Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 22 ਅਗਸਤ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ
Actress ਪੂਨਮ ਢਿੱਲੋਂ ਹਸਪਤਾਲ ‘ਚ ਭਰਤੀ
ਮੋਹਾਲੀ ‘ਚ ਪਤੀ ਪਤਨੀ ਨੇ ਨਿਗਲੀ ਜ਼ਹਿਰੀਲੀ ਚੀਜ਼, ਦੋਵਾਂ ਦੀ ਮੌਤ
ਲੁਧਿਆਣਾ ‘ਚ ਫੈਕਟਰੀ ਮਾਲਕ ਦਾ ਬੇਰਹਮੀ ਨਾਲ ਕਤਲ; ਮੁਲਜ਼ਮ ਮੌਕੇ ਤੋਂ ਫ਼ਰਾਰ
ਬੰਗਲਾਦੇਸ਼ ਖਿਲਾਫ ਆਸਟ੍ਰੇਲੀਆਈ ਖਿਡਾਰੀ ਸਟਾਰਕ ਦੀ ਤੂਫ਼ਾਨੀ ਗੇਂਦਬਾਜ਼ੀ: 22 ਗੇਂਦਾਂ ‘ਚ ਲਈਆਂ 5 ਵਿਕਟਾਂ
ਸਵਾਈਨ ਫਲੂ ਨੇ ਵਧਾਈ ਚਿੰਤਾ: ਦਿੱਲੀ ‘ਚ 1770 ਤੋਂ ਵੱਧ ਮਾਮਲੇ
ਕੈਨੇਡਾ ‘ਚ 2 ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਧਮਕੀ; ਇੱਕ ਹੀ ਨੰਬਰ ਤੋਂ ਆਈ ਕਾਲ
53 ਸਾਲ ਦੀ ਉਮਰ ਵਿੱਚ ਅਦਾਕਾਰ ਅਰਜੁਨ ਰਾਮਪਾਲ ਨੇ ਕਰਵਾਇਆ ਦੂਜਾ ਵਿਆਹ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























