
ਪਟਿਆਲਾ 30 ਜੁਲਾਈ (ਵਿਸ਼ਵ ਵਾਰਤਾ)-ਪਟਿਆਲਾ ਦੇ ਪਿੰਡ ਬਾਰਨ ਵਿਖੇ ਇੰਡੀਅਨ institute ਹੋਮਿਓਪੈਥੀ ਫਿਜਿਸਨ ਦੇ ਡਾ ਨੀਲਮ ਵੱਲੋ ਕੋਰੋਣਾ ਦੇ ਸੰਬੰਧ ਵਿੱਚ ਪਿੰਡ ਬਾਰਣ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰੀਤੀ ਮਲਹੋਤਰਾ ਪ੍ਰਧਾਨ ਪਟਿਆਲਾ ਦਿਹਾਤੀ ਬਿਜਲੀ ਅੰਦੋਲਨ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਨੂੰ Immunity Booster ਦੀ ਦਵਾਈ ਦਿੰਦੇ ਹੋਏ ਸੇਵਾ ਨਿਭਾਈ ਅਤੇ ਉਹਨਾਂ ਕਿਹਾ ਕਿ ਮਾਸਕ ਹਮੇਸ਼ਾ ਮੂੰਹ ਤੇ ਬਣਕੇ ਰੱਖੋ ਤੇ ਦੂਰੀ ਬਣਾ ਕੇ ਰੱਖੋ ਇਸ ਤਰਾਂ ਕਰਨ ਨਾਲ ਕੋਰੋਣਾ ਦੀ ਨਾਮੁਰਾਦ ਬਿਮਾਰੀ ਤੋਂ ਬਚਾਅ ਕੀਤਾ ਜਾ ਸਕੇ । ਉਹਨਾਂ ਦੇ ਨਾਲ ਸੰਜੀਵ ਗੁਪਤਾ ਜਿਲਾ ਪ੍ਰਧਾਨ ਵਪਾਰ ਵਿੰਗ,ਅਸ਼ੋਕ ਸਿਰਸਵਾਲ ਜਿਲਾ ਪ੍ਰਧਾਨ ਐਸ,ਖੁਸ਼ਵੰਤ ਸ਼ਰਮਾ ਮੀਤ ਪ੍ਰਧਾਨ ਯੂਥ ਵਿੰਗ,ਪ੍ਰੀਤ ਪਾਲ ,ਗੋਲਡੀ,ਮਨਪ੍ਰੀਤ,ਅਮਨਦੀਪ ਸਭਰਵਾਲ,ਤਰੁਣ,ਤੋ ਇਲਾਵਾ ਹੋਰ ਸਾਥੀ ਮੋਜੂਦ ਸਨ।






















