
ਨਵੀਂ ਦਿੱਲੀ, 4 ਦਸੰਬਰ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਹੀ ਅੰਦਾਜ਼ ਵਿਚ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਭਰਨ ‘ਤੇ ਵਧਾਈ ਦਿੱਤੀ ਹੈ|
ਉੁਨ੍ਹਾਂ ਕਿਹਾ ਕਿ 100 ਭੇਡਾਂ ਦੇ ਅੱਗੇ ਇੱਕ ਸ਼ੇਰ ਲਗਾਓ ਤਾਂ ਭੇਡਾਂ ਸ਼ੇਰ ਹੋ ਜਾਂਦੀਆਂ ਹਨ| 100 ਸ਼ੇਰਾਂ ਦੇ ਅੱਗੇ ਇੱਕ ਭੇਡ ਲਗਾ ਦਿਓ ਤਾਂ ਸ਼ੇਰ ਢੇਰ ਹੋ ਜਾਂਦੇ ਹਨ| ਇੱਥੇ ਸ਼ੇਰ ਨਹੀਂ ਬੱਬਰ ਸ਼ੇਰ ਹੈ|
Punjab: ਬੀਬੀ ਜਗੀਰ ਕੌਰ ਦੀ ਅਕਾਲੀ ਦਲ ‘ਚ ਹੋ ਸਕਦੀ ਹੈ ਵਾਪਸੀ
Punjab: ਬੀਬੀ ਜਗੀਰ ਕੌਰ ਦੀ ਅਕਾਲੀ ਦਲ 'ਚ ਹੋ ਸਕਦੀ ਹੈ ਵਾਪਸੀ - ਸੁਖਬੀਰ ਸਿੰਘ ਬਾਦਲ ਬੇਗੋਵਾਲ ਵਿਖੇ ਬੀਬੀ ਜਗੀਰ...





















