Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 7 ਅਪ੍ਰੈਲ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– Punjab ‘ਚ ਕਣਕ ਦੀ ਵਾਢੀ ਦੌਰਾਨ ਰਹਿੰਦ-ਖੂੰਹਦ ਨੂੰ ਸਾੜਨ ਦਾ ਅਜੇ ਤੱਕ ਕੋਈ ਮਾਮਲਾ ਨਹੀਂ
– Punjab Weather: ਪੰਜਾਬ ‘ਚ ਅੱਜ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ: ਚੱਲਣਗੀਆਂ ਤੇਜ਼ ਹਵਾਵਾਂ
– Punjab: ਨਵਜੋਤ ਸਿੱਧੂ ਦੀ ਪਤਨੀ ਨੇ ਬਣਾਈ ਨਵੀਂ ਪਾਰਟੀ
– Punjab: ਮੁੜ ਘਰ ਵਾਪਸੀ ਕਰਨਗੇ ਬਰਜਿੰਦਰ ਸਿੰਘ ਮੱਖਣ ਬਰਾੜ
– ਥਰਮਲ ਬਣਾਵਾਲਾ ਤੇ ਅੱਧੀ ਰਾਤ ਉੱਡੇ ਸ਼ੱਕੀ ਡ੍ਰੋਨ, ਪੁਲਿਸ ਨੇ ਚੌਕਸੀ ਵਧਾਈ
– National: ਜਲਦੀ ਹੀ ਹੋ ਸਕਦਾ ਹੈ ਡੀਏ ਦਾ ਐਲਾਨ ! ਪੜ੍ਹੋ ਕਿੰਨੇ ਮਹੀਨਿਆਂ ਦਾ ਮਿਲੇਗਾ ਬਕਾਇਆ
– Air India ਦੇ CEO ਕੈਂਪਬੈਲ ਵਿਲਸਨ ਨੇ ਦਿੱਤਾ ਅਸਤੀਫਾ !
– National: ਜੱਗੀ ਕਤਲ ਕੇਸ: ਅਮਿਤ ਜੋਗੀ ਨੂੰ 20 ਸਾਲਾਂ ਬਾਅਦ ਹੋਈ ਉਮਰ ਕੈਦ ਦੀ ਸਜ਼ਾ
– Entertainment: ਫਿਲਮ ‘ਧੁਰੰਧਰ 2’ ਨੇ ਦੁਨੀਆ ਭਰ ਵਿੱਚ 1600 ਕਰੋੜ ਦੀ ਕਮਾਈ ਦਾ ਅੰਕੜਾ ਕੀਤਾ ਪਾਰ
– IPL 2026: ਰਾਜਸਥਾਨ ਅਤੇ ਮੁੰਬਈ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ
– IPL 2026: ਮੀਂਹ ਦੀ ਭੇਂਟ ਚੜ੍ਹਿਆ ਕੋਲਕਾਤਾ ਅਤੇ ਪੰਜਾਬ ਦਾ ਮੈਚ
– Iran USA Israel War: ਹੋਰਮੁਜ਼ ਜਲਡਮਰੂ ਖੋਲ੍ਹਣ ਲਈ ਅਮਰੀਕੀ ਡੈੱਡਲਾਈਨ ਦੀ ਮਿਆਦ ਹੋਈ ਖ਼ਤਮ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























