• Latest
  • Trending
Chandigarh: ਨਸ਼ੇ ਨੂੰ ਕਹੋ ਨਾ, ਕ੍ਰਿਕਟ ਨੂੰ ਕਹੋ ਹਾਂ: ਨੌਜਵਾਨਾਂ ਨੂੰ ਬਦਲਣ ਦੇ ਮਿਸ਼ਨ ਨਾਲ ਪੰਜਾਬ ਸਟਰੀਟ ਪ੍ਰੀਮੀਅਰ ਲੀਗ (ਪੀਐਸਪੀਐਲ) ਦੀ ਸ਼ੁਰੂਆਤ

Chandigarh: ਨਸ਼ੇ ਨੂੰ ਕਹੋ ਨਾ, ਕ੍ਰਿਕਟ ਨੂੰ ਕਹੋ ਹਾਂ: ਨੌਜਵਾਨਾਂ ਨੂੰ ਬਦਲਣ ਦੇ ਮਿਸ਼ਨ ਨਾਲ ਪੰਜਾਬ ਸਟਰੀਟ ਪ੍ਰੀਮੀਅਰ ਲੀਗ (ਪੀਐਸਪੀਐਲ) ਦੀ ਸ਼ੁਰੂਆਤ

1 year ago
Breaking: CJP ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ ‘ਤੇ ਲਾਏ ਵੱਡੇ ਦੋਸ਼

Breaking: CJP ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ ‘ਤੇ ਲਾਏ ਵੱਡੇ ਦੋਸ਼

1 minute ago
Breaking: ਸੋਨਮ ਵਾਂਗਚੁਕ ਨੂੰ ਚੁੱਕ ਕੇ ਹਸਪਤਾਲ ਭਰਤੀ ਕਰਵਾਉਣ ‘ਤੇ ਦਿੱਲੀ ਪੁਲਿਸ ਦਾ ਬਿਆਨ ਆਇਆ ਸਾਹਮਣੇ

Breaking: ਸੋਨਮ ਵਾਂਗਚੁਕ ਨੂੰ ਚੁੱਕ ਕੇ ਹਸਪਤਾਲ ਭਰਤੀ ਕਰਵਾਉਣ ‘ਤੇ ਦਿੱਲੀ ਪੁਲਿਸ ਦਾ ਬਿਆਨ ਆਇਆ ਸਾਹਮਣੇ

13 minutes ago
Breaking: ਅਮਰੀਕਾ ਵਿੱਚ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ SHO ਗ੍ਰਿਫ਼ਤਾਰ !

Breaking: ਅਮਰੀਕਾ ਵਿੱਚ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ SHO ਗ੍ਰਿਫ਼ਤਾਰ !

26 minutes ago
BCCI ਨੇ ਰੋਹਿਤ ਸ਼ਰਮਾ ਦੇ ਸੰਨਿਆਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ

BCCI ਨੇ ਰੋਹਿਤ ਸ਼ਰਮਾ ਦੇ ਸੰਨਿਆਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ

1 hour ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

2 hours ago
Big News: ਭੁੱਖ ਹੜਤਾਲ ‘ਤੇ ਬੈਠੇ ਵਾਂਗਚੁਕ ਨੂੰ ਚੁੱਕ ਕੇ ਪੁਲਿਸ ਨੇ ਹਸਪਤਾਲ ਕਰਵਾਇਆ ਭਰਤੀ

Big News: ਭੁੱਖ ਹੜਤਾਲ ‘ਤੇ ਬੈਠੇ ਵਾਂਗਚੁਕ ਨੂੰ ਚੁੱਕ ਕੇ ਪੁਲਿਸ ਨੇ ਹਸਪਤਾਲ ਕਰਵਾਇਆ ਭਰਤੀ

2 hours ago
National: ਜੰਤਰ-ਮੰਤਰ ਵਿਖੇ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ‘ਤੇ ਹਮਲਾ !

National: ਜੰਤਰ-ਮੰਤਰ ਵਿਖੇ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ‘ਤੇ ਹਮਲਾ !

2 hours ago
National: ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਇਸ ਸੂਬੇ ਦੇ ਦੌਰੇ ‘ਤੇ, ਸੁਰੱਖਿਆ ਦੇ ਪ੍ਰਬੰਧ ਸਖ਼ਤ

National: ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਇਸ ਸੂਬੇ ਦੇ ਦੌਰੇ ‘ਤੇ, ਸੁਰੱਖਿਆ ਦੇ ਪ੍ਰਬੰਧ ਸਖ਼ਤ

2 hours ago
Punjab Weather: ਸੂਬੇ ‘ਚ ਫੇਰ ਬਦਲੇਗਾ ਮੌਸਮ, ਮੀਂਹ ਦੀ ਸੰਭਾਵਨਾ

Punjab Weather: ਸੂਬੇ ‘ਚ ਫੇਰ ਬਦਲੇਗਾ ਮੌਸਮ, ਮੀਂਹ ਦੀ ਸੰਭਾਵਨਾ

2 hours ago
Hukamnama Sri Darbar Sahib Today – 18 July 2026 | Ang 683 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 18 July 2026 | Ang 683 I ਅੱਜ ਦਾ ਹੁਕਮਨਾਮਾ

4 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

12 hours ago
ਕ੍ਰਿਕਟ ਜਗਤ ਤੋਂ ਦੁਖਦਾਈ ਖ਼ਬਰ:ਛੇ ਗੇਂਦਾਂ ‘ਤੇ ਛੇ ਛੱਕੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਕ੍ਰਿਕਟਰ ਦਾ ਦਿਹਾਂਤ

ਕ੍ਰਿਕਟ ਜਗਤ ਤੋਂ ਦੁਖਦਾਈ ਖ਼ਬਰ:ਛੇ ਗੇਂਦਾਂ ‘ਤੇ ਛੇ ਛੱਕੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਕ੍ਰਿਕਟਰ ਦਾ ਦਿਹਾਂਤ

12 hours ago
Hindi News
English News
Saturday, July 18, 2026
No Result
View All Result
34 °c
Chandigarh
36 ° Sun
31 ° Mon
25 ° Tue
26 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Chandigarh: ਨਸ਼ੇ ਨੂੰ ਕਹੋ ਨਾ, ਕ੍ਰਿਕਟ ਨੂੰ ਕਹੋ ਹਾਂ: ਨੌਜਵਾਨਾਂ ਨੂੰ ਬਦਲਣ ਦੇ ਮਿਸ਼ਨ ਨਾਲ ਪੰਜਾਬ ਸਟਰੀਟ ਪ੍ਰੀਮੀਅਰ ਲੀਗ (ਪੀਐਸਪੀਐਲ) ਦੀ ਸ਼ੁਰੂਆਤ

June 25, 2025
in ਖਬਰਾਂ, ਖੇਡਾਂ
Chandigarh: ਨਸ਼ੇ ਨੂੰ ਕਹੋ ਨਾ, ਕ੍ਰਿਕਟ ਨੂੰ ਕਹੋ ਹਾਂ: ਨੌਜਵਾਨਾਂ ਨੂੰ ਬਦਲਣ ਦੇ ਮਿਸ਼ਨ ਨਾਲ ਪੰਜਾਬ ਸਟਰੀਟ ਪ੍ਰੀਮੀਅਰ ਲੀਗ (ਪੀਐਸਪੀਐਲ) ਦੀ ਸ਼ੁਰੂਆਤ

Chandigarh: ਨਸ਼ੇ ਨੂੰ ਕਹੋ ਨਾ, ਕ੍ਰਿਕਟ ਨੂੰ ਕਹੋ ਹਾਂ: ਨੌਜਵਾਨਾਂ ਨੂੰ ਬਦਲਣ ਦੇ ਮਿਸ਼ਨ ਨਾਲ ਪੰਜਾਬ ਸਟਰੀਟ ਪ੍ਰੀਮੀਅਰ ਲੀਗ (ਪੀਐਸਪੀਐਲ) ਦੀ ਸ਼ੁਰੂਆਤ

ਚੰਡੀਗੜ੍ਹ, 25 ਜੂਨ, (ਵਿਸ਼ਵ ਵਾਰਤਾ) : ਪੰਜਾਬ ਸਟਰੀਟ ਪ੍ਰੀਮੀਅਰ ਲੀਗ (ਪੀਐਸਪੀਐਲ) ਇੱਕ ਵਿਲੱਖਣ ਪਹਲ ਹੈ ਜੋ ਗਲੀ ਕ੍ਰਿਕਟ (ਟੇਨਿਸ ਬਾਲ ਕ੍ਰਿਕਟ) ਨੂੰ ਨਸ਼ਾ ਵਿਰੋਧੀ ਸਮਾਜਿਕ ਮਿਸ਼ਨ ਨਾਲ ਜੋੜਦੀ ਹੈ। ਇਹ ਲੀਗ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਅਧਿਕਾਰਿਕ ਤੌਰ ‘ਤੇ ਲਾਂਚ ਕੀਤੀ ਗਈ। ਚੰਡੀਗੜ੍ਹ ਵਿੱਚ ਪੰਜਾਬ ਸਟਰੀਟ ਪ੍ਰੀਮੀਅਰ ਲੀਗ (ਪੀਐਸਪੀਐਲ) ਦੇ ਸ਼ਾਨਦਾਰ ਲਾਂਚ ਦੌਰਾਨ ਲੀਗ ਕਮਿਸ਼ਨਰ ਯੋਗਰਾਜ ਸਿੰਘ ਅਤੇ ਭਾਰਤ ਦੇ ਪੂਰਵ ਟੈਸਟ ਕ੍ਰਿਕਟਰ ਅਤੇ ਮੁੱਖ ਚੋਣਕਰਤਾ ਸੁਨੀਲ ਜੋਸ਼ੀ ਮੌਜੂਦ ਸਨ।

“ਫਿਊਚਰ ਸਪੋਰਟਸ ਮੈਨੇਜਮੈਂਟ ਵੱਲੋਂ ਆਯੋਜਿਤ, ਪੀਐਸਪੀਐਲ (PSPL) ਦਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ‘ਨਸ਼ੇ ਨੂੰ ਨਕਾਰਣ’ ਲਈ ਪ੍ਰੇਰਿਤ ਕਰਨਾ ਅਤੇ ਖੇਡ ਦੀ ਤਾਕਤ ਰਾਹੀਂ ਇੱਕ ਸਿਹਤਮੰਦ, ਹੋਰ ਅਨੁਸ਼ਾਸਿਤ ਜੀਵਨ ਅਪਣਾਉਣ ਲਈ ਉਤਸ਼ਾਹਤ ਕਰਨਾ ਹੈ।

ਪੀਐਸਪੀਐਲ ਦੇ ਲੀਗ ਕਮਿਸ਼ਨਰ ਯੋਗਰਾਜ ਸਿੰਘ ਨੇ ਕਿਹਾ, “ਟੈਨਿਸ ਬਾਲ ਕ੍ਰਿਕਟ ਭਾਰਤੀ ਗਲੀਆਂ ਦੀ ਧੜਕਨ ਹੈ। ਇਹ ਚੁਸਤੀ, ਲਚੀਲਾਪਨ ਅਤੇ ਸਹਿਜ ਗਿਆਨ ਸਿਖਾਉਂਦੀ ਹੈ – ਅਜੇਹੇ ਗੁਣ ਜੋ ਅੰਤਰਰਾਸ਼ਟਰੀ ਖਿਡਾਰੀ ਵੀ ਸਲਾਹਦੇ ਹਨ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਦੇ ਨੌਜਵਾਨ ਇਸ ਫਾਰਮੈਟ ਨੂੰ ਖੇਡਣਾ ਪਸੰਦ ਕਰਨਗੇ।”

ਪੀਐਸਪੀਐਲ ਟੀ10 ਦੇ ਡਾਇਰੈਕਟਰ ਵੀਪੀ ਸਿੰਘ ਬਾਜਵਾ ਨੇ ਕਿਹਾ, “ਪੀਐਸਪੀਐਲ ਸਾਡੇ ਨੌਜਵਾਨਾਂ ਲਈ ਅਨੁਸ਼ਾਸਨ ਅਤੇ ਖੇਡ ਦੇ ਆਨੰਦ ਰਾਹੀਂ ਆਪਣੇ ਜੀਵਨ ਨੂੰ ਮੁੜ ਹਾਸਿਲ ਕਰਨ ਲਈ ਇੱਕ ਸਪਸ਼ਟ ਸੰਦੇਸ਼ ਹੈ। ਇਹ ਪਹਲ ਨਾ ਸਿਰਫ ਕ੍ਰਿਕਟ ਖਿਡਾਰੀ ਬਣਾਉਂਦੀ ਹੈ, ਸਗੋਂ ਚਰਿਤਰ ਵੀ ਨਿਰਮਾਣ ਕਰਦੀ ਹੈ। ਹਰ ਰਨ ਅਤੇ ਹਰ ਡਾਟ ਬਾਲ ਵਿੱਚ ਮੈਨੂੰ ਨਸ਼ੇ ਦੀ ਲਤ ਤੋਂ ਦੂਰ ਅਤੇ ਇਕ ਬਿਹਤਰ ਪੰਜਾਬ ਵੱਲ ਇਕ ਹੋਰ ਕਦਮ ਦਿਖਾਈ ਦਿੰਦਾ ਹੈ।”

ਸੁਨੀਲ ਜੋਸ਼ੀ ਨੇ ਕਿਹਾ, ‘ਅਸੀਂ ਕੱਚੀ ਅਤੇ ਨਿਡਰ ਪ੍ਰਤਿਭਾ ਨੂੰ ਲੱਭਣ ਲਈ ਜ਼ਮੀਨੀ ਪੱਧਰ ‘ਤੇ ਗਏ ਹਾਂ। ਪੀਐਸਪੀਐਲ ਪੰਜਾਬ ਦੀਆਂ ਗਲੀਆਂ ਅਤੇ ਮੋਹੱਲਿਆਂ ਤੋਂ ਉਭਰਨ ਵਾਲੀ ਨਵੀਂ ਪ੍ਰਤਿਭਾ ਦੀ ਪਹਿਚਾਣ ਕਰੇਗਾ ਅਤੇ ਉਨ੍ਹਾਂ ਨੂੰ ਅੱਗੇ ਵਧਣ ਵਿੱਚ ਮਦਦ ਕਰੇਗਾ।’ ਪੂਰਵ ਭਾਰਤੀ ਕ੍ਰਿਕਟਰ ਰਿਸ਼ੀ ਧਵਨ ਅਤੇ ਮਨਪ੍ਰੀਤ ਗੋਨੀ ਨੇ ਵੀ ਇਸ ਮੌਕੇ ‘ਤੇ ਹਾਜ਼ਰੀ ਲਗਾਈ ਅਤੇ ਇਸ ਦੂਰਦਰਸ਼ੀ ਪਹਿਲ ਨੂੰ ਆਪਣਾ ਸਮਰਥਨ ਦਿੱਤਾ, ਜੋ ਕਿ ਗਲੀ ਕ੍ਰਿਕਟ ਨੂੰ ਇੱਕ ਸ਼ਕਤੀਸ਼ਾਲੀ ਨਸ਼ਾ ਵਿਰੋਧੀ ਸਮਾਜਿਕ ਮੁਹਿੰਮ ਨਾਲ ਜੋੜਦਾ ਹੈ।

ਪੰਜਾਬ ਸਟਰੀਟ ਪ੍ਰੀਮੀਅਰ ਲੀਗ (ਪੀਐਸਪੀਐਲ) ਵਿੱਚ ਕੁੱਲ 8 ਟੀਮਾਂ ਹੋਣਗੀਆਂ, ਹਰ ਟੀਮ ਵਿੱਚ 20 ਖਿਡਾਰੀ ਹੋਣਗੇ — 14 ਪੰਜਾਬ ਤੋਂ ਅਤੇ 6 ਹੋਰ ਭਾਰਤੀ ਰਾਜਾਂ ਤੋਂ। ਪੰਜਾਬ ਦੇ ਹਰ ਜ਼ਿਲੇ ਅਤੇ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਟ੍ਰਾਇਲ ਕਰਵਾਏ ਜਾਣਗੇ, ਜਿਸ ਨਾਲ ਵਿਸ਼ਾਲ ਭਾਗੀਦਾਰੀ ਅਤੇ ਪ੍ਰਤਿਭਾ ਦੀ ਪਛਾਣ ਨੂੰ ਯਕੀਨੀ ਬਣਾਇਆ ਜਾਵੇਗਾ। ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਣ ਰਾਸ਼ਟਰੀ ਖੇਡ ਚੈਨਲਾਂ ‘ਤੇ ਕੀਤਾ ਜਾਵੇਗਾ, ਜਿਸ ਨਾਲ ਖਿਡਾਰੀਆਂ ਨੂੰ ਉਹ ਤਜਰਬਾ ਮਿਲੇਗਾ ਜੋ ਆਮ ਤੌਰ ‘ਤੇ ਗਲੀ ਪੱਧਰ ਦੇ ਟੂਰਨਾਮੈਂਟਾਂ ਵਿੱਚ ਨਹੀਂ ਮਿਲਦਾ। ਖਿਡਾਰੀਆਂ ਲਈ ਇੱਕ ਢਾਂਚਾਬੱਧ ਨੀਲਾਮੀ ਪ੍ਰਣਾਲੀ ਲਾਗੂ ਕੀਤੀ ਜਾਵੇਗੀ, ਜਿਸ ਵਿੱਚ ਆਧਾਰ ਕੀਮਤ ₹25,000 ਹੋਵੇਗੀ, ਜਿਸ ਨਾਲ ਉਨ੍ਹਾਂ ਨੂੰ ਪਛਾਣ ਅਤੇ ਵਿੱਤੀ ਪ੍ਰੋਤਸਾਹਨ ਦੋਵੇਂ ਮਿਲਣਗੇ।

ਵਾਤਾਵਰਣਕ ਸਥਿਰਤਾ ਵਲ ਲੀਗ ਦੀ ਵਚਨਬੱਧਤਾ ਨੂੰ ਮਜ਼ਬੂਤ ਬਣਾਉਂਦੇ ਹੋਏ, ਹਰ ਡੌਟ ਬੌਲ ‘ਤੇ ਇੱਕ ਰੁੱਖ ਲਾਇਆ ਜਾਵੇਗਾ। ਇਸਦੇ ਨਾਲ ਹੀ, ਹਰ ਮੈਚ ਵਿੱਚ ਨਸ਼ਿਆਂ ਤੋਂ ਸਫਲਤਾਪੂਰਵਕ ਛੁਟਕਾਰਾ ਪਾ ਚੁੱਕੇ 50 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਇੱਕ ਸਾਲ ਦੀ ਮੁਫ਼ਤ ਜਿਮ ਮੈਂਬਰਸ਼ਿਪ ਨਾਲ ਕ੍ਰਿਕਟ ਅਕੈਡਮੀ ਦਾ ਟਰੇਨਿੰਗ ਪ੍ਰੋਗਰਾਮ ਦਿੱਤਾ ਜਾਵੇਗਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiChandigarhLatest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Breaking: CJP ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ ‘ਤੇ ਲਾਏ ਵੱਡੇ ਦੋਸ਼

Breaking: CJP ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ ‘ਤੇ ਲਾਏ ਵੱਡੇ ਦੋਸ਼

by Ranjit Singh
July 18, 2026
0

Breaking: CJP ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ 'ਤੇ ਲਾਏ ਵੱਡੇ ਦੋਸ਼ ਨਵੀਂ ਦਿੱਲੀ, 18 ਜੁਲਾਈ (ਵਿਸ਼ਵ ਵਾਰਤਾ): 21 ਦਿਨਾਂ...

Breaking: ਸੋਨਮ ਵਾਂਗਚੁਕ ਨੂੰ ਚੁੱਕ ਕੇ ਹਸਪਤਾਲ ਭਰਤੀ ਕਰਵਾਉਣ ‘ਤੇ ਦਿੱਲੀ ਪੁਲਿਸ ਦਾ ਬਿਆਨ ਆਇਆ ਸਾਹਮਣੇ

Breaking: ਸੋਨਮ ਵਾਂਗਚੁਕ ਨੂੰ ਚੁੱਕ ਕੇ ਹਸਪਤਾਲ ਭਰਤੀ ਕਰਵਾਉਣ ‘ਤੇ ਦਿੱਲੀ ਪੁਲਿਸ ਦਾ ਬਿਆਨ ਆਇਆ ਸਾਹਮਣੇ

by Ranjit Singh
July 18, 2026
0

Breaking: ਸੋਨਮ ਵਾਂਗਚੁਕ ਨੂੰ ਚੁੱਕ ਕੇ ਹਸਪਤਾਲ ਭਰਤੀ ਕਰਵਾਉਣ 'ਤੇ ਦਿੱਲੀ ਪੁਲਿਸ ਦਾ ਬਿਆਨ ਆਇਆ ਸਾਹਮਣੇ ਚੰਡੀਗੜ੍ਹ, 18 ਜੁਲਾਈ (ਵਿਸ਼ਵ...

Breaking: ਅਮਰੀਕਾ ਵਿੱਚ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ SHO ਗ੍ਰਿਫ਼ਤਾਰ !

Breaking: ਅਮਰੀਕਾ ਵਿੱਚ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ SHO ਗ੍ਰਿਫ਼ਤਾਰ !

by Ranjit Singh
July 18, 2026
0

Breaking: ਅਮਰੀਕਾ ਵਿੱਚ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ SHO ਗ੍ਰਿਫ਼ਤਾਰ ! ਚੰਡੀਗੜ੍ਹ, 18 ਜੁਲਾਈ (ਵਿਸ਼ਵ ਵਾਰਤਾ):...

BCCI ਨੇ ਰੋਹਿਤ ਸ਼ਰਮਾ ਦੇ ਸੰਨਿਆਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ

BCCI ਨੇ ਰੋਹਿਤ ਸ਼ਰਮਾ ਦੇ ਸੰਨਿਆਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ

by Ranjit Singh
July 18, 2026
0

BCCI ਨੇ ਰੋਹਿਤ ਸ਼ਰਮਾ ਦੇ ਸੰਨਿਆਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ ਚੰਡੀਗੜ੍ਹ, 18 ਜੁਲਾਈ (ਵਿਸ਼ਵ ਵਾਰਤਾ): ਭਾਰਤੀ ਕ੍ਰਿਕਟ ਕੰਟਰੋਲ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Breaking: CJP ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ ‘ਤੇ ਲਾਏ ਵੱਡੇ ਦੋਸ਼

Breaking: CJP ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ ‘ਤੇ ਲਾਏ ਵੱਡੇ ਦੋਸ਼

by Ranjit Singh
July 18, 2026
0

Breaking: CJP ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ 'ਤੇ ਲਾਏ ਵੱਡੇ ਦੋਸ਼ ਨਵੀਂ ਦਿੱਲੀ, 18 ਜੁਲਾਈ (ਵਿਸ਼ਵ ਵਾਰਤਾ): 21 ਦਿਨਾਂ...

Most Popular

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
3 days ago
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 14 ਜੁਲਾਈ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 