬੱਕਰੀ ਫਾਰਮ ਚਲਾਉਣ ਵਾਲੀ ਫਰਮ ਨੇ ਉੱਪਲ ਸਮੇਤ ਚਾਰ ਵਿਅਕਤੀਆਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਵਾਇਆ ਹੈ।

ਵਕੀਲ ਤਾਜ ਉੱਪਲ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਲੋਕਾਂ ਵਿਰੁੱਧ ਹੈ ਜੋ ਮਾਸੂਮ ਜਾਨਵਰਾਂ ਵਿਰੁੱਧ ਬੇਰਹਿਮੀ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਪੰਜਾਬੀ ਮੂਲ ਦੇ ਸਿੱਖ ਵਕੀਲ ਅਤੇ ਕਾਰਕੁਨ ਤਾਜ ਉੱਪਲ ਲੰਬੇ ਸਮੇਂ ਤੋਂ ਜਾਨਵਰਾਂ ਦੇ ਅਧਿਕਾਰਾਂ ਲਈ ਸਰਗਰਮ ਰਹੇ ਹਨ। ਤਾਜ ਉੱਪਲ ਦੀ ਸੰਸਥਾ, ਡਾਇਰੈਕਟ ਐਕਸ਼ਨ ਐਵਰੀਵੇਅਰ, ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਾਰਮ ‘ਤੇ ਜਾਨਵਰਾਂ ਦੀ ਤਰਸਯੋਗ ਸਥਿਤੀ ਦੇਖੀ। ਹਜ਼ਾਰਾਂ ਬੱਕਰੀਆਂ ਉੱਥੇ ਕੈਦ ਸਨ। ਕਈ ਥਾਵਾਂ ‘ਤੇ ਮਰੇ ਹੋਏ ਜਾਨਵਰਾਂ ਦੇ ਢੇਰ ਦਿਖਾਈ ਦੇ ਰਹੇ ਸਨ, ਅਤੇ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵੱਖਰੇ ਤੌਰ ‘ਤੇ ਰੱਖਿਆ ਜਾ ਰਿਹਾ ਸੀ। ਉਨ੍ਹਾਂ ਨੇ ਸਿਰਫ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ ਨਾ ਕਿ ਬੱਕਰੀਆਂ ਚੋਰੀ ਕਰਨ ਦੀ ਉਨ੍ਹਾਂ ਦੀ ਕੋਈ ਨੀਅਤ ਸੀ।

ਜਦੋਂ ਕਿ ਕਿੰਗਜ਼ ਕਾਉਂਟੀ ਜ਼ਿਲ੍ਹਾ ਅਟਾਰਨੀ ਨੇ ਉਨ੍ਹਾਂ ‘ਤੇ ਪਸ਼ੂਆਂ ਦੀ ਵੱਡੀ ਚੋਰੀ, ਸਾਜ਼ਿਸ਼ ਅਤੇ ਘੁਸਪੈਠ ਦਾ ਦੋਸ਼ ਲਗਾਇਆ ਹੈ। ਤਾਜ ਉੱਪਲ ਸਮੇਤ ਉਨ੍ਹਾਂ ਦੇ ਹੋਰ ਸਾਥੀਆਂ ‘ਤੇ ਦੋਸ਼ ਗੰਭੀਰ ਹਨ ਅਤੇ ਜੇਕਰ ਅਦਾਲਤ ਵਿੱਚ ਦੋਸ਼ ਸਾਬਤ ਹੋ ਜਾਂਦੇ ਹਨ, ਤਾਂ ਤਾਜ ਉੱਪਲ ਸਮੇਤ ਉਨ੍ਹਾਂ ਦੇ ਸਾਥੀਆਂ ਨੂੰ ਛੇ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਸਾਰੇ ਮੁਲਜ਼ਮਾਂ ਨੇ ਆਪਣੇ-ਆਪ ਬੇਗੁਨਾਹ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਹਨ।

ਇਹ ਮਾਮਲਾ 27 ਮਈ, 2025 ਨੂੰ ਇੱਕ ਘਟਨਾ ਨਾਲ ਸ਼ੁਰੂ ਹੋਇਆ ਸੀ। 2026 ਵਿੱਚ ਇੱਕ ਜਾਂਚ ਤੋਂ ਬਾਅਦ, ਪੁਲਿਸ ਨੇ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਅਤੇ ਅਦਾਲਤੀ ਮੁਕੱਦਮੇ ਦੀ ਤਿਆਰੀ ਕਰ ਰਹੀ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiINTERNATIONALLatest News In Punjabipunjab newsPunjab news in Punjabitop headlines in Punjabi
Share202Tweet127SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Ludhiana : ਤੇਜ਼ ਰਫ਼ਤਾਰ ਇਨੋਵਾ ਅਤੇ ਮੋਟਰਸਾਈਕਲ ਵਿਚਾਲੇ ਟੱਕਰ ; ਇੱਕ ਦੀ ਮੌਤ

Ludhiana : ਤੇਜ਼ ਰਫ਼ਤਾਰ ਇਨੋਵਾ ਅਤੇ ਮੋਟਰਸਾਈਕਲ ਵਿਚਾਲੇ ਟੱਕਰ ; ਇੱਕ ਦੀ ਮੌਤ

by Navjot
July 30, 2026
0

Ludhiana : ਤੇਜ਼ ਰਫ਼ਤਾਰ ਇਨੋਵਾ ਅਤੇ ਮੋਟਰਸਾਈਕਲ ਵਿਚਾਲੇ ਟੱਕਰ ; ਇੱਕ ਦੀ ਮੌਤ ਚੰਡੀਗੜ੍ਹ, 30 ਜੁਲਾਈ (ਵਿਸ਼ਵ ਵਾਰਤਾ)  ਲੁਧਿਆਣਾ ਵਿੱਚ...

ਰਣਬੀਰ ਕਪੂਰ ਸਟਾਰਰ ਫਿਲਮ ‘ਰਾਮਾਇਣ’ ਦਾ ਟ੍ਰੇਲਰ ਰਿਲੀਜ਼ ; ਪੰਜ ਭਾਰਤੀ ਭਾਸ਼ਾਵਾਂ ਵਿੱਚ ਵਿਸ਼ਵ ਪੱਧਰ ‘ਤੇ ਲਾਂਚ

ਰਣਬੀਰ ਕਪੂਰ ਸਟਾਰਰ ਫਿਲਮ ‘ਰਾਮਾਇਣ’ ਦਾ ਟ੍ਰੇਲਰ ਰਿਲੀਜ਼ ; ਪੰਜ ਭਾਰਤੀ ਭਾਸ਼ਾਵਾਂ ਵਿੱਚ ਵਿਸ਼ਵ ਪੱਧਰ ‘ਤੇ ਲਾਂਚ

by Navjot
July 30, 2026
0

ਰਣਬੀਰ ਕਪੂਰ ਸਟਾਰਰ ਫਿਲਮ 'ਰਾਮਾਇਣ' ਦਾ ਟ੍ਰੇਲਰ ਰਿਲੀਜ਼ ; ਪੰਜ ਭਾਰਤੀ ਭਾਸ਼ਾਵਾਂ ਵਿੱਚ ਵਿਸ਼ਵ ਪੱਧਰ 'ਤੇ ਲਾਂਚ   ਮੁੰਬਈ, 30...

ਥੋੜ੍ਹੀ ਦੇਰ ‘ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕਰਨਗੇ ਪ੍ਰੈਸ ਕਾਨਫਰੰਸ

ਥੋੜ੍ਹੀ ਦੇਰ ‘ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕਰਨਗੇ ਪ੍ਰੈਸ ਕਾਨਫਰੰਸ

by Navjot
July 30, 2026
0

ਥੋੜ੍ਹੀ ਦੇਰ 'ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕਰਨਗੇ ਪ੍ਰੈਸ ਕਾਨਫਰੰਸ ਚੰਡੀਗੜ੍ਹ, 30 ਜੁਲਾਈ(ਵਿਸ਼ਵ ਵਾਰਤਾ) ਅੱਜ, ਸ੍ਰੀ ਅਕਾਲ ਤਖ਼ਤ ਸਾਹਿਬ ਦੇ...

ਪੰਜਾਬ ਅਤੇ ਚੰਡੀਗੜ੍ਹ ‘ਚ 2 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ ; ਲੁਧਿਆਣਾ ਵਿੱਚ ਸਵੇਰ ਤੋਂ ਹੀ ਪੈ ਰਿਹਾ ਮੀਂਹ

ਪੰਜਾਬ ਅਤੇ ਚੰਡੀਗੜ੍ਹ ‘ਚ 2 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ ; ਲੁਧਿਆਣਾ ਵਿੱਚ ਸਵੇਰ ਤੋਂ ਹੀ ਪੈ ਰਿਹਾ ਮੀਂਹ

by Navjot
July 30, 2026
0

ਪੰਜਾਬ ਅਤੇ ਚੰਡੀਗੜ੍ਹ ‘ਚ 2 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ ; ਲੁਧਿਆਣਾ ਵਿੱਚ ਸਵੇਰ ਤੋਂ ਹੀ ਪੈ ਰਿਹਾ ਮੀਂਹ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Ludhiana : ਤੇਜ਼ ਰਫ਼ਤਾਰ ਇਨੋਵਾ ਅਤੇ ਮੋਟਰਸਾਈਕਲ ਵਿਚਾਲੇ ਟੱਕਰ ; ਇੱਕ ਦੀ ਮੌਤ

Ludhiana : ਤੇਜ਼ ਰਫ਼ਤਾਰ ਇਨੋਵਾ ਅਤੇ ਮੋਟਰਸਾਈਕਲ ਵਿਚਾਲੇ ਟੱਕਰ ; ਇੱਕ ਦੀ ਮੌਤ

by Navjot
July 30, 2026
0

Ludhiana : ਤੇਜ਼ ਰਫ਼ਤਾਰ ਇਨੋਵਾ ਅਤੇ ਮੋਟਰਸਾਈਕਲ ਵਿਚਾਲੇ ਟੱਕਰ ; ਇੱਕ ਦੀ ਮੌਤ ਚੰਡੀਗੜ੍ਹ, 30 ਜੁਲਾਈ (ਵਿਸ਼ਵ ਵਾਰਤਾ)  ਲੁਧਿਆਣਾ ਵਿੱਚ...

Most Popular

International: International: ਖਮੇਨੀ ਦੀ ਸ਼ੋਕ ਸਭਾ ‘ਚ ਲੱਖਾਂ ਲੋਕ ਹੋਏ ਸ਼ਾਮਲ, ਪਰ ਪੁੱਤ ਮੋਜਤਬਾ ਰਹੇ ਗ਼ੈਰ ਹਾਜ਼ਰ !

International: International: ਖਮੇਨੀ ਦੀ ਸ਼ੋਕ ਸਭਾ ‘ਚ ਲੱਖਾਂ ਲੋਕ ਹੋਏ ਸ਼ਾਮਲ, ਪਰ ਪੁੱਤ ਮੋਜਤਬਾ ਰਹੇ ਗ਼ੈਰ ਹਾਜ਼ਰ !

by Ranjit Singh
4 weeks ago
0

International: ਖਮੇਨੀ ਦੀ ਸ਼ੋਕ ਸਭਾ 'ਚ ਲੱਖਾਂ ਲੋਕ ਹੋਏ ਸ਼ਾਮਲ, ਪਰ ਪੁੱਤ ਮੋਜਤਬਾ ਰਹੇ ਗ਼ੈਰ ਹਾਜ਼ਰ ! ਚੰਡੀਗੜ੍ਹ, 4 ਜੁਲਾਈ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 