Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 2 ਦਸੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab ਦੇ ਕਿਸਾਨ ਫੇਰ ਰੋਕਣਗੇ ਰੇਲਾਂ, ਪੜ੍ਹੋ ਵੇਰਵਾ
– Tragedy News: ਡੋਲੀ ਦੀ ਵਿਦਾਇਗੀ ਤੋਂ ਬਾਅਦ ਲਾੜੀ ਦੇ ਮਾਤਾ-ਪਿਤਾ ਅਤੇ ਚਾਚੀ ਦੀ ਸੜਕ ਹਾਦਸੇ ‘ਚ ਮੌਤ
– Ludhiana ਦੇ ਮਸ਼ਹੂਰ ਕਾਸਮੈਟਿਕ ਸ਼ੋਅਰੂਮ ‘ਤੇ GST ਦਾ ਛਾਪਾ
– Weather Update : ਪੰਜਾਬ ਅਤੇ ਚੰਡੀਗੜ੍ਹ ‘ਚ ਅਗਲੇ ਤਿੰਨ ਦਿਨਾਂ ਲਈ ਸੀਤ ਲਹਿਰ ਦਾ ਅਲਰਟ ਜਾਰੀ
– Pakistan Request: ਭਾਰਤ ਨੇ ਪਾਕਿਸਤਾਨ ਲਈ ਖੋਲ੍ਹਿਆ ਹਵਾਈ ਖੇਤਰ: ਪਰ ਪਾਕਿ ਨੇ ਲਾਏ ਗੰਭੀਰ ਇਲਜ਼ਾਮ
– National: ਮਹਿਬੂਬਾ ਮੁਫ਼ਤੀ ਦੀ ਭੈਣ ਦੇ ਅਗਵਾ ਮਾਮਲੇ ਵਿੱਚ ਨਵਾਂ ਮੋੜ, 36 ਸਾਲਾਂ ਬਾਅਦ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ
– Winter Session : ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਦੂਜਾ ਦਿਨ
– International: ਇਜ਼ਰਾਈਲ ਨੇ ਸੁਰੰਗਾਂ ਵਿੱਚ ਫਸੇ 40 ਹਮਾਸ ਲੜਾਕਿਆਂ ਨੂੰ ਕੀਤਾ ਢੇਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























