• Latest
  • Trending
ਗੀਤਾ ਜੀਵਨ ਅਤੇ ਮਨ ਦਾ ਸਾਰ ਹੈ – ਮੁੱਖ ਮੰਤਰੀ

ਗੀਤਾ ਜੀਵਨ ਅਤੇ ਮਨ ਦਾ ਸਾਰ ਹੈ – ਮੁੱਖ ਮੰਤਰੀ

9 years ago
Punjab: ਪਰਵਿੰਦਰ ਸਿੰਘ ਝੋਟਾ ਦੀ ਅੰਤਿਮ ਅਰਦਾਸ 15 ਨਵੰਬਰ ਨੂੰ

Punjab: ਪਰਵਿੰਦਰ ਸਿੰਘ ਝੋਟਾ ਦੀ ਅੰਤਿਮ ਅਰਦਾਸ 15 ਨਵੰਬਰ ਨੂੰ

20 minutes ago
Punjab: ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਖ਼ਤਮ ਕੀਤੀ ਭੁੱਖ ਹੜਤਾਲ

Punjab: ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਖ਼ਤਮ ਕੀਤੀ ਭੁੱਖ ਹੜਤਾਲ

56 minutes ago
Punjab: ਦੀਵਾਲੀ ਵਾਲੀ ਰਾਤ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

Punjab: ਦੀਵਾਲੀ ਵਾਲੀ ਰਾਤ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

1 hour ago
Vishwakarma Day: ਅੱਜ ਦੇ ਦਿਨ ਕੀਤੀ ਜਾਂਦੀ ਹੈ ਕਿਰਤ ਦੇ ਦੇਵਤਾ ਦੀ ਪੂਜਾ

Vishwakarma Day: ਅੱਜ ਦੇ ਦਿਨ ਕੀਤੀ ਜਾਂਦੀ ਹੈ ਕਿਰਤ ਦੇ ਦੇਵਤਾ ਦੀ ਪੂਜਾ

2 hours ago
Punjab: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ ਦੇਹਾਂਤ

Punjab: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ ਦੇਹਾਂਤ

2 hours ago
National: ਦੀਵਾਲੀ ਤੋਂ ਬਾਅਦ ਜ਼ਹਿਰੀਲੀ ਹੋਈ ਦਿੱਲੀ-NCR ਦੀ ਹਵਾ; ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ’ਚ

National: ਦੀਵਾਲੀ ਤੋਂ ਬਾਅਦ ਜ਼ਹਿਰੀਲੀ ਹੋਈ ਦਿੱਲੀ-NCR ਦੀ ਹਵਾ; ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ’ਚ

3 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ

3 hours ago
ਮਿਸਰ ਵਿੱਚ ਰੇਲ ਹਾਦਸੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 7, 112 ਜ਼ਖ਼ਮੀ

ਮਿਸਰ ਵਿੱਚ ਰੇਲ ਹਾਦਸੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 7, 112 ਜ਼ਖ਼ਮੀ

3 hours ago
ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਅਹਿਮਦਾਬਾਦ ਵਿੱਚ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਅਹਿਮਦਾਬਾਦ ਵਿੱਚ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

4 hours ago
ਦੀਵਾਲੀ ਤੋਂ ਬਾਅਦ ਪੰਜਾਬ ਵਿੱਚ ਵਧਿਆ ਪ੍ਰਦੂਸ਼ਣ ਦਾ ਪੱਧਰ ; ਕਈ ਜ਼ਿਲ੍ਹਿਆਂ ਵਿੱਚ AQI 300 ਤੋਂ ਪਾਰ

ਦੀਵਾਲੀ ਤੋਂ ਬਾਅਦ ਪੰਜਾਬ ਵਿੱਚ ਵਧਿਆ ਪ੍ਰਦੂਸ਼ਣ ਦਾ ਪੱਧਰ ; ਕਈ ਜ਼ਿਲ੍ਹਿਆਂ ਵਿੱਚ AQI 300 ਤੋਂ ਪਾਰ

4 hours ago
ਓਮਾਨ ਸਾਗਰ ਵਿੱਚ ਮਾਲਵਾਹਕ ਜਹਾਜ਼ ਨੂੰ ਅੱਗ ਲੱਗੀ; ਸਵਾਰ 22 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ

ਓਮਾਨ ਸਾਗਰ ਵਿੱਚ ਮਾਲਵਾਹਕ ਜਹਾਜ਼ ਨੂੰ ਅੱਗ ਲੱਗੀ; ਸਵਾਰ 22 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ

4 hours ago
ਬੰਗਲਾਦੇਸ਼ ਦਾ ਵਪਾਰ ਘਾਟਾ 31 ਫੀਸਦੀ ਵਧਿਆ

ਬੰਗਲਾਦੇਸ਼ ਦਾ ਵਪਾਰ ਘਾਟਾ 31 ਫੀਸਦੀ ਵਧਿਆ

4 hours ago
Hindi News
English News
Monday, November 9, 2026
No Result
View All Result
25 °c
Chandigarh
22 ° Tue
23 ° Wed
22 ° Thu
23 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਗੀਤਾ ਜੀਵਨ ਅਤੇ ਮਨ ਦਾ ਸਾਰ ਹੈ – ਮੁੱਖ ਮੰਤਰੀ

November 26, 2017
in ਪੰਜਾਬ
ਗੀਤਾ ਜੀਵਨ ਅਤੇ ਮਨ ਦਾ ਸਾਰ ਹੈ – ਮੁੱਖ ਮੰਤਰੀ

ਗੀਤਾ ਜੀਵਨ ਅਤੇ ਮਨ ਦਾ ਸਾਰ ਹੈ – ਮੁੱਖ ਮੰਤਰੀ

ਚੰਡੀਗੜ੍ਹ, 26 ਨਵੰਬਰ (ਵਿਸ਼ਵ ਵਾਰਤਾ ) ਹਰਿਆਣਾ ਦੇ ਮੁੱਖ ਮੰਤਰੀ ਮਨ’ੋਹਰ ਲਾਲ ਨੇ ਕਿਹਾ ਹੈ ਕਿ ਗੀਤਾ ਜੀਵਨ ਅਤੇ ਮਨ ਦਾ ਸਾਰ ਹੈ ਅਤੇ 21ਵੀ ਸਦੀ ਵਿਚ ਗੀਤਾ ਡਿਜੀਟਲ ਯੁਗ ਦੀ ਹੈ। ਆਨਲਾਈਨ ਵਿਵਸਥਾ ਬਦਲਾਅ ਦੇ ਮਾਧਿਅਮ ਨਾਲ ਗੀਤਾ ਦਾ ਸੰਦੇਸ਼ ਅਸੀ ਵਿਸ਼ਵ ਵਿਚ ਪਹੁੰਚਾ ਸਕਦੇ ਹਾਂ ਅਤੇ ਹਰਿਆਣਾ ਵਿਚ ਭ੍ਰਸ਼ਟਾਚਾਰ ‘ਤੇ ਰ’ੋਕ ਲਗਾਉਣ ਦੀ ਹਰਿਆਣਾ ਸਰਕਾਰ ਨੇ ਆਈ.ਟੀ. ਦੇ ਮਾਧਿਅਮ ਨਾਲ ਪਹਿਲ ਕੀਤੀ ਹੈ।  ਅੱਜ ਸਿਆਸਤਦਾਨਾਂ ਦੇ ਲਈ ਵੀ ਰਾਜਨੀਤਿਕ ਗੀਤਾ ਲਿਖੇ ਜਾਣ ਦੀ ਜਰੂਰ²ਤ ਹੈ, ਜਿਸ ਨੂੰ ਉਨ੍ਹਾਂ ਦੇ ਬੇਨਤੀ ‘ਤੇ ਮਹਾਮੰਡਲੇਸ਼ਵਰ ਗੀਤਾ ਮਨੀਸ਼ੀ ਸਵਾਮੀ ਗਿਆਨਚੰਦ ਮਹਾਰਾਜ ਨੇ ਪੂਰਾ ਕੀਤਾ ਹੈ ਅਤੇ ਅੱਜ ਕ”ੌਮਾਂਤਰੀ ਗੀਤਾ ਮਹਾ ਉਤਸਵ ‘ਤੇ ਇਸ ਰਾਨੀਤਿਕ ਗੀਤਾ ਦਾ ਵਿਮ’ੋਚਨ ਕੀਤਾ ਜਾ ਰਿਹਾ ਹੈ, ਜਿਸ ਨੂੰ ਸਾਰੇ ਸਿਆਸਤਦਾਨਾਂ ਨੂੰ ਪੜਨਾਂ ਚਾਹੀਦਾ ਹੈ ਤਾਹੀ ਅਸੀ ਸਹੀ ਮਾਇਨਿਆਂ ਵਿਚ 21ਵੀ ‘ਸਦੀ ਦੇ ਯੁਗ ਵਿਚ ਗੀਤਾ ਦੇ ਸੰਦੇਸ਼ ਨੂੰ ਸਾਰਥਕ ਕਰ ਸਕਾਂਗੇ।

ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੇ ਸ੍ਰੀਮਦਭਾਗਵਦ ਸਦਨ ਵਿੱਚ ਭਾਰਤ  ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲ’ੋ ਵਿਧਿਵਤ ਰੂਪ ਨਾਲ ਕੀਤੇ ਗਏ ਤਿੰਨ ਦਿਨਾਂ ਕ”ੌਮਾਂਤਰੀ ਗੀਤਾ ਮਹਾ ਉਤਸਵ ਦੇ ਉਦਘਾਟਨ ਮੌਕੇ ‘ਤੇ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਸਮਾਰੋਹ ਵਿੱਚ ਹਰਿਆਣਾ ਦੇ ਰਾਜਪਾਲ ਪ੍ਰੋਫ਼ੈਸਰ ਕਪਤਾਨ ਸਿੰਘ ਸੋਲੰਕੀ, ਹਿਮਾਚਲ ਪ੍ਰਦੇਸ਼  ਦੇ ਰਾਜਪਾਲ ਅਚਾਰਿਆ ਦੇਵਵ੍ਰਤ ਦੇ ਇਲਾਵਾ ਹਰਿਆਣਾ ਸਰਕਾਰ  ਦੇ ਅਨੇਕ ਮੰਤਰੀ, ਵਿਧਾਇਕ ਅਤੇ ਗਿਆਰਾਂ ਦੇਸ਼ਾਂ  ਦੇ ਗੀਤਾ ਮਨੀਸ਼ੀ ਵੀ ਮੌਜੂਦ ਸਨ।

ਧਰਮਸ਼ੇਤਰ ਕੁਰੂਕਸ਼ੇਤਰ ਦੀ ਪਾਵਨ ਧਰਤੀ ‘ਤੇ ਰਾਸ਼ਟਰਪਤੀ ਸਹਿਤ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਜਦੋਂ ਤ’ੋ ਉਨ੍ਹਾਂ ਨੂੰ ਮੁੱਖ ਮੰਤਰੀ ਬਨਣ ਦਾ ਸੁਭਾਗ ਮਿਲਿਆ ਹੈ, ਉਸੀ ਦਿਨ ਉਨ੍ਹਾਂ ਨੇ ਸੰਕਲਪ ਲਿਆ ਸੀ ਕਿ ਮਹਾਂਭਾਰਤ  ਦੀ ਲੜਾਈ ਵਿੱਚ ਵੀ ਭਗਵਾਨ ਸ਼੍ਰੀ ਕ੍ਰਿਸ਼ਣ ਵੱਲ’ੋ ਮੋਹਗ੍ਰਸਤ ਅਰਜੁਨ ਨੂੰ ਨਿਸ਼ਕਾਮ ਭਾਵ ਨਾਲ ਕਰਮ ਕਰਨ ਦੇ ਦਿੱਤੇ ਗਏ ਸੁਨੇਹੇ ਨੂੰ ਸੰਸਾਰ ਭਰ ਵਿੱਚ ਪ੍ਰਸਾਰਿਤ ਕੀਤਾ ਜਾਵੇ। ਉਸੀ ਕੜੀ ਵਿੱਚ ਲਗਾਤਾਰ ਤਿੰਨ ਸਾਲਾਂ ਤ’ੋ ਗੀਤਾ ਮਹਾ ਉਤਸਵ ਨੂੰ ਕ”ੌਮਾਂਤਰੀ ਪੱਧਰ ‘ਤੇ ਹਰਿਆਣਾ ਸਰਕਾਰ ਮਨਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਮਾਰੀਸ਼ਸ ਅਤੇ ਉੱਤਰ ਪ੍ਰਦੇਸ਼ ਨੂੰ ਗੀਤਾ ਮਹਾ ਉਤਸਵ ਦਾ ਸਹਿਯ’ੋਗੀ ਦੇਸ਼ ਅਤੇ ਰਾਜ ਬਣਾਇਆ ਗਿਆ ਹੈ । ਅਧਿਆਤਮਿਕ ਨਜ਼ਰ ਨਾਲ ਇਹ ਦੋਨ੍ਹੋਂ ਬਹੁਤ ਮਹੱਤਵਪੂਰਨ ਹਨ। ਡਿਜੀਟਲ ਦੇ ਯੁੱਗ ਵਿੱਚ ਅੱਜ ਕੋਈ ਵੀ ਵਿਅਕਤੀ ਇੱਕ ਕਲਿਕ ਦੇ ਮਾਧਿਅਮ ਨਾਲ ਕਿਤੇ ਦੀ ਵੀ ਜਾਣਕਾਰੀ ਲੈ ਸਕਦਾ ਹੈ ਅਤੇ ਅੱਜ ਕ”ੌਮਾਂਤਰੀ ਗੀਤਾ ਮਹਾ ਉਤਸਵ ਦਾ ਸਿਰਲੇਖ ਵੀ ਡਿਜੀਟਲ ਯੁੱਗ ਵਿੱਚ ਸਵੈ ਅਨਵੇਸ਼ਣ ਸ੍ਰੀਮਦਭਗਵਦ ਗੀਤਾ ਦਰਸ਼ਨ ਦੇ ਪਰਿਪੇਖ ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ ਤਿੰਨ ਦਿਨ ਤੱਕ ਗੀਤਾ ਮਨੀਸ਼ੀ ਵੱਖ_ਵੱਖ ਤਕਨੀਕੀ ਸ਼ੈਸ਼ਨਾਂ ਵਿੱਚ ਚਰਚਾ ਕਰਣਗੇ। ਨਿਸ਼ਚਿਤ ਰੂਪ ਤ’ੋ ਇਹ ਗੀਤਾ  ਦੇ ਸੁਨੇਹੇ ਨੂੰ ਸੰਸਾਰਿਕ ਪੱਧਰ ‘ਤੇ ਪ੍ਰਸਾਰਿਤ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਡਿਜੀਟਲ ਨੂੰ ਜੇਕਰ ਅਸੀ ਪਹਿਲਾਂ  ਦੇ ਦੋ ਅੱਖਰ ਡੀ.ਆਈ. ਅਤੇ ਅੰਤਮ ਅੱਖਰ ਅਲ ਨੂੰ ਵੱਖ ਕਰ ਦਿਓ ਤਾਂ ਇਹ ਦਿਲ ਬਣਦਾ ਹੈ ਅਤੇ ਵਿੱਚ ਜੀ.ਆਈ.ਟੀ.ਏ. ਮਤਲਬ ਗੀਤਾ ਰਹਿ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਮਤਲਬ ਦਿਲ ਵਿੱਚ ਗੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੁਸ਼ਾਸਨ  ਦੇ ਮਾਧਿਅਮ ਨਾਲ ਭ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਹਰਿਆਣਾ ਸਰਕਾਰ ਨੇ 183 ਸੇਵਾਵਾਂ ਆਨਲਾਈਨ ਕੀਤੀਆਂ ਹਨ। ਉਨ੍ਹਾ ਂਨੇ ਕਿਹਾ ਕਿ 1150 ਪਿੰਡਾਂ ਵਿੱਚ ਗ੍ਰਾਮ ਸਕੱਤਰੇਤ ਸੰਚਾਲਿਤ ਕੀਤੇ ਗਏ ਹਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਹਰਿਆਣਾ ਸਰਕਾਰ ਨੇ ਵੀ ਗਰੁਪ ਸੀ ਅਤੇ ਡੀ ਦੀਆਂ ਭਰਤੀਆਂ ਵਿੱਚ ਸਾਕਸ਼ਾਤਕਾਰ ਖਤਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੇਇਨਸਾਫ਼ੀ ‘ਤੇ ਨਿਆਂ ਦੀ ਜਿੱਤ ਹੈ,  ਸੱਚ ਦੀ ਝੂਠ ‘ਤੇ ਫਤਹਿ ਹੈ ਅਤੇ ਇਹੀ ਗੀਤਾ ਦਾ ਸੁਨੇਹਾ ਹੈ।  ਉਨ੍ਹਾਂ ਨੇ ਕਿਹਾ ਕਿ ਕਨੂੰਨ ਅਤੇ ਸਜਾ ਨਾਲ ਵੱਡਾ ਭ੍ਰਸ਼ਟਾਚਾਰ ਤਾਂ ਖ਼ਤਮ ਕੀਤਾ ਜਾ ਸਕਦਾ ਹੈ ਲੇਕਿਨ ਆਮ ਆਦਮੀ ਆਪਣੇ ਮਨ ਤ’ੋ ਗੀਤਾ ਦੇ ਮਾਧਿਅਮ ਨਾਲ ਹੀ ਇਸ ਨੂੰ ਖਤਮ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਪ੍ਰਕਾਰ ਦਾ ਕ”ੌਮਾਂਤਰੀ ਗੀਤਾ ਮਹਾ ਉਤਸਵ ਅਗਲੇ ਸਾਲ ਹਰ ਜਿਲਾ ਵਿੱਚ ਮਨਾਇਆ ਜਾਵੇ ।   ਮੁੱਖ ਮੰਤਰੀ ਨੇ ਸਾਰੇ ਲੋਕਾਂ ਤ’ੋ ਅਪੀਲ ਕੀਤੀ ਕਿ ਉਹ ਗੀਤਾ  ਦੇ ਸਾਰ ਨੂੰ ਆਪਣੇ ਜੀਵਨ ਵਿੱਚ ਉਤਾਰਣ।

ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸ਼ਾਲ ਭੇਂਟ ਕਰ ਅਤੇ ਰਾਜਪਾਲ ਕਪਤਾਨ ਸਿੰਘ  ਸੋਲੰਕੀ ਨੂੰ ਗੀਤਾ ਭੇਂਟ ਕਰ ਸਨਮਾਨਿਤ ਕੀਤਾ। ਰਾਸ਼ਟਰਪਤੀ ਨੇ ਕ”ੌਮਾਂਤਰੀ ਗੀਤਾ ਮਹਾ ਉਤਸਵ ਸਮਾਰਿਕਾ ਦਾ ਵਿਮੋਚਨ ਵੀ ਕੀਤਾ।

ਸਿਖਿਆ ਅਤੇ ਸੈਰ-ਸਪਾਟਾ ਮੰਤਰੀ  ਰਾਮ ਬਿਲਾਸ ਸ਼ਰਮਾ  ਨੇ ਧਰਮਨਗਰੀ ਕੁਰੂਕਸ਼ੇਤਰ ਵਿੱਚ ਰਾਸ਼ਟਰਪਤੀ ਬਨਣ ਦੇ ਬਾਅਦ ਪਹਿਲੀ ਵਾਰ ਹਰਿਆਣਾ ਪੰਹੁਚਨ ‘ਤੇ ਰਾਮਨਾਥ ਕੋਵਿੰਦ ਦਾ ਸਵਾਗਤ ਕੀਤਾ । ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਭਾਰਤ ਦੀ ਸਭਿਆਚਾਰਕ ਰਾਜਧਾਨੀ ਹੈ। ਉਨ੍ਹਾਂ ਨੇ ਕਿਹਾ ਕਿ ਰਾਮਨਾਥ ਕ’ੋਵਿੰਦ ਦਾ ਜਨਮ ਕਾਨਪੁਰ  ਦੇ ਨਜ਼ਦੀਕ ਪਰੋਖਾ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਵਿੱਚ ਅਬਰਾਹਿਮ ਲਿੰਕਨ ਗਰੀਬੀ ਤ’ੋ ਉਪਰ ਉੱਠ ਕੇ ਸਿੱਧੇ ਰਾਸ਼ਟਰਪਤੀ ਬਣ ਕੇ ਵਾਇਟ ਹਾਊਸ ਪੰਹੁਚੇ ਸਨ, ਉਸੀ ਪ੍ਰਕਾਰ ਰਾਮਨਾਥ ਕੋਵਿੰਦ ਵੀ ਪੇਂਡੂ ਪ੍ਰਸ਼ਟਭੂਮਿ ਤ’ੋ ਸਿੱਧੇ ਭਾਰਤ  ਦੇ ਰਾਸ਼ਟਰਪਤੀ ਬਣੇ ਹਨ। ਹਾਲਾਂਕਿ ਉਹ ਦੋ ਵਾਰ ਰਾਜ ਸਭਾ ਦੇ ਮੈਂਬਰ ਰਹੇ ਅਤੇ ਉੱਚਤਮ ਅਦਾਲਤ ਵਿੱਚ ਵਕਾਲਤ ਵੀ ਕਰਦੇ ਰਹੇ ਅਤੇ ਸੰਵਿਧਾਨ ਪਿੱਠ  ਦੇ ਮੈਂਬਰ ਵੀ ਸਨ।

ਇਸ ਮੌਕੇ ‘ਤੇ ਟ੍ਰਾਂਸਪ’ੋਰਟ ਮੰਤਰੀ  ਕ੍ਰਿਸ਼ਣ ਲਾਲ ਪੰਵਾਰ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਮੰਤਰੀ ਕਵਿਤਾ ਜੈਨ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜਮੰਤਰੀ ਕ੍ਰਿਸ਼ਣ ਕੁਮਾਰ ਬੇਦੀ, ਜਨ ਸਿਹਤ ਰਾਜਮੰਤਰੀ ਡਾ. ਬਨਵਾਰੀ ਲਾਲ, ਵਿਧਾਇਕ ਸੁਭਾਸ਼ ਸੁਧਾ, ਬਖਸ਼ੀਸ਼ ਸਿੰਘ  ਵਿਰਕ, ਡਾ. ਪਵਨ ਸੈਨੀ, ਪੰਜਾਬ ਅਤੇ ਹਰਿਆਣਾ ਦੇ ਉੱਚ ਅਦਾਲਤ ਦੇ ਜੱਜ ਨਿਆਮੂਰਤੀ ਰਾਜੇਸ਼ ਬਿੰਦਲ, ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ.  ਢੇਸੀ, ਪੁਲਿਸ ਡਾਇਰੈਕਟਰ ਜਨਰਲ ਬੀ.ਐਸ. ਸੰਧੁ, ਯੂਨੀਵਰਸਿਟੀ  ਦੇ ਵਾਇਸ ਚਾਂਸਲਰ ਪ੍ਰੋਫ਼ੈਸਰ  ਕੇ.ਸੀ. ਸ਼ਰਮਾ, ਦੇਸ਼ ਅਤੇ ਵਿਦੇਸ਼ ਤੋ ਆਏ ਗੀਤਾ ਮਨੀਸ਼ੀ, ਮੈਂਬਰ ਅਤੇ ਹੋਰ ਮਾਣਯ’ੋਗ ਵਿਅਕਤੀ ਮੌਜੂਦ ਸਨ।

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਪਰਵਿੰਦਰ ਸਿੰਘ ਝੋਟਾ ਦੀ ਅੰਤਿਮ ਅਰਦਾਸ 15 ਨਵੰਬਰ ਨੂੰ

Punjab: ਪਰਵਿੰਦਰ ਸਿੰਘ ਝੋਟਾ ਦੀ ਅੰਤਿਮ ਅਰਦਾਸ 15 ਨਵੰਬਰ ਨੂੰ

by Ranjit Singh
November 9, 2026
0

Punjab: ਪਰਵਿੰਦਰ ਸਿੰਘ ਝੋਟਾ ਦੀ ਅੰਤਿਮ ਅਰਦਾਸ 15 ਨਵੰਬਰ ਨੂੰ ਮਾਨਸਾ, 9 ਨਵੰਬਰ (ਵਿਸ਼ਵ ਵਾਰਤਾ): ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ...

Punjab: ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਖ਼ਤਮ ਕੀਤੀ ਭੁੱਖ ਹੜਤਾਲ

Punjab: ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਖ਼ਤਮ ਕੀਤੀ ਭੁੱਖ ਹੜਤਾਲ

by Ranjit Singh
November 9, 2026
0

Punjab: ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਖ਼ਤਮ ਕੀਤੀ ਭੁੱਖ ਹੜਤਾਲ - ਪੰਜ ਸਿੰਘਾਂ ਦੀ ਹਾਜ਼ਰੀ ਵਿੱਚ ਪਾਣੀ...

Punjab: ਦੀਵਾਲੀ ਵਾਲੀ ਰਾਤ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

Punjab: ਦੀਵਾਲੀ ਵਾਲੀ ਰਾਤ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

by Ranjit Singh
November 9, 2026
0

Punjab: ਦੀਵਾਲੀ ਵਾਲੀ ਰਾਤ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਚੰਡੀਗੜ੍ਹ, 9 ਨਵੰਬਰ (ਵਿਸ਼ਵ ਵਾਰਤਾ): ਦੀਵਾਲੀ ਦੀ ਰਾਤ ਨੂੰ ਅੰਮ੍ਰਿਤਸਰ...

Punjab: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ ਦੇਹਾਂਤ

Punjab: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ ਦੇਹਾਂਤ

by Ranjit Singh
November 9, 2026
0

Punjab: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ ਦੇਹਾਂਤ - 85 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ਪਰਵਿੰਦਰ ਸਿੰਘ ਝੋਟਾ ਦੀ ਅੰਤਿਮ ਅਰਦਾਸ 15 ਨਵੰਬਰ ਨੂੰ

Punjab: ਪਰਵਿੰਦਰ ਸਿੰਘ ਝੋਟਾ ਦੀ ਅੰਤਿਮ ਅਰਦਾਸ 15 ਨਵੰਬਰ ਨੂੰ

by Ranjit Singh
November 9, 2026
0

Punjab: ਪਰਵਿੰਦਰ ਸਿੰਘ ਝੋਟਾ ਦੀ ਅੰਤਿਮ ਅਰਦਾਸ 15 ਨਵੰਬਰ ਨੂੰ ਮਾਨਸਾ, 9 ਨਵੰਬਰ (ਵਿਸ਼ਵ ਵਾਰਤਾ): ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ...

Most Popular

ਕਪੂਰਥਲਾ : ਲੋੜਵੰਦ ਮਰੀਜ਼ਾਂ ਲਈ MLA ਰਾਣਾ ਇੰਦਰ ਪ੍ਰਤਾਪ ਸਿੰਘ ਦਾ ਵੱਡਾ ਉਪਰਾਲਾ, PGI ਚੰਡੀਗੜ੍ਹ ਲਈ ਮੁਫ਼ਤ ਬੱਸ ਸੇਵਾ ਸ਼ੁਰੂ

ਕਪੂਰਥਲਾ : ਲੋੜਵੰਦ ਮਰੀਜ਼ਾਂ ਲਈ MLA ਰਾਣਾ ਇੰਦਰ ਪ੍ਰਤਾਪ ਸਿੰਘ ਦਾ ਵੱਡਾ ਉਪਰਾਲਾ, PGI ਚੰਡੀਗੜ੍ਹ ਲਈ ਮੁਫ਼ਤ ਬੱਸ ਸੇਵਾ ਸ਼ੁਰੂ

by Navjot
3 weeks ago
0

ਕਪੂਰਥਲਾ, 19 ਅਕਤੂਬਰ (ਵਿਸ਼ਵ ਵਾਰਤਾ) ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਲੋੜਵੰਦ ਮਰੀਜ਼ਾਂ ਦੀ ਸਹੂਲਤ ਲਈ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 