Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 12 ਦਸੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab: ਅੰਮ੍ਰਿਤਪਾਲ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ: ਲੋਕਾਂ ਦੇ ਕਤਲ ਦੀ ਰਚ ਰਿਹਾ ਸੀ ਸਾਜ਼ਿਸ਼ – ਪੰਜਾਬ ਸਰਕਾਰ
– Punjab: ਗੈਂਗਸਟਰ ਤੋਂ ਸਮਾਜ ਸੇਵੀ ਬਣੇ ਗੁਰਪ੍ਰੀਤ ਸੇਖੋਂ ਗ੍ਰਿਫ਼ਤਾਰ
– PSEB ਨੇ ਬਦਲਿਆ ਬੋਰਡ ਪ੍ਰੀਖਿਆ ਪੈਟਰਨ: ਪੜ੍ਹੋ ਵੇਰਵਾ
– Punjab weather: ਪੰਜਾਬ ‘ਚ ਸੰਘਣੀ ਧੁੰਦ ਲਈ ਯੈਲੋ ਅਲਰਟ ਜਾਰੀ, ਪੜ੍ਹੋ ਪੂਰੀ ਖਬਰ
– Breaking: ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਦਾ ਦੇਹਾਂਤ
– National: ਰਾਜਸਥਾਨ ਵਿੱਚ ਈਥਾਨੌਲ ਫੈਕਟਰੀ ਦਾ ਵਿਰੋਧ: ਚੌਥੇ ਦਿਨ ਵੀ ਇੰਟਰਨੈੱਟ ਬੰਦ
– National Boxing Championship ਹੁਣ 4 ਜਨਵਰੀ ਤੋਂ ਗ੍ਰੇਟਰ ਨੋਇਡਾ ‘ਚ
– PM Modi ਨੇ ਟਰੰਪ ਨਾਲ ਫ਼ੋਨ ‘ਤੇ ਕੀਤੀ ਗੱਲ, ਪੜ੍ਹੋ ਵੇਰਵਾ
– Bangladesh ‘ਚ ਅਗਲੇ ਸਾਲ ਹੋਣਗੀਆਂ ਚੋਣਾਂ: ਤਖ਼ਤਾਪਲਟ ਤੋਂ ਡੇਢ ਸਾਲ ਬਾਅਦ ਪੈਣਗੀਆਂ ਵੋਟਾਂ
– Bulgaria ‘ਚ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ PM ਨੇ ਦਿੱਤਾ ਅਸਤੀਫਾ
– ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























