Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 7 ਅਕਤੂਬਰ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖ਼ਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……
ਪੰਜਾਬ ‘ਚ Coldrif ਕਫ ਸਿਰਪ ਬੈਨ
ਦੋ IAS ਅਫਸਰਾਂ ਦੇ ਤਬਾਦਲੇ
ਕੋਲੰਬੋ ਤੋਂ ਚੇਨਈ ਜਾ ਰਹੀ ਏਅਰ ਇੰਡੀਆ ਦੀ ਉਡਾਣ ਨਾਲ ਟਕਰਾਇਆ ਪੰਛੀ
60 Crore Scam Case: ਸ਼ਿਲਪਾ ਸ਼ੈੱਟੀ ਤੋਂ 60 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ਵਿੱਚ ਪੁੱਛਗਿੱਛ
ਇਹ 4 ਸੰਕੇਤ ਦਰਸਾਉਂਦੇ ਹਨ ਸਰੀਰ ‘ਚ ਪ੍ਰੋਟੀਨ ਦੀ ਕਮੀ
ਪਾਕਿਸਤਾਨ ਨੇ ਅਮਰੀਕਾ ਨੂੰ ਖਣਿਜਾਂ ਦੀ ਪਹਿਲੀ ਖੇਪ ਭੇਜੀ: ਇਮਰਾਨ ਖਾਨ ਦੀ ਪਾਰਟੀ ਨੇ ਕੀਤਾ ਵਿਰੋਧ
Rajasthan ‘ਚ ਵੱਡਾ ਰੇਲ ਹਾਦਸਾ, ਪਟੜੀ ਤੋਂ ਉਤਰੇ ਮਾਲਗੱਡੀ ਦੇ 37 ਡੱਬੇ
ਆਪਣੇ ਹੀ ਲੋਕਾਂ ‘ਤੇ ਬੰਬ ਸੁੱਟੇ, ਫੌਜ ਨੇ 4 ਲੱਖ ਔਰਤਾਂ ਨਾਲ ਕੀਤਾ ਰੇਪ: ਭਾਰਤ ਨੇ UN ‘ਚ ਪਾਕਿਸਤਾਨ ਦੀ ਖੋਲ੍ਹੀ ਪੋਲ
ਇਟਲੀ ’ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਚਾਰ ਪੰਜਾਬੀ ਨੌਜਵਾਨਾਂ ਮੌਤ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























