• Latest
  • Trending
ਬੰਗਲਾਦੇਸ਼ ਖਿਲਾਫ ਆਸਟ੍ਰੇਲੀਆਈ ਖਿਡਾਰੀ ਸਟਾਰਕ ਦੀ ਤੂਫ਼ਾਨੀ ਗੇਂਦਬਾਜ਼ੀ: 22 ਗੇਂਦਾਂ ‘ਚ ਲਈਆਂ 5 ਵਿਕਟਾਂ

3 weeks ago
Punjab: MP ਸੁਖਜਿੰਦਰ ਰੰਧਾਵਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖਿਆ ਪੱਤਰ, ਪੜ੍ਹੋ ਕੀ ਕੀਤੀ ਮੰਗ ?

13 minutes ago
Breaking: ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਨੂੰ ਵੱਡੀ ਕਾਮਯਾਬੀ, ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਵਾਪਸ ਲਿਆਂਦਾ ਪੰਜਾਬ

49 minutes ago
Breaking: ਹਰਿਆਣਾ ਦੇ ਸਾਬਕਾ ਮੰਤਰੀ ਦੇ ਪੁੱਤ ਨੇ ਕੀਤੀ ਖੁਦਕੁਸ਼ੀ

2 hours ago
Punjab ਦੇ 70 ਇੰਸਪੈਕਟਰਾਂ ਨੂੰ ਮਿਲੀ ਤਰੱਕੀ, ਬਣਾਏ ਗਏ DSP, ਦੇਖੋ ਲਿਸਟ

ਸ਼ੱਕੀ ਮਿਲਾਵਟੀ 21,550 ਕਿਲੋ ਘਿਓ ਨਾਲ ਭਰਿਆ ਟਰੱਕ ਸਿਹਤ ਵਿਭਾਗ ਦੀ ਸਾਂਝੀ ਟੀਮ ਵੱਲੋਂ ਕਾਬੂ

Punjab: ਤਿੰਨ IAS ਅਫਸਰਾਂ ਦਾ ਤਬਾਦਲਾ, ਦੇਖੋ ਲਿਸਟ

Punjab: ਸਿਰ ’ਚ ਗੋਲੀ ਲੱਗਣ ਦੇ ਬਾਵਜੂਦ ASI ਜ਼ਖ਼ਮੀ ਹਾਲਤ ਵਿੱਚ ਖੁਦ ਬਾਈਕ ਚਲਾ ਕੇ ਥਾਣੇ ਪਹੁੰਚੇ

National: ਦਿੱਲੀ-NCR ਸਮੇਤ 12 ਸੂਬਿਆਂ ਵਿੱਚ ਮੌਸਮ ਮੁੜ ਬਦਲਿਆ, ਮੀਂਹ ਦਾ ਅਲਰਟ ਜਾਰੀ

3 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Punjab: SIR ਵਿੱਚ ਇਤਰਾਜ਼ ਦਰਜ ਕਰਵਾਉਣ ਦੀ ਆਖਰੀ ਤਾਰੀਖ ਅੱਜ

4 hours ago
Weather Update: ਪੰਜਾਬ ਤੇ ਟ੍ਰਾਈਸਿਟੀ ਵਿੱਚ ਮੁੜ ਬਦਲੇਗਾ ਮੌਸਮ, ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ

BRICS Summit: 10 ਸਾਲ ਬਾਅਦ ਇੱਕ ਮੰਚ ’ਤੇ ਇਕੱਠੇ ਹੋਣਗੇ ਮੋਦੀ, ਪੁਤਿਨ ਤੇ ਜਿਨਪਿੰਗ

Hindi News
English News
Saturday, September 12, 2026
No Result
View All Result
32 °c
Chandigarh
28 ° Sun
29 ° Mon
29 ° Tue
27 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਬੰਗਲਾਦੇਸ਼ ਖਿਲਾਫ ਆਸਟ੍ਰੇਲੀਆਈ ਖਿਡਾਰੀ ਸਟਾਰਕ ਦੀ ਤੂਫ਼ਾਨੀ ਗੇਂਦਬਾਜ਼ੀ: 22 ਗੇਂਦਾਂ ‘ਚ ਲਈਆਂ 5 ਵਿਕਟਾਂ

August 22, 2026
in ਖਬਰਾਂ, ਖੇਡਾਂ
ਬੰਗਲਾਦੇਸ਼ ਖਿਲਾਫ ਆਸਟ੍ਰੇਲੀਆਈ ਖਿਡਾਰੀ ਸਟਾਰਕ ਦੀ ਤੂਫ਼ਾਨੀ ਗੇਂਦਬਾਜ਼ੀ: 22 ਗੇਂਦਾਂ ‘ਚ ਲਈਆਂ 5 ਵਿਕਟਾਂ

ਬੰਗਲਾਦੇਸ਼ ਖਿਲਾਫ ਆਸਟ੍ਰੇਲੀਆਈ ਖਿਡਾਰੀ ਸਟਾਰਕ ਦੀ ਤੂਫ਼ਾਨੀ ਗੇਂਦਬਾਜ਼ੀ: 22 ਗੇਂਦਾਂ ‘ਚ ਲਈਆਂ 5 ਵਿਕਟਾਂ
– ਡੇਲ ਸਟੇਨ ਨੂੰ ਪਛਾੜਿਆ

ਨਵੀ ਦਿੱਲੀ, 22 ਅਗਸਤ 2026 (ਵਿਸ਼ਵ ਵਾਰਤਾ): ਬੰਗਲਾਦੇਸ਼ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਲੜੀ ਦਾ ਦੂਜਾ ਮੈਚ ਮੈਕੇ (Mackay) ਵਿਖੇ ਖੇਡਿਆ ਜਾ ਰਹਾ ਹੈ। ਇਸ ਟੈਸਟ ਮੈਚ ਦੇ ਪਹਿਲੇ ਹੀ ਦਿਨ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਚਲ ਸਟਾਰਕ ਨੇ ਗੇਂਦ ਨਾਲ ਕਹਿਰ ਵਰ੍ਹਾਇਆ ਹੈ।

ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਟਾਸ ਜਿੱਤਣ ਤੋਂ ਬਾਅਦ ਬੰਗਲਾਦੇਸ਼ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਸੀ। ਇਸ ਮੈਚ ਦੀ ਪਹਿਲੀ ਹੀ ਗੇਂਦ ‘ਤੇ ਵਿਕਟ ਲੈ ਕੇ ਸਟਾਰਕ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮਿਚਲ ਸਟਾਰਕ ਦੀ ਘਾਤਕ ਗੇਂਦਬਾਜ਼ੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਸਿਰਫ 22 ਗੇਂਦਾਂ ਵਿੱਚ ਆਪਣਾ ਪੰਜਾ (5 ਵਿਕਟਾਂ) ਖੋਲ੍ਹ ਲਿਆ।

ਮੈਕੇ (Mackay) ਵਿਖੇ ਮਿਚਲ ਸਟਾਰਕ ਨੇ ਆਪਣੇ ਪੰਜ ਵਿਕਟਾਂ ਦੇ ਸਪੈੱਲ ਨਾਲ ਹੀ ਟੈਸਟ ਕ੍ਰਿਕਟ ਵਿੱਚ ਵਿਕਟਾਂ ਦੇ ਮਾਮਲੇ ਵਿੱਚ ਦੱਖਣੀ ਅਫ਼ਰੀਕਾ ਦੇ ਮਹਾਨ ਗੇਂਦਬਾਜ਼ ਡੇਲ ਸਟੇਨ ਨੂੰ ਪਿੱਛੇ ਛੱਡ ਦਿੱਤਾ ਹੈ। ਸਟਾਰਕ ਦੀਆਂ ਹੁਣ ਟੈਸਟ ਫਾਰਮੈਟ ਵਿੱਚ 440 ਵਿਕਟਾਂ ਹੋ ਗਈਆਂ ਹਨ। ਉੱਥੇ ਹੀ, ਡੇਲ ਸਟੇਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 93 ਟੈਸਟ ਮੈਚਾਂ ਵਿੱਚ 439 ਵਿਕਟਾਂ ਆਪਣੇ ਨਾਂ ਕੀਤੀਆਂ ਸਨ।

ਸਟਾਰਕ ਨੇ ਮੈਚ ਦੀ ਪਹਿਲੀ ਹੀ ਗੇਂਦ ‘ਤੇ ਸ਼ਾਦਮਾਨ ਇਸਲਾਮ ਨੂੰ ਆਊਟ ਕੀਤਾ। ਅਜਿਹਾ ਚੌਥੀ ਵਾਰ ਹੋਇਆ ਹੈ ਜਦੋਂ ਸਟਾਰਕ ਨੇ ਮੈਚ ਦੀ ਪਹਿਲੀ ਹੀ ਗੇਂਦ ‘ਤੇ ਵਿਕਟ ਲਈ ਹੋਵੇ। ਇਸ ਤੋਂ ਬਾਅਦ ਉਨ੍ਹਾਂ ਨੇ ਤਨਜ਼ੀਦ ਹਸਨ ਤਮੀਮ ਅਤੇ ਨਜਮੁਲ ਹੁਸੈਨ ਸ਼ਾਂਤੋ ਨੂੰ ਲਗਾਤਾਰ ਗੇਂਦਾਂ ‘ਤੇ ਆਊਟ ਕੀਤਾ। ਇਸ ਤੋਂ ਬਾਅਦ ਸਟਾਰਕ ਨੇ ਮੋਮਿਨੁਲ ਹੱਕ ਅਤੇ ਲਿਟਨ ਦਾਸ ਨੂੰ ਵੀ ਪਵੇਲੀਅਨ ਭੇਜ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਸਿਰਫ 22 ਗੇਂਦਾਂ ਵਿੱਚ 5 ਵਿਕਟਾਂ ਪੂਰੀਆਂ ਕਰ ਲਈਆਂ।

ਸਟਾਰਕ ਨੇ ਲਗਭਗ 42 ਮਿੰਟਾਂ ਵਿੱਚ ਆਪਣਾ ਫਾਈਵ-ਵਿਕਟ ਹਾਲ ਪੂਰਾ ਕੀਤਾ। ਇਹ ਉਨ੍ਹਾਂ ਦੇ ਟੈਸਟ ਕਰੀਅਰ ਦਾ 19ਵਾਂ ਫਾਈਵ-ਵਿਕਟ ਹਾਲ ਹੈ। ਬਾਅਦ ਵਿੱਚ ਉਨ੍ਹਾਂ ਨੇ ਸ਼ੋਰੀਫੁਲ ਇਸਲਾਮ ਨੂੰ ਆਊਟ ਕਰਕੇ ਆਪਣੀ ਛੇਵੀਂ ਵਿਕਟ ਵੀ ਹਾਸਲ ਕੀਤੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share200Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: MP ਸੁਖਜਿੰਦਰ ਰੰਧਾਵਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖਿਆ ਪੱਤਰ, ਪੜ੍ਹੋ ਕੀ ਕੀਤੀ ਮੰਗ ?

Punjab: MP ਸੁਖਜਿੰਦਰ ਰੰਧਾਵਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖਿਆ ਪੱਤਰ, ਪੜ੍ਹੋ ਕੀ ਕੀਤੀ ਮੰਗ ?

by Ranjit Singh
September 12, 2026
0

Punjab: MP ਸੁਖਜਿੰਦਰ ਰੰਧਾਵਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖਿਆ ਪੱਤਰ, ਪੜ੍ਹੋ ਕੀ ਕੀਤੀ ਮੰਗ ? ਚੰਡੀਗੜ੍ਹ, 12 ਸਤੰਬਰ...

Breaking: ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਨੂੰ ਵੱਡੀ ਕਾਮਯਾਬੀ, ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਵਾਪਸ ਲਿਆਂਦਾ ਪੰਜਾਬ

Breaking: ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਨੂੰ ਵੱਡੀ ਕਾਮਯਾਬੀ, ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਵਾਪਸ ਲਿਆਂਦਾ ਪੰਜਾਬ

by Ranjit Singh
September 12, 2026
0

Breaking: ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਨੂੰ ਵੱਡੀ ਕਾਮਯਾਬੀ, ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਵਾਪਸ ਲਿਆਂਦਾ ਪੰਜਾਬ ਚੰਡੀਗੜ੍ਹ, 12 ਸਤੰਬਰ (ਵਿਸ਼ਵ ਵਾਰਤਾ):...

Breaking: ਹਰਿਆਣਾ ਦੇ ਸਾਬਕਾ ਮੰਤਰੀ ਦੇ ਪੁੱਤ ਨੇ ਕੀਤੀ ਖੁਦਕੁਸ਼ੀ

Breaking: ਹਰਿਆਣਾ ਦੇ ਸਾਬਕਾ ਮੰਤਰੀ ਦੇ ਪੁੱਤ ਨੇ ਕੀਤੀ ਖੁਦਕੁਸ਼ੀ

by Ranjit Singh
September 12, 2026
0

Breaking: ਹਰਿਆਣਾ ਦੇ ਸਾਬਕਾ ਮੰਤਰੀ ਦੇ ਪੁੱਤ ਨੇ ਕੀਤੀ ਖੁਦਕੁਸ਼ੀ ਰੋਪੜ, 12 ਸਤੰਬਰ (ਵਿਸ਼ਵ ਵਾਰਤਾ): ਹਰਿਆਣਾ ਦੇ ਸਾਬਕਾ ਮੰਤਰੀ ਸਵ....

Punjab ਦੇ 70 ਇੰਸਪੈਕਟਰਾਂ ਨੂੰ ਮਿਲੀ ਤਰੱਕੀ, ਬਣਾਏ ਗਏ DSP, ਦੇਖੋ ਲਿਸਟ

Punjab ਦੇ 70 ਇੰਸਪੈਕਟਰਾਂ ਨੂੰ ਮਿਲੀ ਤਰੱਕੀ, ਬਣਾਏ ਗਏ DSP, ਦੇਖੋ ਲਿਸਟ

by Ranjit Singh
September 12, 2026
0

Punjab ਦੇ 70 ਇੰਸਪੈਕਟਰਾਂ ਨੂੰ ਮਿਲੀ ਤਰੱਕੀ, ਬਣਾਏ ਗਏ DSP, ਦੇਖੋ ਲਿਸਟ ਚੰਡੀਗੜ੍ਹ, 12 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਸਰਕਾਰ ਨੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: MP ਸੁਖਜਿੰਦਰ ਰੰਧਾਵਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖਿਆ ਪੱਤਰ, ਪੜ੍ਹੋ ਕੀ ਕੀਤੀ ਮੰਗ ?

Punjab: MP ਸੁਖਜਿੰਦਰ ਰੰਧਾਵਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖਿਆ ਪੱਤਰ, ਪੜ੍ਹੋ ਕੀ ਕੀਤੀ ਮੰਗ ?

by Ranjit Singh
September 12, 2026
0

Punjab: MP ਸੁਖਜਿੰਦਰ ਰੰਧਾਵਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖਿਆ ਪੱਤਰ, ਪੜ੍ਹੋ ਕੀ ਕੀਤੀ ਮੰਗ ? ਚੰਡੀਗੜ੍ਹ, 12 ਸਤੰਬਰ...

Most Popular

ਹਰਿਆਣਾ ਵਿਧਾਨ ਸਭਾ ਦਾ ਸੈਸ਼ਨ 27 ਅਗਸਤ ਨੂੰ ਹੋਵੇਗਾ ਸ਼ੁਰੂ

by Jaspreet Kaur
4 weeks ago
0

ਹਰਿਆਣਾ ਵਿਧਾਨ ਸਭਾ ਦਾ ਸੈਸ਼ਨ 27 ਅਗਸਤ ਨੂੰ ਹੋਵੇਗਾ ਸ਼ੁਰੂ ਹਰਿਆਣਾ, 18 ਅਗਸਤ 2026 (ਵਿਸ਼ਵ ਵਾਰਤਾ) : ਹਰਿਆਣਾ ਵਿਧਾਨ ਸਭਾ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 