ਚੰਡੀਗੜ੍ਹ 4 ਅਗਸਤ ( ਵਿਸ਼ਵ ਵਾਰਤਾ )-6 ਲੱਖ ਤੋਂ ਵੱਧ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ, 474 ਕਰੋੜ ਰੁਪਏ ਦੇ ਨਿਹਰੀ ਪਾਣੀ ‘ਤੇ ਅਧਾਰਤ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਦੇ ਕੰਮ ਦਾ ਕੱਲ ਪਿੰਡ ਮੰਡੋਲੀ ਤੋਂ ਆਗਾਜ਼ ਹੋ ਗਿਆ ਹੈ। ਇਸ ਪ੍ਰੋਜੈਕਟ ਨਾਲ 408 ਪਿੰਡਾਂ ਨੂੰ ਸਿੱਧਾ ਫਾਇਦਾ ਮਿਲੇਗਾ ਅਤੇ ਇਸਦੇ ਨਾਲ ਹੀ ਪਟਿਆਲੇ ਦੇ 100 ਪ੍ਰਤੀਸ਼ਤ ਦਿਹਾਤੀ ਵੱਸੋਂ ਨੂੰ ਜਲਦ ਹੀ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਹੋ ਜਾਵੇਗਾ।
ਲੋਕ ਸਭਾ ਚੋਣਾਂ 2024- ਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ ਚੋਣ
ਲੋਕ ਸਭਾ ਚੋਣਾਂ 2024- ਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ ਚੋਣ ਪੜ੍ਹੋ, ਕਾਂਗਰਸ ਨੇ ਅਮੇਠੀ ਤੋਂ ਕਿਸਨੂੰ ਉਤਾਰਿਆ ਚੋਣ ਮੈਦਾਨ ’ਚ...