Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 12 ਜੁਲਾਈ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ
ਟੀ-20 ਸੀਰੀਜ਼ ਵਿੱਚ ਕਰਾਰੀ ਹਾਰ, ਹੁਣ ਵਿਰਾਟ-ਰੋਹਿਤ ਦੀ ਜੋੜੀ ਵਨਡੇ ਮੈਚਾਂ ‘ਚ ਲਵੇਗੀ ਇੰਗਲੈਂਡ ਤੋਂ ਬਦਲਾ !
ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦਾ ਦਿਹਾਂਤ
ਪਾਣੀ ਦੀ ਡਿੱਗੀ ‘ਚ ਡੁੱਬਣ ਕਾਰਨ ਭੈਣ-ਭਾਈ ਦੀ ਮੌਤ
ਸਿੱਖ ਜਥੇਬੰਦੀਆਂ ਨੇ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਕਰਵਾਇਆ ਫ੍ਰੀ
ਦੁਨੀਆ ਦੇ ਸਭ ਤੋਂ ਵੱਧ ਰਹਿਣ ਯੋਗ ਸ਼ਹਿਰਾਂ ਦੀ ਲਿਸਟ ‘ਚ ਆਸਟ੍ਰੇਲੀਆ ਦੇ ਦੋ ਸ਼ਹਿਰਾਂ ਨੇ ਟਾਪ 5 ‘ਚ ਬਣਾਈ ਥਾਂ
ਖਾਲੜਾ ਅਗਵਾ ਤੇ ਕਤਲ ਕੇਸ ਮਾਮਲਾ: ਗੁਨਾਹਗਾਰ ਪੁਲਿਸ ਅਫਸਰਾਂ ਕੋਲੋਂ ਤੁਰੰਤ ਬਹਾਦਰੀ ਮੈਡਲ ਵਾਪਸ ਲਵੇ ਮਾਨ ਸਰਕਾਰ: DSGMC
FIFA World Cup: ਅਰਜਨਟੀਨਾ ਛੇਵੀਂ ਵਾਰ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਪਹੁੰਚਿਆ
Canada ਦੇ ਸਟ੍ਰੀਟ ਫੈਸਟੀਵਲ ‘ਚ ਫ਼ਾਇਰਿੰਗ, 2 ਮੌਤਾਂ
FSSAI ਨੇ ਔਨਲਾਈਨ ਡਿਲੀਵਰੀ ਕੰਪਨੀ ਨੂੰ ਨੌਂ ਨੋਟਿਸ ਕੀਤੇ ਜਾਰੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























