Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 26 ਮਾਰਚ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– Punjab Transfers: 9 IAS/PCS ਅਫਸਰਾਂ ਦੇ ਤਬਾਦਲੇ
– Moga: ਬਾਘਾਪੁਰਾਣਾ ਦੇ SDM ਬਬਨਦੀਪ ਸਿੰਘ ਵਾਲੀਆ ਦਾ ਤਬਾਦਲਾ
– Punjab: ਹਸਪਤਾਲਾਂ ਵਿੱਚ ਬੰਦ ਹੋਏ 35 ਆਕਸੀਜਨ ਪਲਾਂਟਾਂ ‘ਤੇ ਸਖ਼ਤ ਹੋਇਆ ਹਾਈ ਕੋਰਟ
– Breaking: ਪੰਜਾਬ ਸਰਕਾਰ ਨੇ ਇੱਕ ਹੋਰ ਫੈਸਲਾ ਲਿਆ ਵਾਪਿਸ , ਪੜ੍ਹੋ ਵੇਰਵਾ
– Sukhna Lake ਅੱਜ ਤੋਂ ਤਿੰਨ ਦਿਨ ਲਈ ਰਹੇਗੀ ਬੰਦ, ਪੜ੍ਹੋ ਵੇਰਵਾ
– Punjab Weather: ਪੰਜਾਬ ਚ ਫੇਰ ਪਵੇਗਾ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
– Andhra Pradesh: ਡੰਪਰ ਨਾਲ ਟਕਰਾ ਕੇ ਬੱਸ ਨੂੰ ਲੱਗੀ ਅੱਗ: 14 ਸਵਾਰੀਆਂ ਜ਼ਿੰਦਾ ਸੜੀਆਂ
– Bangladesh: ਨਦੀ ‘ਚ ਡਿੱਗੀ ਬੱਸ, 23 ਮੌਤਾਂ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























