Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 27 ਜੁਲਾਈ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ਅਕਾਲੀ-ਭਾਜਪਾ ਗਠਜੋੜ ! ਕਦੇ ਹਾਂ – ਕਦੇ ਨਾਂਹ, ਨਹੁੰ ਮਾਸ ਦਾ ਰਿਸ਼ਤਾ ਕਹਿੰਦੇ ਰਹੇ ਨੇ ਵੱਡੇ ਬਾਦਲ
– Punjab: ਪੰਜਾਬੀਆਂ ਲਈ ਖੁਸ਼ਖਬਰੀ: ਹੁਣ 20 ਮਿੰਟਾਂ ਵਿੱਚ ਮਿਲੇਗਾ ਡਰਾਈਵਿੰਗ ਲਾਇਸੈਂਸ
– Australia ‘ਚ ਭਾਰਤੀ ਨੌਜਵਾਨ ‘ਤੇ ਜਾਨਲੇਵਾ ਹਮਲਾ
– Big News: ਮਨਸਾ ਦੇਵੀ ਮੰਦਰ ਵਿੱਚ ਮੱਚੀ ਭਗਦੜ, ਛੇ ਦੀ ਮੌਤ
– YouTuber Arman Malik ਅਤੇ ਉਸ ਦੀਆਂ ਪਤਨੀਆਂ ਦੀਆਂ ਵਧੀਆਂ ਮੁਸ਼ਕਿਲਾਂ: ਅਦਾਲਤ ਵਿੱਚ ਇੱਕ ਨਵੀਂ ਪਟੀਸ਼ਨ ਦਾਖਲ
– Punjab Weather: ਪੰਜਾਬ ‘ਚ ਅੱਜ ਕਿਹੋ ਜਿਹਾ ਰਹੇਗਾ ਮੌਸਮ, ਪੜ੍ਹੋ ਵੇਰਵਾ
– Ludhiana : ਫੈਕਟਰੀ ‘ਚ ਲੱਗੀ ਭਿਆਨਕ ਅੱਗ ; ਮਸ਼ੀਨਰੀ ਸੜ ਕੇ ਸੁਆਹ
– Asia Cup ਦਾ ਸ਼ਡਿਊਲ ਜਾਰੀ: ਪੜ੍ਹੋ ਕਿਸ ਦਿਨ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਮੈਚ
– Manchester Test ਦੇ ਚੌਥੇ ਦਿਨ ਰਾਹੁਲ-ਗਿੱਲ ਨਾਬਾਦ ਪਰਤੇ: ਭਾਰਤ ਨੇ 2 ਵਿਕਟਾਂ ਗੁਆਉਣ ਤੋਂ ਬਾਅਦ 174 ਦੌੜਾਂ ਬਣਾਈਆਂ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























