Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 14 ਮਾਰਚ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– LPG ਸਪਲਾਈ ਸੰਕਟ ? ਪੰਜਾਬ ਵਿੱਚ ਫਿਰ ਤੋਂ ਮਿਲੇਗਾ ‘ਮਿੱਟੀ ਦਾ ਤੇਲ’
– Chandigarh ਨਗਰ ਨਿਗਮ ‘ਚ 116 ਕਰੋੜ ਰੁਪਏ ਦਾ ਘੁਟਾਲਾ ਮਾਮਲਾ: ਵਿਕਰਮ ਵਧਵਾ ਗ੍ਰਿਫ਼ਤਾਰ
– Punjab: ED ਵੱਲੋਂ ਚੰਡੀਗੜ੍ਹ ਅਤੇ ਮੋਹਾਲੀ ਸਮੇਤ 19 ਥਾਵਾਂ ‘ਤੇ ਛਾਪੇਮਾਰੀ
– Punjab: ਜਲੰਧਰ ਹਾਈਟਸ ‘ਚ ਵਿਦਿਆਰਥਣ ਦੀ ਸ਼ੱਕੀ ਹਾਲਾਤਾਂ ‘ਚ ਮੌਤ
– Punjab: 11 ਦਿਨ ਤੋਂ ਬਿਜਲੀ ਤੋਂ ਵਾਂਝੇ ਲੋਕਾਂ ਦਾ ਭੜਕਿਆ ਗੁੱਸਾ: ਕੰਪਨੀ ਦੇ ਦਫਤਰ ਨੂੰ ਜੜਿਆ ਤਾਲਾ
– Punjab: ਪੱਤਰਕਾਰ ਸਿੰਮੀ ਮਰਵਾਹਾ ਸਨਮਾਨ ਲਈ ਅਰਜ਼ੀਆਂ ਦੀ ਮੰਗ
– US Israel VS Iran: ਸਾਊਦੀ ਅਰਬ ਵਿੱਚ ਪੰਜ ਅਮਰੀਕੀ ਜਹਾਜ਼ ਤਬਾਹ: ਜੰਗ ‘ਚ ਹੁਣ ਤੱਕ 11 ਅਮਰੀਕੀ ਸੈਨਿਕਾਂ ਦੀ ਮੌਤ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























