Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 19 ਅਗਸਤ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Big Breaking: ਜਲੰਧਰ ‘ਚ BKI ਮਾਡਿਊਲ ਤੋਂ 86P ਹੈਂਡ ਗ੍ਰਨੇਡ ਬਰਾਮਦ
– Accident News: ਕਪੂਰਥਲਾ ਵਿੱਚ ਬੱਸ ਅਤੇ ਛੋਟੇ ਹਾਥੀ ਦੀ ਟੱਕਰ, 3 ਮੌਤਾਂ
– Punjab Flood: ਪੰਜਾਬ ਦੇ 7 ਜ਼ਿਲ੍ਹੇ ਹੜ੍ਹ ਦੀ ਲਪੇਟ ‘ਚ: ਪੌਂਗ ਡੈਮ ਤੋਂ 1.30 ਲੱਖ ਕਿਊਸਿਕ ਪਾਣੀ ਛੱਡਿਆ ਗਿਆ
– Punjab ‘ਚ ਭਲਕੇ ਇਸ ਜ਼ਿਲ੍ਹੇ ‘ਚ ਛੁੱਟੀ ਦਾ ਐਲਾਨ, ਪੜ੍ਹੋ ਵੇਰਵਾ
– Chandigarh PGI: ਹੋਸਟਲ ਤੋਂ ਲਾਪਤਾ ਨਰਸਿੰਗ ਵਿਦਿਆਰਥਣ ਬਾਰੇ RTI ‘ਚ ਨਵਾਂ ਖੁਲਾਸਾ: ਪੜ੍ਹੋ ਪੂਰੀ ਖਬਰ
– Earthquake : ਹਿਮਾਚਲ ਪ੍ਰਦੇਸ਼ ’ਚ ਲੱਗੇ ਭੂਚਾਲ ਦੇ ਝਟਕੇ ; ਜਾਣੋ ਕੀ ਰਹੀ ਰਿਕਟਰ ਪੈਮਾਨੇ ‘ਤੇ ਤੀਬਰਤਾ
– Chief Election Commissioner ਵਿਰੁੱਧ ਮਹਾਂਦੋਸ਼ ਪ੍ਰਸਤਾਵ ਲਿਆਉਣ ਦੀ ਤਿਆਰੀ ‘ਚ ਵਿਰੋਧੀ ਧਿਰ, ਪੜ੍ਹੋ ਵੇਰਵਾ
– Weather Alert: ਇਸ ਸੂਬੇ ‘ਚ ਅੱਜ ਵੀ ਸਕੂਲ-ਕਾਲਜ ਰਹਿਣਗੇ ਬੰਦ, ਮੌਸਮ ਵਿਭਾਗ ਵਲੋਂ ਰੈੱਡ ਅਲਰਟ ਜਾਰੀ
– Karnataka : ਭਾਰੀ ਮੀਂਹ ਕਾਰਨ ਅੱਜ ਰਾਜ ਦੇ 7 ਜ਼ਿਲ੍ਹਿਆਂ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ
– Europe ਦੇ ਪੈਸੇ ਨਾਲ 90 ਬਿਲੀਅਨ ਡਾਲਰ ਦੇ ਅਮਰੀਕੀ ਹਥਿਆਰ ਖਰੀਦੇਗਾ ਯੂਕਰੇਨ
– Russia-Ukraine ਵਿੱਚ ਫਿਲਹਾਲ ਜੰਗਬੰਦੀ ਨਹੀਂ: ਟਰੰਪ ਨੇ ਜ਼ੇਲੇਂਸਕੀ ਨਾਲ ਮੀਟਿੰਗ ਦੌਰਾਨ ਹੀ ਪੁਤਿਨ ਨੂੰ ਕੀਤਾ ਫੋਨ
– Apple iPhone: ਸਤੰਬਰ ਮਹੀਨੇ ‘iPhone-17’ ਸੀਰੀਜ਼ ਸਮੇਤ ਇਹ ਪ੍ਰੋਡਕਟਸ ਕੀਤੇ ਜਾਣਗੇ ਲਾਂਚ, ਪੜ੍ਹੋ ਵੇਰਵਾ
– Plane Catches Fire: 281 ਯਾਤਰੀਆਂ ਨੂੰ ਲੈ ਕੇ ਜਰਮਨੀ ਜਾ ਰਹੇ ਜਹਾਜ਼ ਨੂੰ ਹਵਾ ਵਿੱਚ ਹੀ ਲੱਗੀ ਅੱਗ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























