<img class="alignnone size-medium wp-image-84708" src="https://wishavwarta.in/wp-content/uploads/2020/07/dd84c01a-6260-4ead-95b9-73e5457bb7ab-300x205.jpg" alt="" width="300" height="205" /> 🍓 ਕੇਰਲ ਦੇ 1,24 ਲੱਖ ਬੱਚਿਆਂ ਨੇ ਆਪਣੇ ਸਕੂਲ ਰਜਿਸ਼ਟਰੇਸ਼ਨ ਫਾਰਮ ਚ ਜਾਤੀ ਤੇ ਧਰਮ ਵਾਲਾ ਕਾਲਮ ਨਾ ਭਰ ਕੇ ਇਕ ਨਵੀ ਉਦਾਹਰਣ ਪੇਜ ਕੀਤੀ ਹੈ।ਕੇਰਲਾ ਦੇ ਇੰਨਾ ਬੱਚਿਆਂ ਦੀ ਸੋਚ ਨੂੰ ਸਲਾਮ ਕਰਨਾ ਬਣਦਾ ਹੈ।