• Latest
  • Trending
ਭਾਈ ਰਣਜੀਤ ਸਿੰਘ ਨੇ ਪੰਥਕ ਅਕਾਲੀ ਲਹਿਰ ਦੀ ਰਾਜ ਪੱਧਰੀ ਕੇਂਦਰੀ ਵਰਕਿੰਗ ਕਮੇਟੀ ਦਾ ਕੀਤਾ ਐਲਾਨ

ਭਾਈ ਰਣਜੀਤ ਸਿੰਘ ਨੇ ਪੰਥਕ ਅਕਾਲੀ ਲਹਿਰ ਦੀ ਰਾਜ ਪੱਧਰੀ ਕੇਂਦਰੀ ਵਰਕਿੰਗ ਕਮੇਟੀ ਦਾ ਕੀਤਾ ਐਲਾਨ

6 years ago
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਜਲੰਧਰ ਤੋਂ ‘ਸਮਰਸਤਾ ਸੰਕਲਪ ਯਾਤਰਾ’ ਦੀ ਸ਼ੁਰੂਆਤ

ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਜਲੰਧਰ ਤੋਂ ‘ਸਮਰਸਤਾ ਸੰਕਲਪ ਯਾਤਰਾ’ ਦੀ ਸ਼ੁਰੂਆਤ

47 minutes ago
ਭਾਰਤ-ਜਾਪਾਨ ਭਾਈਵਾਲੀ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਂਦੀ ਹੈ: ਵਿਦੇਸ਼ ਮੰਤਰੀ ਜੈਸ਼ੰਕਰ

ਭਾਰਤ-ਜਾਪਾਨ ਭਾਈਵਾਲੀ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਂਦੀ ਹੈ: ਵਿਦੇਸ਼ ਮੰਤਰੀ ਜੈਸ਼ੰਕਰ

1 hour ago
ਸ਼ਿਵਰਾਜ ਸਿੰਘ ਚੌਹਾਨ 20 ਨਵੰਬਰ ਨੂੰ ਭਾਰਤ ਦੀ ਪਹਿਲੀ ਸਵਦੇਸ਼ੀ ‘ਬਰਡ ਫਲੂ’ ਵੈਕਸੀਨ ਦੇਸ਼ ਨੂੰ ਕਰਨਗੇ ਸਮਰਪਿਤ 

ਸ਼ਿਵਰਾਜ ਸਿੰਘ ਚੌਹਾਨ 20 ਨਵੰਬਰ ਨੂੰ ਭਾਰਤ ਦੀ ਪਹਿਲੀ ਸਵਦੇਸ਼ੀ ‘ਬਰਡ ਫਲੂ’ ਵੈਕਸੀਨ ਦੇਸ਼ ਨੂੰ ਕਰਨਗੇ ਸਮਰਪਿਤ 

1 hour ago
ਦੁਲਕਰ ਸਲਮਾਨ ਦੀ ਫਿਲਮ ‘Aakasamlo Oka Tara’ ਨੂੰ ‘U/A’ ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ 

ਦੁਲਕਰ ਸਲਮਾਨ ਦੀ ਫਿਲਮ ‘Aakasamlo Oka Tara’ ਨੂੰ ‘U/A’ ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ 

1 hour ago
ਗੁਜਰਾਤ: ਅਹਿਮਦਾਬਾਦ ਵਿੱਚ ਜਾਂਚ ਦੌਰਾਨ 2.8 ਟਨ ਤੋਂ ਵੱਧ ਖਾਣ-ਪੀਣ ਦਾ ਸਮਾਨ ਕੀਤਾ ਗਿਆ ਨਸ਼ਟ 

ਗੁਜਰਾਤ: ਅਹਿਮਦਾਬਾਦ ਵਿੱਚ ਜਾਂਚ ਦੌਰਾਨ 2.8 ਟਨ ਤੋਂ ਵੱਧ ਖਾਣ-ਪੀਣ ਦਾ ਸਮਾਨ ਕੀਤਾ ਗਿਆ ਨਸ਼ਟ 

1 hour ago
ਦਿੱਲੀ ਦਾ AQI 214 ‘ਤੇ ਆਇਆ, ਹਵਾ ਦੀ ਗੁਣਵੱਤਾ ਅਜੇ ਵੀ ‘ਖਰਾਬ’ ਸ਼੍ਰੇਣੀ ਵਿੱਚ ਬਰਕਰਾਰ

ਦਿੱਲੀ ਦਾ AQI 214 ‘ਤੇ ਆਇਆ, ਹਵਾ ਦੀ ਗੁਣਵੱਤਾ ਅਜੇ ਵੀ ‘ਖਰਾਬ’ ਸ਼੍ਰੇਣੀ ਵਿੱਚ ਬਰਕਰਾਰ

1 hour ago
ਪੁਣੇ ਦੀ ਟਿੰਬਰ ਮਾਰਕੀਟ ਵਿੱਚ ਭਿਆਨਕ ਅੱਗ ; 50 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ

ਪੁਣੇ ਦੀ ਟਿੰਬਰ ਮਾਰਕੀਟ ਵਿੱਚ ਭਿਆਨਕ ਅੱਗ ; 50 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ

1 hour ago
ਪੰਜਾਬ ਵਿੱਚ ਪਰਾਲੀ ਸਾੜਨ ਦੇ 6,516 ਮਾਮਲੇ ਦਰਜ; 2,001 ਐਫ.ਆਈ.ਆਰ.ਦਰਜ 

ਪੰਜਾਬ ਵਿੱਚ ਪਰਾਲੀ ਸਾੜਨ ਦੇ 6,516 ਮਾਮਲੇ ਦਰਜ; 2,001 ਐਫ.ਆਈ.ਆਰ.ਦਰਜ 

2 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

3 hours ago
Punjab: ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਅਤੇ ਬਾਘਾਪੁਰਾਣਾ ਮਿਉਂਸਿਪਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

Punjab: ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਅਤੇ ਬਾਘਾਪੁਰਾਣਾ ਮਿਉਂਸਿਪਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

3 hours ago
International: ਅਮਰੀਕੀ ਰਾਸ਼ਟਰਪਤੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਪਾਕਿਸਤਾਨੀ ਨਾਗਰਿਕ ਨੂੰ ਹੋਈ ਸਜ਼ਾ

International: ਅਮਰੀਕੀ ਰਾਸ਼ਟਰਪਤੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਪਾਕਿਸਤਾਨੀ ਨਾਗਰਿਕ ਨੂੰ ਹੋਈ ਸਜ਼ਾ

3 hours ago
National: ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਜਾਰੀ

National: ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਜਾਰੀ

4 hours ago
Hindi News
English News
Wednesday, November 18, 2026
No Result
View All Result
26 °c
Chandigarh
19 ° Thu
19 ° Fri
20 ° Sat
20 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਭਾਈ ਰਣਜੀਤ ਸਿੰਘ ਨੇ ਪੰਥਕ ਅਕਾਲੀ ਲਹਿਰ ਦੀ ਰਾਜ ਪੱਧਰੀ ਕੇਂਦਰੀ ਵਰਕਿੰਗ ਕਮੇਟੀ ਦਾ ਕੀਤਾ ਐਲਾਨ

August 6, 2020
in ਖਬਰਾਂ, ਪੰਜਾਬ
ਭਾਈ ਰਣਜੀਤ ਸਿੰਘ ਨੇ ਪੰਥਕ ਅਕਾਲੀ ਲਹਿਰ ਦੀ ਰਾਜ ਪੱਧਰੀ ਕੇਂਦਰੀ ਵਰਕਿੰਗ ਕਮੇਟੀ ਦਾ ਕੀਤਾ ਐਲਾਨ

ਭਾਈ ਰਣਜੀਤ ਸਿੰਘ ਨੇ ਪੰਥਕ ਅਕਾਲੀ ਲਹਿਰ ਦੀ ਰਾਜ ਪੱਧਰੀ ਕੇਂਦਰੀ ਵਰਕਿੰਗ ਕਮੇਟੀ ਦਾ ਕੀਤਾ ਐਲਾਨਚੰਡੀਗੜ੍ਹ 6 ਅਗਸਤ( ਵਿਸ਼ਵ ਵਾਰਤਾ )-ਭਾਈ ਰਣਜੀਤ ਸਿੰਘ ਜੀ ਵੱਲੋ ਪੰਥਕ ਅਕਾਲੀ ਲਹਿਰ ਦੀ ਰਾਜ ਪੱਧਰੀ ਕੇਂਦਰੀ ਵਰਕਿੰਗ ਕਮੇਟੀ ਦਾ ਐਲਾਨ ਕੀਤਾ

ਪ੍ਰਮੁੱਖ ਆਗੂ ਪੰਥਕ ਅਕਾਲੀ ਲਹਿਰ ਜੱਥੇਬੰਦੀ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਭਾਈ ਸੁਖਵਿੰਦਰ ਸਿੰਘ ਰਤਵਾੜਾ ਸ੍ਰ ਜੋਗਾ ਸਿੰਘ ਚਪੜ ਦਫਤਰ ਸਕੱਤਰ ਸ੍ਰ ਅੰਮਿਰਤ ਸਿੰਘ ਰਤਨਗੜ “ ਦੀ ਹਾਜ਼ਰੀ ਵਿੱਚ ਉਨ੍ਹਾਂ ਬਾਦਲ ਪਰਿਵਾਰ ਦੀਆਂ ਆਪ ਹੁਦਰੀਆਂ ਅਤੇ ਸਿੱਖ ਸੰਸਥਾਵਾਂ ਦਾ ਵਪਾਰੀਕਰਨ ਕਰਕੇ ਮਚਾਈ ਹੋਈ ਲੁੱਟ ਨੂੰ ਖਤਮ ਕਰਨ ਵਾਸਤੇ , ਮਚਾਈ ਹੋਈ ਲੁੱਟ ਨੂੰ ਖਤਮ ਕਰਕੇ ਪੰਥਕ ਅਕਾਲੀ ਲਹਿਰ ਨਿਰੋਲ ਧਾਰਮਿਕ ਮਿਸ਼ਨ ਦੇ ਤਹਿਤ ਦਿਨ ਰਾਤ ਸਿੱਖ ਸੰਗਤਾਂ ਨੂੰ ਜਾਗਰੂਕ ਕਰ ਰਹੀ ਹੈ ਤੇ ਜਿਸ ਦੇ ਫਲਸਰੂਪ ਪੰਥਕ ਅਕਾਲੀ ਲਹਿਰ ਨੂੰ ਬਹੁਤ ਵੱਡਾ ਹੁੰਗਾਰਾ ਦੇਸ਼ਾਂ ਵਿਦੇਸ਼ਾਂ ਤੋਂ ਮਿਲ ਰਿਹਾ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਬਾਦਲ ਪਰਿਵਾਰ ਦੇ ਕੁਨਬੇ ਕੋਲੋਂ ਇੰਨਾ ਦੇ ਅਖੌਤੀ ਗੁਰਮਿਤ ਵਿਹੂਣੇ ਲੀਡਰਾਂ ਕੋਲੋਂ ਜਿੰਨਾਂ ਨੇ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਕੀਤੇ ਹੋਏ ਨੇ ਜਿਹੜੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਨੂੰ ਗੁਰਦੁਆਰਿਆਂ ਦੀ ਗੱਡੀਆਂ ਨੂੰ ਗੁਰਦੁਆਰੇ ਦੇ ਸਰਮਾਏ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤ ਰਹੇ ਨੇ, ਇਹਨਾਂ ਕੋਲੋਂ ਛੁਡਾ ਕੇ ਇਹ ਨਿਰੋਲ ਪੰਥ ਨੂੰ ਸਮਰਪਿਤ ਕੀਤੇ ਜਾਣਗੇ ਇਹ ਪ੍ਰਗਟਾਵਾ ਅੱਜ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਥਕ ਅਕਾਲੀ ਲਹਿਰ ਦੀ ਪੰਜਾਬ ਪੱਧਰੀ, (State body) ਐਲਾਨ ਕਰਦਿਆਂ ਕੀਤਾ ।ਪੰਥਕ ਅਕਾਲੀ ਲਹਿਰ ਇਸ ਵਕਤ ਪੂਰੇ ਪੰਜਾਬ ਦੇ ਵਿੱਚ ਆਪਣੀ ਗਤੀਵਿਧੀਆਂ ਕਰ ਰਹੇ ਹਨ ਇਸ ਲਈ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਜਿਹੜੇ ਆਗੂ ਕੰਮ ਕਰ ਰਹੇ ਹਨ ਉਹਨਾਂ ਨੂੰ ਇਸ ਕਮੇਟੀ ਵਿੱਚ ਸ਼ਾਮਲ ਕਰ ਕੇਂਦਰੀ ਵਰਕਿੰਗ ਕਮੇਟੀ ਬਣਾਈ ਗਈ ਹੈ ਜਿਹੜੀ ਕਿ ਆਉਣ ਵਾਲੇ ਸਮੇਂ ਚ ਬਲਾਕ ਪੱਧਰੀ ਕਮੇਟੀ ਆਂ , ਨੀਤੀਆਂ, ਪ੍ਰੋਗਰਾਮ ਬਣਾਏਗੀ ।ਇਸ ਮੌਕੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਇਹ ਹੈ ਕਿ ਪਰਿਵਾਰਵਾਦ ਨੂੰ ਖਤਮ ਕਰਕੇ ਇਹ ਮਿਸ਼ਨ ਨਿਰੋਲ ਪੰਥਕ ਤੱਥਾਂ ਤੇ ਕਰਨਾ ਹੈ ।ਜਿਸ ਦੇ ਲਈ ਪੰਥਕ ਅਕਾਲੀ ਲਹਿਰ ਦੀ ਇਕ ਗੱਲ ਬੜੀ ਸਪੱਸ਼ਟ ਕਰਦੀ ਹੈ ਕਿ ਇਹ ਨਿਰੋਲ ਧਾਰਮਿਕ ਜਥੇਬੰਦੀ ਹੈ ਅਤੇ ਇਸ ਜਥੇਬੰਦੀ ਦੀ ਟਿਕਟ ਤੇ ਲੜਨ ਵਾਲਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਕਦੇ ਵੀ ਰਾਜਸੀ ਚੋਣ ਨਹੀਂ ਲੜ ਸਕਦਾ ਉਸਨੂੰ ਨਿਰੋਲ ਧਾਰਮਿਕ ਹੋ ਕੇ ਸਿੱਖ ਸੰਗਤ ਦੀ ਸੇਵਾ ਕਰਨੀ ਹੋਵੇਗੀ ।ਜਿਹੜੇ ਮੈਂਬਰ ਚੁਣੇ ਜਾਣਗੇ ਉਹ ਇਲਾਕੇ ਦੀ ਸਿੱਖ ਇਲਾਕਿਆਂ ਦੀਆਂ ਸਲਾਹਾਂ ਨਾਲ ਚੁਣੇ ਜਾਣਗੇ ਜਿਸ ਲਈ ਅਸੀਂ ਬਹੁਤ ਜਲਦ ਜਿਲ੍ਹਾ ਪੱਧਰੀ ਅਤੇ ਹਲਕਾ ਪੱਧਰੀ ਢਾਂਚਾ ਆਉਦੇ ਕੁਝ ਦਿਨਾਂ ਦੇ ਵਿੱਚ ਐਲਾਨ ਕਰਾਂਗੇ ਅਤੇ ਜਥੇਬੰਦੀ ਨੂੰ ਮਜਬੂਤ ਕਰਨ ਲਈ ਹੋਰ ਵਿਉਂਤਬੰਦੀ ਕੀਤੀ ਜਾਵੇਗੀ । ਭਾਈ ਰਣਜੀਤ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਤੁਸੀਂ ਭਾਵੇਂ ਕਿਸੇ ਵੀ ਰਾਜਨੀਤਿਕ ਪਾਰਟੀ ਚੋਂ ਆਪਣੀ ਸਿਆਸਤ ਕਰੋ ਪਰ ਪੰਥਕ ਅਕਾਲੀ ਲਹਿਰ ਇਕ ਸਾਂਝਾ ਮਿਸ਼ਨ ਹੈ ਇਹ ਇਕ ਸਾਂਝੀ ਧਿਰ ਹੈ ਜਿਹੜੀ ਨਿਰੋਲ ਧਰਮ ਦਾ ਪ੍ਰਚਾਰ ਵਿਸਥਾਰ ਕਰਨ ਦਾ ਹੋਕਾ ਦਿੰਦਾ ਹੈ ਤੇ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਕਿ ਹਰ ਸਿੱਖ ਪੰਥਕ ਅਕਾਲੀ ਲਹਿਰ ਦਾ ਸਹਿਯੋਗ ਕਰੋ ।

ਇਸ ਦੇ ਲਈ ਪੰਥਕ ਅਕਾਲੀ ਲਹਿਰ ਨੇ ਜਿਹੜੀ ਸਟੇਟ ਬਾਡੀ ਬਣਾਈ ਹੈ ਉਸਹਾ ਦਾ ਵੇਰਵਾ
ਸ.ਹਰਪਾਲ ਸਿੰਘ ਬਿਜਲੀਪੁਰ (ਲੁਧਿਆਣਾ), ਸ.ਮਨਜੀਤ ਸਿੰਘ ਬਿਜਲੀਪੁਰ (ਲੁਧਿਆਣਾ), ਸ. ਰਣਵੀਰ ਸਿੰਘ ਮਾਛੀਵਾੜਾ ( ਲੁਧਿਆਣਾ), ਸ. ਦਿਆ ਸਿੰਘ ਦੋਰਾਹਾ (ਲੁਧਿਆਣਾ) , ਸ. ਗੁਰਸੇਵਕ ਸਿੰਘ ਘਵੱਦੀ (ਲੁਧਿਆਣਾ), ਸ. ਸੁਖਪਾਲ ਸਿੰਘ ਨਾਰੰਗਵਾਲ (ਲੁਧਿਆਣਾ) , ਸ. ਪ੍ਰਭਜੋਤ ਸਿੰਘ ਖਰੜ (ਮੁਹਾਲੀ), ਸ. ਰਵੀਦਰ ਸਿੰਘ ਵਜੀਦਪੁਰ (ਮੁਹਾਲੀ), ਸ ਜਸਵਿੰਦਰ ਸਿੰਘ ਡੇਰਾਬੱਸੀ (ਮੁਹਾਲੀ), ਸ. ਬਲਵਿੰਦਰ ਸਿੰਘ ਪਟਵਾਰੀ ਖਰੜ ( ਮੁਹਾਲੀ) , ਸ.ਗੁਰਮੀਤ ਸਿੰਘ ਟੋਨੀ ਘੜੂੰਆਂ (ਮੁਹਾਲੀ), ਸ. ਮਲਕੀਤ ਸਿੰਘ ਰਾਣਾ ਖਰੜ (ਮੁਹਾਲੀ), ਸ. ਤੇਜਪਾਲ ਸਿੰਘ ਕੁਰਾਲੀ (ਮੁਹਾਲੀ), ਸ. ਪਰਮਜੀਤ ਸਿੰਘ ਡੇਰਾਬੱਸੀ (ਮੁਹਾਲੀ), ਸ. ਇਕਬਾਲ ਸਿੰਘ (ਮੁਹਾਲੀ), ਸ. ਗੁਰਮੀਤ ਸਿੰਘ ਸ਼ਾਂਟੂ ਮਾਜਰੀ (ਮੁਹਾਲੀ), ਸ. ਅਵਜਿੰਦਰ ਸਿੰਘ ਸੁੱਖਗੜ (ਮੁਹਾਲੀ) , ਸ. ਹਰਜੀਤ ਸਿੰਘ ਹਰਮਨ ਗੜੀ ਭੋਰਖਾ ਮਾਜਰੀ (ਮੁਹਾਲੀ), ਸ. ਸਰਬਜੀਤ ਸਿੰਘ ਸੁਹਾਗਹੇੜੀ (ਫਤਿਹਗੜ੍ਹ ਸਾਹਿਬ), ਸ. ਦਰਸ਼ਨ ਸਿੰਘ ਚੀਮਾ ਅਮਲੋਹ (ਫਤਿਹਗੜ੍ਹ ਸਾਹਿਬ), ਸ. ਲਖਵਿੰਦਰ ਸਿੰਘ ਭਾਦਸੋਂ (ਫਤਿਹਗੜ੍ਹ ਸਾਹਿਬ) , ਸ. ਸਿਮਰਜੋਤ ਸਿੰਘ ਭੜੀ (ਫਤਿਹਗੜ੍ਹ ਸਾਹਿਬ), ਸ.ਹਰਕੀਰਤ ਸਿੰਘ ਭੜੀ (ਫਤਿਹਗੜ੍ਹ ਸਾਹਿਬ), ਸ. ਗੁਰਮੀਤ ਸਿੰਘ ਅਮਲੋਹ (ਫਤਿਹਗੜ੍ਹ ਸਾਹਿਬ), ਸ. ਰਜਿੰਦਰ ਸਿੰਘ ਫਤਿਹਗੜ੍ਹ ਛੰਨਾ (ਪਟਿਆਲਾ), ਸ. ਅਮਰੀਕ ਸਿੰਘ ਰੋਮੀ ਬੱਸੀ ਪਠਾਣਾ (ਫਤਿਹਗੜ੍ਹ ਸਾਹਿਬ), ਸ. ਸਰੂਪ ਸਿੰਘ ਸੰਧਾ (ਪਟਿਆਲਾ), ਸ. ਜੋਗਾ ਸਿੰਘ ਚੱਪੜ (ਪਟਿਆਲਾ), ਸ. ਗੁਰਸ਼ਰਨ ਸਿੰਘ ਬਾਰਨ (ਪਟਿਆਲਾ), ਸ. ਗੁਰਜੀਤ ਸਿੰਘ ਝੰਗੀਆ (ਪਟਿਆਲਾ) , ਸ. ਰਜਿੰਦਰ ਸਿੰਘ ਭੰਗੂ ਕਲਾਨੌਰ (ਗੁਰਦਾਸਪੁਰ), ਸ. ਜੋਗਿੰਦਰ ਸਿੰਘ ਨਾਨੂਵਾਲ (ਗੁਰਦਾਸਪੁਰ), ਸ. ਰਣਜੀਤ ਸਿੰਘ (ਗੁਰਦਾਸਪੁਰ), ਸ. ਰਵੇਲ ਸਿੰਘ ਸਹਾਈਪੁਰ (ਗੁਰਦਾਸਪੁਰ) , ਸ. ਸੁਖਵਿੰਦਰ ਸਿੰਘ (ਅੰਮ੍ਰਿਤਸਰ), ਸ. ਹਰਜਿੰਦਰ ਪੁਤਲੀਘਰ (ਅੰਮ੍ਰਿਤਸਰ), ਸ. ਵਿਸ਼ਾਲ ਸਿੰਘ ਇਸਲਾਮਾਬਾਦ (ਅੰਮ੍ਰਿਤਸਰ), ਸ. ਦਲਜੀਤ ਸਿੰਘ ਢਿੱਲੋਂ (ਅੰਮ੍ਰਿਤਸਰ), ਸੋਢੀ ਫਾਊਡਰ ਮੈਬਰ (ਜਲੰਧਰ) , ਸ. ਹਰਦੀਪ ਸਿੰਘ ਖਾਲਸਾ (ਜਲੰਧਰ), ਸ. ਅਮਿੰਰਤਪਾਲ ਸਿੰਘ ਮੁਕੇਰੀਆਂ (ਹੁਸ਼ਿਆਰਪੁਰ), ਸ. ਖੁਸ਼ਵੰਤ ਸਿੰਘ ਸੋਹਲਪੁਰ (ਹੁਸ਼ਿਆਰਪੁਰ), ਸ. ਜਸਵਿੰਦਰ ਸਿੰਘ ਧੁਗਾ (ਹੁਸ਼ਿਆਰਪੁਰ), ਸ. ਪ੍ਰਗਟ ਸਿੰਘ ਕੋਟਧੁਗਾ (ਪੱਦੀ ) ਤਰਨਤਾਰਨ, ਡਾ.ਬਰਾੜ ਮੋਰਾਂਵਾਲੀ (ਨਵਾਂ ਸ਼ਹਿਰ), ਸ. ਖੁਸ਼ਵੰਤ ਸਿੰਘ ਉਰਫ ਖੇਮਾ (ਖੰਨਾ) , ਗਿਆਨੀ ਭੋਲਾ ਸਿੰਘ (ਬਠਿੰਡਾ), ਸ. ਗੁਰਮੀਤ ਸਿੰਘ ਰਟੌਰ (ਬਠਿੰਡਾ) , ਐਡਵੋਕੇਟ ਗੁਰਵਿੰਦਰ ਸਿੰਘ (ਬਠਿੰਡਾ), ਸ. ਸਤਵੀਰ ਸਿੰਘ ਪੁਰਖਾਲੀ (ਰੋਪੜ ), ਸ. ਗੁਰਵਿੰਦਰ ਸਿੰਘ ਡੂਮਛੇੜੀ (ਰੋਪੜ) , ਸ. ਸੁਖਵਿੰਦਰ ਸਿੰਘ (ਮਾਨਸਾ) ਸ. ਬੱਗਾ ਸਿੰਘ ਝੁਨੀਰ (ਮਾਨਸਾ ), ਸ.ਬੂਟਾ ਸਿੰਘ ਮਾਂਗੇਵਾਲ (ਮਾਨਸਾ ) , ਸ.ਸਾਗਰ ਸਿੰਘ ਝੂਨੀਰ (ਮਾਨਸਾ), ਢਾਡੀ ਗੁਰਦਿਆਲ ਸਿੰਘ (ਫਗਵਾੜਾ) ਸ. ਬਿਕਰਮਜੀਤ ਸਿੰਘ (ਮੁਕਤਸਰ) , ਸ. ਗੁਰਜੰਟ ਸਿੰਘ ਮੰਡਵੀ (ਸੰਗਰੂਰ), ਸ. ਸੁਖਦੇਵ ਸਿੰਘ ਭਲਵਾਨ (ਸੰਗਰੂਰ), ਸ. ਮੱਖਣ ਸਿੰਘ ਫਰੀਦਕੋਟ (ਰਤਵਾੜਾ ਸਾਹਿਬ)ਤੇ ਆਉਣ ਵਾਲੇ ਦਿਨਾਂ ਚ ਪੰਥਕ ਅਕਾਲੀ ਲਹਿਰ ਹੋਰ ਮਜ਼ਬੂਤੀ ਨਾਲ ਉਭਰੇਗੀ ਜ਼ਿਕਰਯੋਗ ਹੈ ਕਿ ਹੁਣ ਤੱਕ ਜਿੰਨੀਆਂ ਵੀ ਪੰਜਾਬ ਦੇ ਵਿੱਚ ਸ੍ਰੋਮਣੀ ਕਮੇਟੀ ਦੇ ਵਿੱਚ ਵਿਰੋਧੀ ਧਿਰਾਂ ਆਈਆਂ ਹਨ ਉਹਨਾਂ ਨਾਲੋਂ ਜਿੰਨੀ ਮਜਬੂਤੀ ਨਾਲ ਪੰਥਕ ਅਕਾਲੀ ਲਹਿਰ ਇਸ ਸਮੇਂ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਹੈ ਅਤੇ ਆਪਣੇ ਸੰਗਠਨ ਨੂੰ ਬਰੀਕੀ ਨਾਲ ਗਰਾਊਂਡ ਲੈਵਲ ਤੱਕ ਮਜਬੂਤ ਕਰ ਰਹੀ ਹੈ ।ਇਸ ਨਾਲ ਆਉਣ ਵਾਲੇ ਸਮੇਂ ਵਿੱਚ ਪੰਥਕ ਅਕਾਲੀ ਲਹਿਰ ਵੱਲੋਂ ਮੁਕਾਬਲਾ ਕਰ ਸੰਗਤਾਂ ਦੇ ਸਹਿਯੋਗ ਨਾਲ ਜਿੱਤ ਪ੍ਰਾਪਤ ਕੀਤੀ ਜਾਵੇਗੀ ।

Share200Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਜਲੰਧਰ ਤੋਂ ‘ਸਮਰਸਤਾ ਸੰਕਲਪ ਯਾਤਰਾ’ ਦੀ ਸ਼ੁਰੂਆਤ

ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਜਲੰਧਰ ਤੋਂ ‘ਸਮਰਸਤਾ ਸੰਕਲਪ ਯਾਤਰਾ’ ਦੀ ਸ਼ੁਰੂਆਤ

by Navjot
November 18, 2026
0

ਜਲੰਧਰ, 18 ਨਵੰਬਰ (ਵਿਸ਼ਵ ਵਾਰਤਾ) ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬਿਨ ਨੇ ਅੱਜ ਜਲੰਧਰ ਦੀ ਪਵਿੱਤਰ ਧਰਤੀ...

ਭਾਰਤ-ਜਾਪਾਨ ਭਾਈਵਾਲੀ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਂਦੀ ਹੈ: ਵਿਦੇਸ਼ ਮੰਤਰੀ ਜੈਸ਼ੰਕਰ

ਭਾਰਤ-ਜਾਪਾਨ ਭਾਈਵਾਲੀ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਂਦੀ ਹੈ: ਵਿਦੇਸ਼ ਮੰਤਰੀ ਜੈਸ਼ੰਕਰ

by Navjot
November 18, 2026
0

ਨਵੀਂ ਦਿੱਲੀ, 18 ਨਵੰਬਰ (ਵਿਸ਼ਵ ਵਾਰਤਾ) ਭਾਰਤ-ਜਾਪਾਨ ਸਬੰਧਾਂ ਦੀ ਵਿਆਪਕ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ...

ਸ਼ਿਵਰਾਜ ਸਿੰਘ ਚੌਹਾਨ 20 ਨਵੰਬਰ ਨੂੰ ਭਾਰਤ ਦੀ ਪਹਿਲੀ ਸਵਦੇਸ਼ੀ ‘ਬਰਡ ਫਲੂ’ ਵੈਕਸੀਨ ਦੇਸ਼ ਨੂੰ ਕਰਨਗੇ ਸਮਰਪਿਤ 

ਸ਼ਿਵਰਾਜ ਸਿੰਘ ਚੌਹਾਨ 20 ਨਵੰਬਰ ਨੂੰ ਭਾਰਤ ਦੀ ਪਹਿਲੀ ਸਵਦੇਸ਼ੀ ‘ਬਰਡ ਫਲੂ’ ਵੈਕਸੀਨ ਦੇਸ਼ ਨੂੰ ਕਰਨਗੇ ਸਮਰਪਿਤ 

by Navjot
November 18, 2026
0

ਭੋਪਾਲ, 18 ਨਵੰਬਰ (ਵਿਸ਼ਵ ਵਾਰਤਾ) ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ 20 ਨਵੰਬਰ ਨੂੰ ਭੋਪਾਲ ਵਿੱਚ H5N1 ਬਰਡ ਫਲੂ ਵਾਇਰਸ...

ਦੁਲਕਰ ਸਲਮਾਨ ਦੀ ਫਿਲਮ ‘Aakasamlo Oka Tara’ ਨੂੰ ‘U/A’ ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ 

ਦੁਲਕਰ ਸਲਮਾਨ ਦੀ ਫਿਲਮ ‘Aakasamlo Oka Tara’ ਨੂੰ ‘U/A’ ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ 

by Navjot
November 18, 2026
0

ਹੈਦਰਾਬਾਦ, 18 ਨਵੰਬਰ (ਵਿਸ਼ਵ ਵਾਰਤਾ) - ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (CBFC) ਨੇ ਨਿਰਦੇਸ਼ਕ ਪਵਨ ਸਾਦੀਨੇਨੀ ਦੀ ਆਉਣ ਵਾਲੀ ਫਿਲਮ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਜਲੰਧਰ ਤੋਂ ‘ਸਮਰਸਤਾ ਸੰਕਲਪ ਯਾਤਰਾ’ ਦੀ ਸ਼ੁਰੂਆਤ

ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਜਲੰਧਰ ਤੋਂ ‘ਸਮਰਸਤਾ ਸੰਕਲਪ ਯਾਤਰਾ’ ਦੀ ਸ਼ੁਰੂਆਤ

by Navjot
November 18, 2026
0

ਜਲੰਧਰ, 18 ਨਵੰਬਰ (ਵਿਸ਼ਵ ਵਾਰਤਾ) ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬਿਨ ਨੇ ਅੱਜ ਜਲੰਧਰ ਦੀ ਪਵਿੱਤਰ ਧਰਤੀ...

Most Popular

ਅਸੀਂ ਚੰਗੇ ਸਕੂਲ, ਹਸਪਤਾਲ, ਮੁਫ਼ਤ ਬਿਜਲੀ, ਸਿਹਤ ਬੀਮਾ ਅਤੇ ਔਰਤਾਂ ਲਈ ₹1,000 ਜਾਰੀ ਰੱਖਣ ਲਈ ਵੋਟਾਂ ਮੰਗਾਂਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਸੀਂ ਚੰਗੇ ਸਕੂਲ, ਹਸਪਤਾਲ, ਮੁਫ਼ਤ ਬਿਜਲੀ, ਸਿਹਤ ਬੀਮਾ ਅਤੇ ਔਰਤਾਂ ਲਈ ₹1,000 ਜਾਰੀ ਰੱਖਣ ਲਈ ਵੋਟਾਂ ਮੰਗਾਂਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

by Ankit
3 weeks ago
0

ਅਸੀਂ ਚੰਗੇ ਸਕੂਲ, ਹਸਪਤਾਲ, ਮੁਫ਼ਤ ਬਿਜਲੀ, ਸਿਹਤ ਬੀਮਾ ਅਤੇ ਔਰਤਾਂ ਲਈ ₹1,000 ਜਾਰੀ ਰੱਖਣ ਲਈ ਵੋਟਾਂ ਮੰਗਾਂਗੇ: ਮੁੱਖ ਮੰਤਰੀ ਭਗਵੰਤ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 