Punjab ‘ਚ ਲਗਤਾਰ ਦੋ ਛੁੱਟੀਆਂ: ਐਤਵਾਰ ਤੋਂ ਬਾਅਦ ਸੋਮਵਾਰ ਨੂੰ ਰਹੇਗੀ ਛੁੱਟੀ
ਚੰਡੀਗੜ੍ਹ, 1 ਨਵੰਬਰ 2026 (ਵਿਸ਼ਵ ਵਾਰਤਾ): ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਤਿਉਹਾਰਾਂ ਦੇ ਮੱਦੇਨਜ਼ਰ ਕਈ ਛੁੱਟੀਆਂ ਆ ਰਹੀਆਂ ਹਨ। 8 ਨਵੰਬਰ 2026 ਦਿਨ ਐਤਵਾਰ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ, ਉਸ ਦਿਨ ਦਿਨ ਐਤਵਾਰ ਹੋਣ ਕਾਰਨ ਇੱਕ ਛੁੱਟੀ ਰਿਜ਼ਰਵ ਦਿਨ ਆ ਗਈ ਹੈ। ਪਰ ਉਸ ਤੋਂ ਅਗਲੇ ਦਿਨ 9 ਨਵੰਬਰ ਦਿਨ ਸੋਮਵਾਰ ਨੂੰ ਵਿਸ਼ਵਕਰਮਾ ਦਿਵਸ ਵਾਲੇ ਦਿਨ ਵੀ ਛੁੱਟੀ ਰਹੇਗੀ।























