Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 23 ਅਕਤੂਬਰ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
ਮਹਾਂਗਠਜੋੜ ਵੱਲੋਂ ਵੱਡੀ ਪ੍ਰੈਸ ਕਾਨਫਰੰਸ, ਐਲਾਨਿਆ CM Face
ਸਾਊਦੀ ਅਰਬ ਆਉਣ ਵਾਲੇ ਕਾਮਿਆਂ ਦੇ ਪਾਸਪੋਰਟ ਜ਼ਬਤ ਨਹੀਂ ਹੋਣਗੇ: ਸਰਕਾਰ ਨੇ ਕਫਾਲਾ ਸਿਸਟਮ ਪ੍ਰਣਾਲੀ ਕੀਤੀ ਖਤਮ
ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼: ਹੈਰੋਇਨ ਬਰਾਮਦ
Ludhiana ਵੇਰਕਾ ਮਿਲਕ ਪਲਾਂਟ ‘ਚ ਵੱਡਾ ਧਮਾਕਾ, 1 ਮੁਲਾਜ਼ਮ ਦੀ ਮੌਤ
Punjab: ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚੇ ਰਵਨੀਤ ਸਿੰਘ ਬਿੱਟੂ
KSBKBT 2 : ਕਿਉਂਕੀ ਸਾਸ ਭੀ ਕਭੀ ਬਹੂ ਥੀ 2″ ਚ ਨਜ਼ਰ ਆਉਣਗੇ Bill gates
ਘਰ ‘ਚ ਹੋਇਆ ਧਮਾਕਾ, 10 ਤੋਂ ਵੱਧ ਜ਼ਖਮੀ
IND Vs NZ : ਨਿਊਜ਼ੀਲੈਂਡ ਨੇ ਭਾਰਤ ਵਿਰੁੱਧ ਟਾਸ ਜਿੱਤ ਕੇ ਲਿਆ ਇਹ ਵੱਡਾ ਫੈਸਲਾ























