Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 28 ਦਸੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
Train Accident: ਸੀਮਿੰਟ ਨਾਲ ਭਰੀ ਇੱਕ ਮਾਲ ਗੱਡੀ ਦੇ 12 ਡੱਬੇ ਪਟੜੀ ਤੋਂ ਉਤਰੇ, ਕਈ ਨਦੀ ਵਿੱਚ ਡਿੱਗੇ
President ਦ੍ਰੋਪਦੀ ਮੁਰਮੂ ਨੇ ਪਣਡੁੱਬੀ ‘ਚ ਸਵਾਰ ਹੋ ਕੇ ਕੀਤੀ ਸਮੁੰਦਰੀ ਯਾਤਰਾ
ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਲਏ ਗਏ ਅਹਿਮ ਫ਼ੈਸਲੇ, ਪੜ੍ਹੋ ਵੇਰਵਾ
AUS vs ENG ਚੌਥਾ ਐਸ਼ੇਜ਼ ਟੈਸਟ ਸਿਰਫ ਦੋ ਦਿਨਾਂ ‘ਚ ਖਤਮ: ਇੰਗਲੈਂਡ ਨੇ 4 ਵਿਕਟਾਂ ਨਾਲ ਆਸਟ੍ਰੇਲੀਆ ਨੂੰ ਹਰਾਇਆ
Japan ‘ਚ 60 ਤੋਂ ਵੱਧ ਵਾਹਨ ਆਪਸ ‘ਚ ਟਕਰਾਏ: ਕਈ ਵਾਹਨ ਸੜ ਕੇ ਹੋਏ ਸੁਆਹ
ਧੁੰਦ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ
ਖਾਪ ਪੰਚਾਇਤ ਨੇ ਕਿਸ਼ੋਰਾਂ ਲਈ ਸਮਾਰਟਫੋਨ ‘ਤੇ ਹਾਫ ਪੈਂਟ ‘ਤੇ ਪਾਬੰਦੀ ਲਗਾਉਣ ਦਾ ਫ਼ਰਮਾਨ ਕੀਤਾ ਜਾਰੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























