<a href="https://wishavwarta.in/wp-content/uploads/2018/04/gurpreet-singh-kangar.jpg"><img class="alignnone size-medium wp-image-22632" src="https://wishavwarta.in/wp-content/uploads/2018/04/gurpreet-singh-kangar-292x300.jpg" alt="" width="292" height="300" /></a> ਮਾਨਸਾ 15 ਅਗਸਤ( ਵਿਸ਼ਵ ਵਾਰਤਾ )- ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਆਜਾਦੀ ਸਮਾਗਮ ਦਿਵਸ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਕੈਬਨਿਟ ਮੰਤਰੀ ਗਰੁਪਰੀਤ ਸਿੰਘ ਕਾਂਗੜ ਵਲੋਂ ਨਿਭਾਈ ਗਈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਆਨ ਲਾਈਨ ਪੜ੍ਹਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ,ਜਿਸ ਤਹਿਤ ਸਰਕਾਰ ਨੇ ਮੋਬਾਇਲ ਫੋਨ ਵੰਡਣੇ ਆਰੰਭ ਕਰ ਦਿੱਤੇ ਹਨ।