Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖਬਰਾਂ

ਚੰਡੀਗੜ੍ਹ, 12 ਜੁਲਾਈ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ; 8 IPS ਅਫਸਰਾਂ ਦੇ ਹੋਏ ਤਬਾਦਲੇ
Kuno ਨੈਸ਼ਨਲ ਪਾਰਕ ਤੋਂ ਮਾੜੀ ਖ਼ਬਰ, ਇਸ ਮਾਦਾ ਚੀਤਾ ਦੀ ਹੋਈ ਮੌਤ
ਗੁਰਦਾਸਪੁਰ ਵਿੱਚ ਮਹਿਲਾ ਇੰਸਪੈਕਟਰ ਗ੍ਰਿਫ਼ਤਾਰ: ਪੜ੍ਹੋ ਕੀ ਹੈ ਮਾਮਲਾ
ਲੁਧਿਆਣਾ ਦੇ ਇਸ ਇਲਾਕੇ ‘ਚ ਸਿਲੰਡਰ ਫਟਣ ਨਾਲ ਜ਼ਬਰਦਸਤ ਧਮਾਕਾ, ਪਤੀ-ਪਤਨੀ ਝੁਲਸੇ
ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡਾ ਤੋਹਫ਼ਾ, PM modi ਨੇ ਵੰਡੇ 51 ਹਜ਼ਾਰ ਨੌਕਰੀ ਪੱਤਰ
Italy ਨੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ: ਨੀਦਰਲੈਂਡ ਨੇ ਵੀ ਜਗ੍ਹਾ ਕੀਤੀ ਪੱਕੀ
Diabetes ‘ਚ ਜੇਕਰ ਤੁਸੀਂ ਵੀ ਲੱਤਾਂ ਅਤੇ ਜੋੜਾਂ ਦੇ ਦਰਦ ਤੋਂ ਹੋ ਪਰੇਸ਼ਾਨ, ਤਾਂ ਅਜ਼ਮਾਓ ਇਹ ਘਰੇਲੂ ਉਪਾਅ
Punjab: ਖਾਲੀ ਪਲਾਟਾਂ ਦੇ ਮਾਲਕਾਂ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ, ਪੜ੍ਹੋ ਵੇਰਵਾ























