Big Breaking: ਦੁਪਹਿਰ 3 ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 23 ਦਸੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
Punjabi Singer ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਸਪੁਰਦ-ਏ-ਖ਼ਾਕ
ਧੁਰੰਧਰ 2025 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ
Srinagar ਤੋਂ ਜੰਮੂ ਤੱਕ 80 ਪਿੰਡਾਂ ਵਿੱਚ ਘਰ-ਘਰ ਤਲਾਸ਼ੀ: ਘੁਸਪੈਠ ਨੂੰ ਰੋਕਣ ਲਈ ਕਸ਼ਮੀਰ ਪੁਲਿਸ-ਫੌਜ ਦਾ ਸਾਂਝਾ ਅਭਿਆਨ
ਸਭ ਤੋਂ ਉੱਚੇ ਪੱਧਰ ‘ਤੇ ਪੁੱਜੀਆਂ ਸੋਨੇ – ਚਾਂਦੀ ਦੀਆਂ ਕੀਮਤਾਂ; ਹੋਇਆ ਰਿਕਾਰਡ ਵਾਧਾ
BCCI ਨੇ ਮਹਿਲਾ ਕ੍ਰਿਕਟਰਾਂ ਲਈ ਘਰੇਲੂ ਮੈਚ ਫੀਸ ਵਧਾਈ
Delhi ਵਿੱਚ ਬੰਗਲਾਦੇਸ਼ ਹਾਈ ਕਮਿਸ਼ਨ ਦੇ ਬਾਹਰ VHP ਦਾ ਵਿਰੋਧ ਪ੍ਰਦਰਸ਼ਨ
Breaking: ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























