Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 1 ਨਵੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖ਼ਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
ਕੰਡਿਆਂ ‘ਤੇ ਸੁੱਟਿਆ ਮਿਲਿਆ ਨਵਜੰਮਿਆ ਬੱਚਾ: ਰੋਣ ਦੀ ਆਵਾਜ਼ ਸੁਣ ਕੇ ਲੋਕਾਂ ਨੇ ਚੁੱਕਿਆ
ਆਂਧਰਾ ਪ੍ਰਦੇਸ਼ ਦੇ ਵੈਂਕਟੇਸ਼ਵਰ ਸਵਾਮੀ ਮੰਦਰ ‘ਚ ਭਗਦੜ, ਕਈ ਸ਼ਰਧਾਲੂਆਂ ਦੀ ਮੌਤ
Diljit Dosanjh ਨੇ ਕੇਬੀਸੀ ‘ਚ ਜਿੱਤੇ 50 ਲੱਖ ਰੁਪਏ: ਪੜ੍ਹੋ ਕਿੰਨੇ ਸਵਾਲਾਂ ਦੇ ਦਿੱਤੇ ਸਹੀ ਜਵਾਬ
ਨਵੰਬਰ ਮਹੀਨੇ 11 ਦਿਨ ਬੰਦ ਰਹਿਣਗੇ ਬੈਂਕ
ਸ਼੍ਰੇਅਸ ਅਈਅਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਅਮਰੀਕੀ FDA ਨੇ ਬੱਚਿਆਂ ਦੇ ਦੰਦਾਂ ਨੂੰ ਮਜ਼ਬੂਤ ਕਰਨ ਵਾਲੇ ਸਪਲੀਮੈਂਟਾਂ ‘ਤੇ ਲਾਈ ਪਾਬੰਦੀ
ਲੁਧਿਆਣਾ ਦਾ 11 ਸਾਲਾਂ ਬੱਚਾ ਬਣਿਆ ਕਰੋੜਪਤੀ
ਕੰਪਨੀਆਂ ਨੇ H-1B ਵੀਜ਼ਾ ਦੀ ਕੀਤੀ ਦੁਰਵਰਤੋਂ, ਟਰੰਪ ਪ੍ਰਸ਼ਾਸਨ ਨੇ ਲਾਇਆ ਵੱਡਾ ਦੋਸ਼
ਦੇਸ਼ ਭਰ ਵਿੱਚ LPG ਸਿਲੰਡਰ ਹੋਏ ਸਸਤੇ, ਜਾਣੋ ਆਪਣੇ ਸ਼ਹਿਰ ਦੇ ਰੇਟ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























