Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 3 ਅਪ੍ਰੈਲ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
International: Hormuz Strait ਨੂੰ ਲੈ ਕੇ UN ‘ਚ ਹੋਣ ਵਾਲੀ ਵੋਟਿੰਗ ਹੋਈ ਮੁਲਤਵੀ
Punjab: ਜਸਨੂਰ ਸਿੰਘ ਨੇ ਵਧਾਇਆ ਪੰਜਾਬ ਦਾ ਮਾਣ: CDS-2 ਪ੍ਰੀਖਿਆ ਵਿੱਚ ਆਲ ਇੰਡੀਆ ਪੱਧਰ ‘ਤੇ ਪਹਿਲਾ ਰੈਂਕ ਕੀਤਾ ਪ੍ਰਾਪਤ
International: ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਸਖ਼ਤੀ: ਰਾਤੋ-ਰਾਤ 1790 ਡਰਾਈਵਰਾਂ ਦੇ ਲਾਇਸੈਂਸ ਰੱਦ
Punjab: ਗਮਾਡਾ ਦੀ ‘Low Density Scheme’ ਤਿਆਰ, ਹੁਣ ਨਵੇਂ ਚੰਡੀਗੜ੍ਹ ‘ਚ ਬਣਨਗੇ ਵੱਡੇ ਲਗਜ਼ਰੀ ਘਰ ਅਤੇ ਬੰਗਲੇ
International: ਟਰੰਪ ਨੇ ਅਟਾਰਨੀ ਜਨਰਲ ਪੈਮ ਬੋਂਡੀ ਨੂੰ ਅਹੁਦੇ ਤੋਂ ਹਟਾਇਆ, ਪੜ੍ਹੋ ਕੀ ਹੈ ਮਾਮਲਾ
Punjab Weather: ਪੰਜਾਬ ‘ਚ ਮੀਂਹ ਅਤੇ ਗੜੇਮਾਰੀ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ
Big News: BJP ਦਫ਼ਤਰ ਬਲਾਸਟ ਮਾਮਲਾ: 2 ਗ੍ਰਿਫਤਾਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























