Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 18 ਦਸੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Sukhbir Badal ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ, ਅਦਾਲਤ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ
– AAP ਵਿਧਾਇਕ ਪਠਾਨਮਾਜਰਾ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਦਾਇਰ
– Punjab: ਧੁੰਦ ਕਾਰਨ ਦੋ ਸਕੂਲ ਬੱਸਾਂ ਦੀ ਟੱਕਰ: ਤਿੰਨ ਬੱਚੇ ਜ਼ਖਮੀ
– PUNJAB : ਕਿਸਾਨ ਅੱਜ ਡੀਸੀ ਦਫ਼ਤਰਾਂ ਅੱਗੇ ਦੇਣਗੇ ਧਰਨਾ
– National: ਹਰ ਸਾਲ ਹੁੰਦੇ ਨੇ ਲਗਭਗ 5 ਲੱਖ ਸੜਕ ਹਾਦਸੇ, ਜਾਂਦੀਆਂ ਨੇ 1.8 ਲੱਖ ਜਾਨਾਂ – ਗਡਕਰੀ
– Parliament Winter Session: ਸਰਦ ਰੁੱਤ ਸੈਸ਼ਨ ਦਾ 14ਵਾਂ ਦਿਨ – ਲੋਕ ਸਭਾ ਅੱਜ ਪ੍ਰਦੂਸ਼ਣ ‘ਤੇ ਹੋਵੇਗੀ ਚਰਚਾ
– IND vs SA: ਧੁੰਦ ਕਾਰਨ ਭਾਰਤ-ਦੱਖਣੀ ਅਫਰੀਕਾ ਵਿਚਾਲੇ ਚੌਥਾ ਟੀ-20 ਮੈਚ ਰੱਦ
– PM Modi ਅੱਜ ਸੁਲਤਾਨ ਤਾਰਿਕ ਨਾਲ ਕਰਨਗੇ ਮੁਲਾਕਾਤ: ਭਾਰਤ-ਓਮਾਨ ਮੁਕਤ ਵਪਾਰ ਸਮਝੌਤੇ ‘ਤੇ ਹੋਣਗੇ ਦਸਤਖਤ
– Australia ‘ਚ ਅੱਤਵਾਦੀ ਹਮਲੇ ‘ਤੇ ਸਾਨੂੰ ਬੇਲੋੜਾ ਬਦਨਾਮ ਕੀਤਾ ਗਿਆ, ਸੋਸ਼ਲ ਮੀਡੀਆ ‘ਤੇ ਫੈਲਾਇਆ ਗਿਆ ਝੂਠ – ਪਾਕਿਸਤਾਨ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























