🍓 ਕੇਰਲ ਦੇ 1,24 ਲੱਖ ਬੱਚਿਆਂ ਨੇ ਆਪਣੇ ਸਕੂਲ ਰਜਿਸ਼ਟਰੇਸ਼ਨ ਫਾਰਮ ਚ ਜਾਤੀ ਤੇ ਧਰਮ ਵਾਲਾ ਕਾਲਮ ਨਾ ਭਰ ਕੇ ਇਕ ਨਵੀ ਉਦਾਹਰਣ ਪੇਜ ਕੀਤੀ ਹੈ।ਕੇਰਲਾ ਦੇ ਇੰਨਾ ਬੱਚਿਆਂ ਦੀ ਸੋਚ ਨੂੰ ਸਲਾਮ ਕਰਨਾ ਬਣਦਾ ਹੈ।
ਸਿਆਸੀ ਵਿਰੋਧੀ ਵੜਿੰਗ ਤੇ ਬਿੱਟੂ ਨੇ ਖਿੜੇ ਮੱਥੇ ਪਾਈ ਜਫ਼ੀ , ਹੁਣ ਕਿ ਕਹੋਂਗੇ ਤੁਸੀਂ ?
ਲੁਧਿਆਣਾ 5 ਮਈ( ਵਿਸ਼ਵ ਵਾਰਤਾ)-: ਇੱਕ -ਦੂਜੇ ਤੇ ਸਿਆਸੀ ਤੌਰ ਤੇ ਰੱਜ ਕੇ ਤੋਹਮਤਾਂ ਲਾਉਣ ਵਾਲੇ ਜਫ਼ੀ ਪਾਉਂਦੇ ਹੋਏ...