<img class="alignnone size-medium wp-image-83782" src="https://wishavwarta.in/wp-content/uploads/2020/07/dba8f1a2-467c-4b44-9bff-1b41c02d0f66-300x195.jpg" alt="" width="300" height="195" /> ਚੰਡੀਗੜ੍ਹ 5 ਜੁਲਾਈ ( ਵਿਸ਼ਵਵਾਰਤਾ ) ਆਪਣੇ ਪਿਤਾ ਨੂੰ ਸਾਈਕਲ ਤੇ 1200 ਕਿਲੋਮੀਟਰ ਬਿਠਾ ਕੇ ਘਰ ਲੈ ਕੇ ਜਾਣ ਵਾਲੀ ਜਯੋਤੀ ਨੂੰ ਮਨਕਾਂਇਡ ਫਾਰਮਾ ਵਲੋਂ 1 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ ਹੈ ।