Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 23 ਅਗਸਤ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– LPG Tanker Blast: ਹੁਸ਼ਿਆਰਪੁਰ ‘ਚ ਗੈਸ ਟੈਂਕਰ ਹਾਦਸਾ: CM ਮਾਨ ਵੱਲੋਂ ਦੁੱਖ ਦਾ ਪ੍ਰਗਟਾਵਾ
– LPG Tanker Blast: ਹੁਸ਼ਿਆਰਪੁਰ ‘ਚ ਵੱਡਾ ਹਾਦਸਾ: ਗੈਸ ਟੈਂਕਰ ‘ਚ ਹੋਇਆ ਧਮਾਕਾ, 2 ਦੀ ਮੌਤ
– Punjab ‘ਚ ਹੜ੍ਹਾਂ ਦੇ ਸੰਕਟ ਮੌਕੇ CM ਮਾਨ ਦਾ ਵੱਡਾ ਐਲਾਨ, ਵਿਸ਼ੇਸ਼ ਗਿਰਦਾਵਰੀ ਦੇ ਹੁਕਮ
– Weather Update : ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ; ਔਰੇਂਜ ਅਲਰਟ ਜਾਰੀ
– PUNJAB : ਪੰਜਾਬੀ ਕਾਮੇਡੀ ਕਿੰਗ ਜਸਵਿੰਦਰ ਭੱਲਾ ਦਾ ਅੰਤਿਮ ਸਸਕਾਰ ਅੱਜ
– US Truck Accident: ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਭਰਾ ਵੀ ਗ੍ਰਿਫ਼ਤਾਰ: ਡਿਪੋਰਟ ਕਰਨ ਦੀਆਂ ਤਿਆਰੀਆਂ
– TikTok Ban: ਸਰਕਾਰ ਨੇ TikTok ਤੋਂ ਪਾਬੰਦੀ ਨਹੀਂ ਹਟਾਈ, Ban ਅਜੇ ਵੀ ਜਾਰੀ
– TikTok Website: ਭਾਰਤ ਵਿੱਚ 5 ਸਾਲਾਂ ਬਾਅਦ TikTok ਵੈੱਬਸਾਈਟ ਅਨਬਲੌਕ
– Patna ਵਿੱਚ ਟਰੱਕ ਤੇ ਆਟੋ ਵਿਚਕਾਰ ਭਿਆਨਕ ਟੱਕਰ, 8 ਮੌਤਾਂ
– Uttarakhand ਦੇ ਚਮੋਲੀ ਵਿੱਚ ਅੱਧੀ ਰਾਤ ਨੂੰ ਫਟਿਆ ਬੱਦਲ, ਕਈ ਘਰ ਮਲਬੇ ਹੇਠ ਆਏ
– NewYork ਵਿੱਚ ਟੂਰਿਸਟ ਬੱਸ ਪਲਟੀ, 5 ਦੀ ਮੌਤ: ਬੱਸ ਵਿੱਚ ਭਾਰਤੀ ਵੀ ਸਨ ਸਵਾਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























