President inaugurates Shirdi Airport, first flight to Mumbai by Wishavwarta October 1, 2017 0 Ahmedabad, 1 October(Wishav Warta): President Ram Nath Kovind on Sunday inaugurated the swank new Shirdi Airport in Ahmednagar and the inaugural... Read moreDetails
PM Modi greets President Kovind on his 72nd birthday by Wishavwarta October 1, 2017 0 New Delhi, 1 October(Wishav Warta): Prime Minister Narendra Modi on Sunday greeted President Ram Nath Kovind on his 72nd birthday, wishing... Read moreDetails
India opens two border crossing points with Myanmar, Bangladesh by Wishavwarta October 1, 2017 0 New Delhi, 1 October(Wishav Warta): India has opened two immigration check posts along the borders with Myanmar and Bangladesh, a reflection... Read moreDetails
Ind vs Aus 5th ODI: Australia won the toss & chose to bat, 71/1 by Wishavwarta October 1, 2017 0 Nagpur, 1 October(Wishav Warta): Austalia won the toss and chose to bat first in 5th ODI at Nagpur. Australia gets... Read moreDetails
Punjabi Writer Ripudaman Singh Roop meets Canadian PM Justin Trudeau by Wishavwarta October 1, 2017 0 Ottawa, 1 October(Wishav Warta): During their short visit to Canada, eminent Punjabi writer Sh. Ripudaman Singh Roop along with his son... Read moreDetails
ਸਾਹਿਤਕਾਰ ਰਿਪੁਦਮਨ ਸਿੰਘ ਰੂਪ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ by Wishavwarta October 1, 2017 0 ਔਟਵਾ, 1 ਅਕਤੂਬਰ (ਵਿਸ਼ਵ ਵਾਰਤਾ):ਪ੍ਰਸਿੱਧ ਸਾਹਿਤਕਾਰ ਰਿਪੁਦਮਨ ਸਿੰਘ ਰੂਪ ਅਤੇ ਉਨਾਂ ਦੇ ਬੇਟੇ ਐਡਵੋਕੇਟ ਰੰਜੀਵਨ ਸਿੰਘ ਅਤੇ ਪਤਨੀ ਸਤਪਾਲ ਕੌਰ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀਜਸਟਿਨ ਟਰੂਡੋ ਨਾਲ ਪਾਰਲੀਮੈਂਟ ਹਿਲਸ ਵਿਖੇ ਫੈਡਰਲ ਮੰਤਰੀ ਸ੍ਰੀ ਅਮਰਜੀਤ ਸੋਹੀ ਦੇ ਯਤਨਾਂ ਸਦਕਾ ਇਕ ਮੁਲਾਕਾਤ ਕੀਤੀ ਗਈ। ਇਸ ਮੌਕੇ ਸ੍ਰੀ ਰਿਪੂਦਮਨ ਸਿੰਘ ਰੂਪ ਵੱਲੋਂ ਆਪਣੇ ਨਾਵਲ “ਝੱਖੜਾਂ ਵਿਚ ਝੂਲਦਾ ਰੁੱਖ” ਅਤੇ ਨਿਬੰਧ ਸੰਗ੍ਰਹਿ “ਬੰਨ੍ਹੇ-ਚੰਨ੍ਹੇ” ਦੇ ਸੈਟ ਭੇਂਟ ਕੀਤੇ ਗਏ। ਪਾਰਲੀਮੈਂਟ ਹਿਲਸ ਔਟਵਾ ਵਿਖੇ ਆਪਣੀ ਫੇਰੀਦੌਰਾਨ ਸ੍ਰੀ ਰੂਪ ਵੱਲੋਂ ਐਮ.ਪੀ. ਸ੍ਰੀਮਤੀ ਰੂਬੀ ਸਹੋਤਾ, ਸ੍ਰੀ ਰਮੇਸ਼ ਸੰਘਾ ਅਤੇ ਸ੍ਰੀ ਜੱਤੀ ਸਿੱਧੂ ਨਾਲ ਵੀ ਮੁਲਾਕਾਤ ਕੀਤੀ ਅਤੇ ਚੱਲ ਰਹੇ ਸ਼ੈਸ਼ਨ ਦੌਰਾਨ ਪ੍ਰੀਕਿਰਿਆ ਬਾਰੇਜਾਣਕਾਰੀ ਹਾਸਿਲ ਕੀਤੀ।ਇਸ ਮੌਕੇ ਸ੍ਰੀ ਰੂਪ ਦੇ ਕੈਨੇਡਾ ਵਿਖੇ ਰਹਿ ਰਹੇ ਪ੍ਰੀਵਾਰਕ ਮੈਂਬਰ ਗੁਰਚਰਨ ਸਰਾਓ, ਅਮਨਦੀਪ ਤੂਰ ਅਤੇ ਸਤਿੰਦਰ ਪਾਲ ਸਿੰਘ ਵੀ ਨਾਲਸਨ। ਗ਼ੌਰਤਲਬ ਹੈ ਕਿ 23 ਸਤੰਬਰ ਤੋਂ ਟਰਾਟੋਂ ਤੋਂ ਸ਼ੁਰੂ ਕੀਤੀ ਗਈ ਆਪਣੀ ਕੈਨੇਡਾ ਦੀ ਫੇਰੀ ਦੌਰਾਨ ਸ੍ਰੀ ਰੂਪ ਅਤੇ ਉਨਾਂ ਦਾ ਪ੍ਰੀਵਾਰ ਵੈਨਕੁਵਰ, ਐਡਮਿੰਟਨ ਅਤੇ ਕੈਲਗਿਰੀਵਿਖੇ ਵੀ ਜਾਵੇਗਾ ਜਿਥੇ ਉਹ ਸਾਹਿਕਾਰਾਂ/ਕਲਾਕਾਰਾਂ ਨੂੰ ਮਿਲਣ ਤੋਂ ਇਲਾਵਾ ਵੱਖ ਵੱਖ ਸਾਹਿਤਕ ਸਮਾਗਮਾਂ ਵਿਚ ਵੀ ਸ਼ਮੂਲੀਅਤ ਕਰੇਗਾ।ਸ੍ਰੀ ਰੂਪ ਕੈਨੇਡਾ ਫੇਰੀ ਪੁਰੀਕਰਕੇ 26 ਅਕਤੂਬਰ ਨੂੰ ਭਾਰਤ ਵਾਪਿਸ ਪਰਤਣਗੇ। Read moreDetails
ਕੈਪਟਨ ਅਮਰਿੰਦਰ ਸਿੰਘ ਪਠਾਨਕੋਟ ਵਿਖੇ ਦੁਸਹਿਰਾ ਸਮਾਗਮ ‘ਚ ਹੋਏ ਸ਼ਾਮਿਲ by Wishavwarta September 30, 2017 0 ਚੰਡੀਗੜ੍ਹ, 30 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਠਾਨਕੋਟ ਵਿਖੇ ਦੁਸਹਿਰਾ ਸਮਾਗਮ ਵਿਚ ਸ਼ਾਮਿਲ... Read moreDetails
ਪੰਜਾਬ ‘ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਦੁਸਹਿਰਾ by Wishavwarta September 30, 2017 0 ਚੰਡੀਗੜ੍ਹ, 30 ਸਤੰਬਰ (ਵਿਸ਼ਵ ਵਾਰਤਾ) : ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਅੱਜ ਪੰਜਾਬ ਵਿਚ ਪੂਰੀ... Read moreDetails
ਮੋਦੀ ਅਤੇ ਆਰ.ਐਸ.ਐਸ. ਦੇ ਹੇਠ ਜਮਹੂਰੀਅਤ ਤੇ ਫਿਰਕੂ ਸਦਭਾਵਨਾ ਨੂੰ ਵੱਡਾ ਖਤਰਾ : ਜਾਖੜ by Wishavwarta September 30, 2017 0 ਗੁਰਦਾਸਪੁਰ, 30 ਸਤੰਬਰ (ਵਿਸ਼ਵ ਵਾਰਤਾ)- ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਦੀ ਫੁੱਟ ਪਾਊ ਵਿਚਾਰਧਾਰਾ 'ਤੇ ਤਿੱਖਾ ਹਮਲਾ ਕਰਦੇ ਹੋਏ ਪੰਜਾਬ ਪ੍ਰਦੇਸ਼... Read moreDetails
ਭਾਖੜਾ ਨਹਿਰ ‘ਚ ਕਾਰ ਡਿੱਗੀ, ਇਕੋ ਪਰਿਵਾਰ ਦੇ 5 ਜੀਆਂ ਦੇ ਮਾਰੇ ਜਾਣ ਦਾ ਖਦਸ਼ਾ by Wishavwarta September 30, 2017 0 ਸ੍ਰੀ ਆਨੰਦਪੁਰ ਸਾਹਿਬ, 30 ਸਤੰਬਰ (ਵਿਸ਼ਵ ਵਾਰਤਾ) : ਭਾਖੜਾ ਨਹਿਰ ਵਿਚ ਕਾਰ ਡਿੱਗਣ ਕਾਰਨ ਇਕੋ ਪਰਿਵਾਰ ਦੇ ਪੰਜ ਜੀਆਂ ਦੇ... Read moreDetails