Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 26 ਸਤੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ: ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ
– Punjab Election: ਪੰਜਾਬ ‘ਚ ਹੁਣ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਸੰਬਰ ਤੱਕ ਹੋਣਗੀਆਂ
– Punjab: ਪੰਜਾਬੀ ਗਾਇਕ ਖਾਨ ਸਾਬ ਦੀ ਮਾਂ ਦਾ ਦੇਹਾਂਤ
– Dussehra in Abroad: ਅੰਮ੍ਰਿਤਸਰ ਤੋਂ ਲੰਡਨ ਭੇਜੇ ਜਾਣਗੇ ਰਾਵਣ ਦੇ ਸਿਰ: 12 ਸਿਰਾਂ ਦਾ ਮਿਲਿਆ ਆਰਡਰ
– Trump Tariff: ਟਰੰਪ ਦੇ ਦਵਾਈਆਂ ‘ਤੇ 100% ਟੈਰਿਫ ਦਾ ਭਾਰਤ ‘ਤੇ ਨਹੀਂ ਹੋਵੇਗਾ ਕੋਈ ਵੱਡਾ ਅਸਰ: ਪੜ੍ਹੋ ਕਿਉਂ ?
– Leh Violence: ਲੇਹ ਹਿੰਸਾ: ਸਕੂਲ ਅਤੇ ਕਾਲਜ ਦੋ ਦਿਨਾਂ ਲਈ ਬੰਦ, ਹੁਣ ਤੱਕ 50 ਗ੍ਰਿਫ਼ਤਾਰ
– Mig 21 Retirement: ਮਿਗ-21 ਲੜਾਕੂ ਜਹਾਜ਼ ਅੱਜ 62 ਸਾਲਾਂ ਬਾਅਦ ਹੋਵੇਗਾ ਸੇਵਾਮੁਕਤ
– France Ex President: ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਹੋਈ 5 ਸਾਲ ਦੀ ਕੈਦ, ਪੜ੍ਹੋ ਕੀ ਹੈ ਮਾਮਲਾ
– Asia Cup ‘ਚ ਪਾਕਿਸਤਾਨ ਨੇ ਬੰਗਲਾਦੇਸ਼ ਨੂੰ 11 ਦੌੜਾਂ ਨਾਲ ਹਰਾਇਆ: ਹੁਣ Ind-Pak ਵਿਚਾਲੇ ਹੋਵੇਗਾ ਫਾਈਨਲ ਮੁਕਾਬਲਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























