Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ

ਚੰਡੀਗੜ੍ਹ, 20 ਜੁਲਾਈ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– Punjab Congress ਰੱਖੜ ਪੁੰਨਿਆ ਮੌਕੇ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਵਿੱਚ ਰੁੱਝੀ: ਕਮੇਟੀ ਦਾ ਕੀਤਾ ਐਲਾਨ
– Chandigarh ਦੀ ਫਰਨੀਚਰ ਮਾਰਕੀਟ ‘ਤੇ ਪ੍ਰਸ਼ਾਸਨ ਦੀ ਵੱਡੀ ਕਾਰਵਾਈ
– Punjab ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਧੂਰੀ ਦੇ ਦੌਰੇ ‘ਤੇ ਰਹਿਣਗੇ, ਲੋਕਾਂ ਨੂੰ ਦੇਣਗੇ ਇੱਕ ਹੋਰ ਤੋਹਫ਼ਾ
– PUNJAB : ਮੈਰਾਥਨ ਦੌੜਾਕ ਫੌਜਾ ਸਿੰਘ ਦਾ ਅੰਤਿਮ ਸੰਸਕਾਰ ਅੱਜ
– Punjab Border ਤੇ BSF ਨੇ ਪਾਕਿ ਘੁਸਪੈਠੀਆ ਫੜਿਆ: ਭਾਰਤੀ ਸਰਹੱਦ ‘ਚ 80 ਮੀਟਰ ਅੰਦਰ ਦਾਖਲ ਹੋਇਆ
– Weather Update: ਮੌਸਮ ਵਿਭਾਗ ਨੇ ਪੰਜਾਬ ਭਰ ਵਿੱਚ ਮੀਂਹ ਨੂੰ ਲੈ ਕੇ ਵੱਡਾ ਅਪਡੇਟ ਕੀਤਾ ਜਾਰੀ, ਪੜ੍ਹੋ ਵੇਰਵਾ
– WCL League: ਅੱਜ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲਾ ਕ੍ਰਿਕਟ ਮੈਚ ਰੱਦ
– USA News: ਕਾਰ ਸਵਾਰ ਨੇ ਭੀੜ ‘ਤੇ ਚੜ੍ਹਾਈ ਗੱਡੀ: 30 ਜ਼ਖਮੀ, 10 ਦੀ ਹਾਲਤ ਗੰਭੀਰ
– Vietnam: ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬੀ, ਹੁਣ ਤੱਕ 34 ਲਾਸ਼ਾਂ ਮਿਲੀਆਂ, ਕਈ ਲਾਪਤਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























