<a href="https://wishavwarta.in/wp-content/uploads/2020/08/1d790ba7-3a2f-4a29-b4f0-6cba21f21fa5.jpg"><img class="alignnone size-medium wp-image-90690" src="https://wishavwarta.in/wp-content/uploads/2020/08/1d790ba7-3a2f-4a29-b4f0-6cba21f21fa5-300x251.jpg" alt="" width="300" height="251" /></a> ਬੳਪੁਰ ਦੀ ਇਕ ਗਰਭਵਤੀ ਮੂਰਤੀ ਪਤਨੀ ਵਿਨੋਦ ਮਾਲੀ ਨੇ ਜਣੇਪੇ ਦੌਰਾਨ 6 ਬੱਚਿਆਂ ਨੂੰ ਜਨਮ ਸਮੇਂ ਤੋਂ ਪਹਿਲਾਂ ਦਿੱਤਾ ਹੈ ।ਜਿਸ ਕਰਕੇ ਦੋ ਕੁੜੀਆਂ ਦੀ ਮੌਤ ਹੋ ਗਈ ।ਇਸ ਲਈ ਕੋਈ ਵੀ ਅਪਰੇਸ਼ਨ ਨਹੀਂ ਕੀਤਾ ਗਿਆ ।35ਮਿੰਟ ਚ ਮੂਰਤੀ ਦੇਵੀ ਨੇ 6 ਬੱਚਿਆਂ ਨੂੰ ਜਨਮ ਦਿੱਤਾ ਹੈ ।ਇਸ ਵਿੱਚ 4 ਮੁੰਡੇ ਤੇ 2ਕੁੜੀਆਂ ਹਨ।