• Latest
  • Trending
Gujarat: ‘ਆਪ’ ਨੇ 17554 ਵੋਟਾਂ ਨਾਲ ਜਿੱਤੀ ਗੁਜਰਾਤ ਦੀ Visavadar ਸੀਟ; ਪੰਜਾਬ CM ਨੇ ਦਿੱਤੀ ਵਧਾਈ

1 year ago
ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ OSD ਮਨਜੀਤ ਸਿੱਧੂ ਕਾਂਗਰਸ ਵਿੱਚ ਹੋਏ ਸ਼ਾਮਲ

39 seconds ago
ਭਾਰਤ ਅਤੇ ਸਾਈਪ੍ਰਸ ਨੇ ਜਲ ਸੈਨਾ ਸਹਿਯੋਗ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ‘ਤੇ ਕੀਤੀ ਚਰਚਾ

8 minutes ago
ਪਾਕਿਸਤਾਨ : ਖੈਬਰ ਪਖਤੂਨਖਵਾ ਵਿੱਚ ਐਮਰਜੈਂਸੀ ਲਾਗੂ ਹੋਣ ਨਾਲ ਤਣਾਅਪੂਰਨ ਸਿਆਸੀ ਟਕਰਾਅ ਹੋਰ ਵਧਿਆ

10 minutes ago
Bengaluru : 3.17 ਕਰੋੜ ਰੁਪਏ ਦੀ ਕੀਮਤ ਦੇ ਗਾਂਜੇ ਸਮੇਤ 2 ਗ੍ਰਿਫ਼ਤਾਰ

14 minutes ago
 ਰੋਮਾਂਟਿਕ ਫਿਲਮ ‘Main Na Raha Mera’ ਹੁਣ 11 ਦਸੰਬਰ ਨੂੰ ਹੋਵੇਗੀ ਰਿਲੀਜ਼

41 minutes ago
Amritsar : ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ ; ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ 5 ਮਾਡਿਊਲਾਂ ਦਾ ਪਰਦਾਫਾਸ਼

47 minutes ago
ਸ਼ੁਭਮਨ ਗਿੱਲ ਪੰਜਵੀਂ ਵਾਰ ICC ‘ਪਲੇਅਰ ਆਫ਼ ਦ ਮੰਥ’ ਚੁਣੇ ਗਏ ; ਮਹਿਲਾ ਵਰਗ ਵਿੱਚ ਸ਼ੈਫਾਲੀ ਵਰਮਾ ਨੇ ਜਿੱਤਿਆ ਖਿਤਾਬ

1 hour ago
ਵਿਰੋਧ ਪ੍ਰਦਰਸ਼ਨਾਂ ਦੀ ਕਵਰੇਜ ਕਰ ਰਹੀਆਂ ਮਹਿਲਾ ਪੱਤਰਕਾਰਾਂ ‘ਤੇ ਹਮਲੇ ਦਾ ਮਾਮਲਾ : ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੂੰ ਕੀਤਾ ਤਲਬ 

2 hours ago
ਛੱਤੀਸਗੜ੍ਹ ਹਾਕੀ ਲੀਗ ਦੇ ਪਹਿਲੇ ਸੀਜ਼ਨ ਦਾ 21 ਅਕਤੂਬਰ ਨੂੰ ਰਾਏਪੁਰ ਵਿੱਚ ਹੋਵੇਗਾ ਆਗਾਜ਼

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Punjab: ਗੈਰ-ਕਾਨੂੰਨੀ ਹਥਿਆਰਾਂ ਅਤੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼

3 hours ago
Pakistan : ਰੇਲਗੱਡੀ ਦੇ ਪਟੜੀ ਤੋਂ ਉਤਰਨ ਕਾਰਨ 4 ਲੋਕਾਂ ਦੀ ਮੌਤ, 30 ਤੋਂ ਵੱਧ ਜ਼ਖ਼ਮੀ

Hindi News
English News
Tuesday, October 13, 2026
No Result
View All Result
31 °c
Chandigarh
26 ° Wed
24 ° Thu
23 ° Fri
25 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Gujarat: ‘ਆਪ’ ਨੇ 17554 ਵੋਟਾਂ ਨਾਲ ਜਿੱਤੀ ਗੁਜਰਾਤ ਦੀ Visavadar ਸੀਟ; ਪੰਜਾਬ CM ਨੇ ਦਿੱਤੀ ਵਧਾਈ

June 23, 2025
in ਖਬਰਾਂ, ਰਾਸ਼ਟਰੀ
Gujarat: ‘ਆਪ’ ਨੇ 17554 ਵੋਟਾਂ ਨਾਲ ਜਿੱਤੀ ਗੁਜਰਾਤ ਦੀ Visavadar ਸੀਟ; ਪੰਜਾਬ CM ਨੇ ਦਿੱਤੀ ਵਧਾਈ

‘ਆਪ’ ਨੇ 17554 ਵੋਟਾਂ ਨਾਲ ਜਿੱਤੀ ਗੁਜਰਾਤ ਦੀ Visavadar ਸੀਟ; ਪੰਜਾਬ CM ਨੇ ਦਿੱਤੀ ਵਧਾਈ

Gujarat: ‘ਆਪ’ ਨੇ 17554 ਵੋਟਾਂ ਨਾਲ ਜਿੱਤੀ ਗੁਜਰਾਤ ਦੀ Visavadar ਸੀਟ; ਪੰਜਾਬ CM ਨੇ ਦਿੱਤੀ ਵਧਾਈ

‘ਆਪ’ ਨੇ ਜਿੱਤੀ ਗੁਜਰਾਤ ਦੀ ਵਿਸਾਵਦਰ ਸੀਟ 17554 ਵੋਟਾਂ ਨਾਲ ਜਿੱਤ ਲਈ ਹੈ। ਉਨ੍ਹਾਂ ਨੇ ਭਾਜਪਾ ਦੀ ਕੀਰਤੀ ਪਟੇਲ ਨੂੰ ਹਰਾਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨ ਲੀਡਰ ਗੋਪਾਲ ਇਟਾਲਿਆ ਨੂੰ ਸ਼ਾਨਦਾਰ ਜਿੱਤ ਤੇ ਵਧਾਈ ਦਿੱਤੀ ਹੈ।

ਉਨ੍ਹਾਂ ਕਿਹਾ ਕਿ “ਗੁਜਰਾਤ ਦੇ Visavadar ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਨੌਜਵਾਨ ਲੀਡਰ Gopal Italia ਨੂੰ ਜਿੱਤ ‘ਤੇ ਦਿਲੋਂ ਵਧਾਈਆਂ, ਇਹ ਜਿੱਤ ਆਮ ਆਦਮੀ ਪਾਰਟੀ ਗੁਜਰਾਤ ਦੇ ਵਲੰਟੀਅਰਾਂ ਦੇ ਨਾਮ, ਜੋ ਭਾਜਪਾ ਦੀ ਧੱਕੇਸ਼ਾਹੀ ਅੱਗੇ ਡਟਕੇ ਖੜ੍ਹੇ ਨੇ, ਭਾਜਪਾ ਦੀਆਂ ਚਾਲਾਂ ਬੇਨਕਾਬ ਹੋ ਚੁੱਕੀਆਂ ਨੇ, ਲੋਕਾਂ ਨੇ ਫਿਰ ਇੱਕ ਵਾਰ ਆਮ ਆਦਮੀ ਪਾਰਟੀ ‘ਤੇ ਭਰੋਸਾ ਜਤਾਇਆ ਹੈ, ਪੂਰੇ ਦੇਸ਼ ‘ਚ ਜੇਕਰ ਕੋਈ ਭਾਜਪਾ ਨੂੰ ਹਰਾਉਣ ਦਾ ਦਮ ਰੱਖਦੀ ਹੈ ਉਹ ਆਮ ਆਦਮੀ ਪਾਰਟੀ ਹੀ ਹੈ, ਉਹ ਦਿਨ ਦੂਰ ਨਹੀਂ ਜਦੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਝੰਡਾ ਗੁਜਰਾਤ ‘ਚ ਵੀ ਲਹਿਰਾਏਗਾ, ਪਾਰਟੀ ਦੇ ਸਾਰੇ ਸੰਗਠਨ ਨੂੰ ਵੀ ਵਧਾਈਆਂ”

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiGUJARATLatest News In Punjabipunjab newsPunjab news in Punjabitop headlines in Punjabi
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ OSD ਮਨਜੀਤ ਸਿੱਧੂ ਕਾਂਗਰਸ ਵਿੱਚ ਹੋਏ ਸ਼ਾਮਲ

ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ OSD ਮਨਜੀਤ ਸਿੱਧੂ ਕਾਂਗਰਸ ਵਿੱਚ ਹੋਏ ਸ਼ਾਮਲ

by Navjot
October 13, 2026
0

ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ OSD ਮਨਜੀਤ ਸਿੱਧੂ ਕਾਂਗਰਸ ਵਿੱਚ ਹੋਏ ਸ਼ਾਮਲ   ਚੰਡੀਗੜ੍ਹ, 13ਅਕਤੂਬਰ (ਵਿਸ਼ਵ ਵਾਰਤਾ) ਮੁੱਖ ਮੰਤਰੀ...

ਭਾਰਤ ਅਤੇ ਸਾਈਪ੍ਰਸ ਨੇ ਜਲ ਸੈਨਾ ਸਹਿਯੋਗ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ‘ਤੇ ਕੀਤੀ ਚਰਚਾ

ਭਾਰਤ ਅਤੇ ਸਾਈਪ੍ਰਸ ਨੇ ਜਲ ਸੈਨਾ ਸਹਿਯੋਗ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ‘ਤੇ ਕੀਤੀ ਚਰਚਾ

by Navjot
October 13, 2026
0

ਭਾਰਤ ਅਤੇ ਸਾਈਪ੍ਰਸ ਨੇ ਜਲ ਸੈਨਾ ਸਹਿਯੋਗ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ​​ਕਰਨ 'ਤੇ ਕੀਤੀ ਚਰਚਾ ਨਿਕੋਸੀਆ, 13 ਅਕਤੂਬਰ (ਵਿਸ਼ਵ...

ਪਾਕਿਸਤਾਨ : ਖੈਬਰ ਪਖਤੂਨਖਵਾ ਵਿੱਚ ਐਮਰਜੈਂਸੀ ਲਾਗੂ ਹੋਣ ਨਾਲ ਤਣਾਅਪੂਰਨ ਸਿਆਸੀ ਟਕਰਾਅ ਹੋਰ ਵਧਿਆ

ਪਾਕਿਸਤਾਨ : ਖੈਬਰ ਪਖਤੂਨਖਵਾ ਵਿੱਚ ਐਮਰਜੈਂਸੀ ਲਾਗੂ ਹੋਣ ਨਾਲ ਤਣਾਅਪੂਰਨ ਸਿਆਸੀ ਟਕਰਾਅ ਹੋਰ ਵਧਿਆ

by Navjot
October 13, 2026
0

ਪਾਕਿਸਤਾਨ : ਖੈਬਰ ਪਖਤੂਨਖਵਾ ਵਿੱਚ ਐਮਰਜੈਂਸੀ ਲਾਗੂ ਹੋਣ ਨਾਲ ਤਣਾਅਪੂਰਨ ਸਿਆਸੀ ਟਕਰਾਅ ਹੋਰ ਵਧਿਆ ਇਸਲਾਮਾਬਾਦ, 13 ਅਕਤੂਬਰ (ਵਿਸ਼ਵ ਵਾਰਤਾ): ਪਾਕਿਸਤਾਨ...

Bengaluru : 3.17 ਕਰੋੜ ਰੁਪਏ ਦੀ ਕੀਮਤ ਦੇ ਗਾਂਜੇ ਸਮੇਤ 2 ਗ੍ਰਿਫ਼ਤਾਰ

Bengaluru : 3.17 ਕਰੋੜ ਰੁਪਏ ਦੀ ਕੀਮਤ ਦੇ ਗਾਂਜੇ ਸਮੇਤ 2 ਗ੍ਰਿਫ਼ਤਾਰ

by Navjot
October 13, 2026
0

Bengaluru : 3.17 ਕਰੋੜ ਰੁਪਏ ਦੀ ਕੀਮਤ ਦੇ ਗਾਂਜੇ ਸਮੇਤ 2 ਗ੍ਰਿਫ਼ਤਾਰ ਬੈਂਗਲੁਰੂ, 13 ਅਕਤੂਬਰ (ਵਿਸ਼ਵ ਵਾਰਤਾ): ਕੁਮਬਲਗੋਡੂ ਪੁਲਿਸ ਨੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ OSD ਮਨਜੀਤ ਸਿੱਧੂ ਕਾਂਗਰਸ ਵਿੱਚ ਹੋਏ ਸ਼ਾਮਲ

ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ OSD ਮਨਜੀਤ ਸਿੱਧੂ ਕਾਂਗਰਸ ਵਿੱਚ ਹੋਏ ਸ਼ਾਮਲ

by Navjot
October 13, 2026
0

ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ OSD ਮਨਜੀਤ ਸਿੱਧੂ ਕਾਂਗਰਸ ਵਿੱਚ ਹੋਏ ਸ਼ਾਮਲ   ਚੰਡੀਗੜ੍ਹ, 13ਅਕਤੂਬਰ (ਵਿਸ਼ਵ ਵਾਰਤਾ) ਮੁੱਖ ਮੰਤਰੀ...

Most Popular

Amritsar ‘ਚ NRI ਮਿਲਣੀ ਅੱਜ; ਚਾਰ ਜ਼ਿਲ੍ਹਿਆਂ ਦੇ ਪਰਵਾਸੀ ਪੰਜਾਬੀ ਲੈਣਗੇ ਭਾਗ

by Ranjit Singh
3 weeks ago
0

Amritsar 'ਚ NRI ਮਿਲਣੀ ਅੱਜ; ਚਾਰ ਜ਼ਿਲ੍ਹਿਆਂ ਦੇ ਪਰਵਾਸੀ ਪੰਜਾਬੀ ਲੈਣਗੇ ਭਾਗ ਚੰਡੀਗੜ੍ਹ, 23 ਸਤੰਬਰ (ਵਿਸ਼ਵ ਵਾਰਤਾ): ਪਰਵਾਸੀ ਪੰਜਾਬੀਆਂ ਨੂੰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 