
ਕੋਲਕਾਤਾ, 16 ਨਵੰਬਰ – ਕੋਲਕਾਤਾ ਵਿਖੇ ਪਹਿਲੇ ਟੈਸਟ ਵਿਚ ਭਾਰਤ ਨੇ ਕੇਵਲ 17 ਦੌੜਾਂ ਉਤੇ 3 ਵਿਕਟਾਂ ਗਵਾ ਦਿੱਤੀਆਂ| ਕੇ.ਐਲ ਰਾਹੁਲ ਅਤੇ ਵਿਰਾਟ ਕੋਹਲੀ ਬਿਨਾਂ ਖਾਤਾ ਖੋਲ੍ਹਿਆਂ ਹੀ ਆਉਟ ਹੋ ਗਏ, ਜਦੋਂ ਕਿ ਧਵਨ ਨੇ 8 ਦੌੜਾਂ ਬਣਾਈਆਂ| ਤਿੰਨੋਂ ਵਿਕਟਾਂ ਸ੍ਰੀਲੰਕਾ ਦੇ ਸੁਰੰਗਾ ਲਕਮਲ ਨੇ ਹਾਸਿਲ ਕੀਤੀਆਂ| ਬਾਰਿਸ਼ ਨਾਲ ਪ੍ਰਭਾਵਿਤ ਇਸ ਮੈਚ ਨੂੰ ਕਈ ਵਾਰੀ ਰੋਕਣਾ ਪਿਆ ਅਤੇ ਅੱਜ ਕੇਵਲ 11.5 ਓਵਰਾਂ ਦਾ ਹੀ ਮੈਚ ਹੋ ਸਕਿਆ|
IND vs ENG 1st ODI: ਇੰਗਲੈਂਡ ਨੇ ਜਿੱਤਿਆ Toss
IND vs ENG 1st ODI: ਇੰਗਲੈਂਡ ਨੇ ਜਿੱਤਿਆ Toss ਜਾਣੋ ਕੌਣ ਕਰੇਗਾ ਪਹਿਲਾਂ ਬੱਲੇਬਾਜ਼ੀ? ਨਵੀ ਦਿੱਲੀ, 14 ਜੁਲਾਈ 2026 (ਵਿਸ਼ਵ...























