• Latest
  • Trending
ਜੰਗ ਇਹ ਵੀ ਜਿਤਾਂਗੇ, ਜੰਗ ਜਿੱਤਣ ਦੇ ਹਾਂ ਆਦੀ। ਜੁਝਾਰੂ ਗੀਤ ਸੰਗੀਤ ਰਾਹੀਂ ਫਰੰਟ ਲਾਈਨ ਦੇ ਯੋਧਿਆਂ ਨੂੰ ਸਲਾਮ।

ਜੰਗ ਇਹ ਵੀ ਜਿਤਾਂਗੇ, ਜੰਗ ਜਿੱਤਣ ਦੇ ਹਾਂ ਆਦੀ। ਜੁਝਾਰੂ ਗੀਤ ਸੰਗੀਤ ਰਾਹੀਂ ਫਰੰਟ ਲਾਈਨ ਦੇ ਯੋਧਿਆਂ ਨੂੰ ਸਲਾਮ।

6 years ago
Punjab: ‘ਮਾਵਾਂ-ਧੀਆਂ ਸਤਿਕਾਰ ਯੋਜਨਾ’: ਔਰਤਾਂ ਨੂੰ CM ਮਾਨ ਨੇ ਦਿੱਤਾ ਵੱਡਾ ਭਰੋਸਾ

Punjab: ‘ਮਾਵਾਂ-ਧੀਆਂ ਸਤਿਕਾਰ ਯੋਜਨਾ’: ਔਰਤਾਂ ਨੂੰ CM ਮਾਨ ਨੇ ਦਿੱਤਾ ਵੱਡਾ ਭਰੋਸਾ

41 minutes ago
Sports: ਅੱਜ Sher-E-Punjab T20 ’ਚ ਡਬਲ ਧਮਾਕਾ !, ਖੇਡੇ ਜਾਣਗੇ ਦੋ ਮੁਕਾਬਲੇ

Sports: ਅੱਜ Sher-E-Punjab T20 ’ਚ ਡਬਲ ਧਮਾਕਾ !, ਖੇਡੇ ਜਾਣਗੇ ਦੋ ਮੁਕਾਬਲੇ

1 hour ago
Sports: 15 ਸਾਲ ਦੇ ਵੈਭਵ ਸੂਰਯਵੰਸ਼ੀ ਨੇ ਰਚਿਆ ਇਤਿਹਾਸ, ਦਲੀਪ ਟਰਾਫੀ ’ਚ ਬਣਾਇਆ ਵੱਡਾ ਰਿਕਾਰਡ

Sports: 15 ਸਾਲ ਦੇ ਵੈਭਵ ਸੂਰਯਵੰਸ਼ੀ ਨੇ ਰਚਿਆ ਇਤਿਹਾਸ, ਦਲੀਪ ਟਰਾਫੀ ’ਚ ਬਣਾਇਆ ਵੱਡਾ ਰਿਕਾਰਡ

1 hour ago
International: ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਚ ਔਰਤ ਨੇ ਦੋ ਲੋਕਾਂ ’ਤੇ ਚਾਕੂ ਨਾਲ ਕੀਤਾ ਹਮਲਾ

International: ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਚ ਔਰਤ ਨੇ ਦੋ ਲੋਕਾਂ ’ਤੇ ਚਾਕੂ ਨਾਲ ਕੀਤਾ ਹਮਲਾ

2 hours ago
National: ਮਹਿੰਗਾਈ ਦਾ ਇੱਕ ਹੋਰ ਝਟਕਾ ! ਅੱਜ ਤੋਂ LPG ਸਿਲੰਡਰ  ਹੋਇਆ ਮਹਿੰਗਾ !

National: ਮਹਿੰਗਾਈ ਦਾ ਇੱਕ ਹੋਰ ਝਟਕਾ ! ਅੱਜ ਤੋਂ LPG ਸਿਲੰਡਰ ਹੋਇਆ ਮਹਿੰਗਾ !

2 hours ago
Punjab: ਪੰਜਾਬ ’ਚ ਬਿਜਲੀ ਸੰਕਟ ! 5 ਥਰਮਲ ਯੂਨਿਟ ਬੰਦ

Punjab: ਪੰਜਾਬ ’ਚ ਬਿਜਲੀ ਸੰਕਟ ! 5 ਥਰਮਲ ਯੂਨਿਟ ਬੰਦ

2 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
National: ਅੱਜ ਤੋਂ ਬਦਲੇ ਕਈ ਜ਼ਰੂਰੀ ਨਿਯਮ ਤੇ ਕੀਮਤਾਂ, ਜਾਣੋ ਕੀ ਹੋਇਆ ਮਹਿੰਗਾ ਤੇ ਕੀ ਸਸਤਾ ?

National: ਅੱਜ ਤੋਂ ਬਦਲੇ ਕਈ ਜ਼ਰੂਰੀ ਨਿਯਮ ਤੇ ਕੀਮਤਾਂ, ਜਾਣੋ ਕੀ ਹੋਇਆ ਮਹਿੰਗਾ ਤੇ ਕੀ ਸਸਤਾ ?

3 hours ago
Punjab: ਸਤੰਬਰ ਪੰਜਾਬ ਲਈ ਕਿਉਂ ਅਹਿਮ ? ਘੱਟ ਮੀਂਹ ਦਾ ਝੋਨੇ, ਬਿਜਲੀ, Groundwater ਤੇ ਕਣਕ ਤੱਕ ਪੈ ਸਕਦਾ ਅਸਰ

Punjab: ਸਤੰਬਰ ਪੰਜਾਬ ਲਈ ਕਿਉਂ ਅਹਿਮ ? ਘੱਟ ਮੀਂਹ ਦਾ ਝੋਨੇ, ਬਿਜਲੀ, Groundwater ਤੇ ਕਣਕ ਤੱਕ ਪੈ ਸਕਦਾ ਅਸਰ

3 hours ago
Punjab: ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਅੱਜ ਤੋਂ ਕਿਸਾਨ ਲਾਉਣਗੇ ਪੱਕਾ ਮੋਰਚਾ

Punjab: ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਅੱਜ ਤੋਂ ਕਿਸਾਨ ਲਾਉਣਗੇ ਪੱਕਾ ਮੋਰਚਾ

4 hours ago
Punjab ‘ਚ 4 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

Punjab ‘ਚ 4 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

4 hours ago
Hukamnama Sri Darbar Sahib Today – 01 September 2026 | Ang 721 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 01 September 2026 | Ang 721 I ਅੱਜ ਦਾ ਹੁਕਮਨਾਮਾ

6 hours ago
Hindi News
English News
Tuesday, September 1, 2026
No Result
View All Result
30 °c
Chandigarh
28 ° Wed
27 ° Thu
27 ° Fri
26 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਜੰਗ ਇਹ ਵੀ ਜਿਤਾਂਗੇ, ਜੰਗ ਜਿੱਤਣ ਦੇ ਹਾਂ ਆਦੀ। ਜੁਝਾਰੂ ਗੀਤ ਸੰਗੀਤ ਰਾਹੀਂ ਫਰੰਟ ਲਾਈਨ ਦੇ ਯੋਧਿਆਂ ਨੂੰ ਸਲਾਮ।

May 6, 2020
in ਸਾਹਿਤਕ, ਖਬਰਾਂ, ਪੰਜਾਬ, ਮਾਨਸਾ
ਜੰਗ ਇਹ ਵੀ ਜਿਤਾਂਗੇ, ਜੰਗ ਜਿੱਤਣ ਦੇ ਹਾਂ ਆਦੀ। ਜੁਝਾਰੂ ਗੀਤ ਸੰਗੀਤ ਰਾਹੀਂ ਫਰੰਟ ਲਾਈਨ ਦੇ ਯੋਧਿਆਂ ਨੂੰ ਸਲਾਮ।

ਮਾਨਸਾ, 6 ਮਈ( ਵਿਸ਼ਵ ਵਾਰਤਾ)- ਅਨੇਕਾਂ ਦਿੱਕਤਾਂ ਦੇ ਬਾਵਜੂਦ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਨਲਾਈਨ ਪੜ੍ਹਾਈ ਦੇ ਨਾਲ-ਨਾਲ ਅਪਣੀ ਕਲਾਂ ਰਾਹੀਂ

ਕਰੋਨਾ ਵਾਇਰਸ ਵਿਰੁੱਧ ਦਮਦਾਰ ਜੰਗ ਲੜ੍ਹ ਰਹੇ ਨੇ ਅਤੇ ਫਰੰਟਲਾਈਨ ਦੇ ਯੋਧਿਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਉਨ੍ਹਾਂ ਨੂੰ ਸਲਾਮ ਕਰ ਰਹੇ ਹਨ “ਜੰਗ ਇਹ ਵੀ ਜਿੱਤਾਂਗੇ, ਜੰਗਾਂ ਜਿੱਤਣ ਦੇ ਹਾਂ ਆਦੀ” ਵਰਗੇ ਗੀਤਾਂ ਨਾਲ ਉਹ ਇਤਿਹਾਸਕ ਹਵਾਲਿਆਂ ਨਾਲ ਪੰਜਾਬੀਆਂ ਦੇ ਜੁਝਾਰੂ ਸੁਭਾਅ ਦੀ ਗੱਲ ਕਰਦਿਆਂ ਚੰਗੇ ਦਿਨਾਂ ਦੀ ਆਸ ਲਈ ਹਿੰਮਤ ਜਟਾਉਣ ਦਾ ਭਾਵਪੂਰਤ ਸੁਨੇਹਾ ਦੇ ਰਹੇ ਹਨ।
ਸਰਕਾਰੀ ਸੈਕੰਡਰੀ ਸਕੂਲ ਰਿਉਂਦ ਕਲਾਂ ਦੀ ਬਾਰਵੀਂ ਕਲਾਸ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਅਪਣੇ ਕੱਚੇ ਘਰਾਂ ਦੀਆਂ ਕੰਧਾਂ ਕੋਲੇ ਖੜੵਕੇ ਪੱਕੇ ਇਰਾਦਿਆਂ ਦੀ ਹੂਕ ਨੂੰ ਬਿਆਨ ਕਰਦਾ ਗੀਤ “ਕਰੋਨਾ ਵਾਲੀ ਆਪਾਂ ਜੰਗ ਜਿੱਤਣੀ ਜ਼ਰੂਰ” ਰਾਹੀਂ ਭਾਵਪੂਰਤ ਸਨੇਹਾ ਦਿੱਤਾ ਹੈ, ਜਿਸ ਨੂੰ ਸਭ ਤੋਂ ਵੱਧ ਦਾਦ ਮਿਲੀ ਹੈ। ਸਕੂਲ ਦੇ ਪ੍ਰਿੰਸੀਪਲ ਅੰਗਰੇਜ਼ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਦਿੱਤੇ ਅਜਿਹੇ ਸੁਨੇਹੇ ਹਰ ਇਕ ਨੂੰ ਟੁੰਬਦੇ ਹਨ। ਸਹਿਤਕ ਤੇ ਸਭਿਆਚਾਰ ‘ਚ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਸਾਹਿਤਕਾਰ ਅਧਿਆਪਕ ਗੁਰਜੰਟ ਚਾਹਲ ਦੀ ਅਗਵਾਈ ਚ ਸਰਕਾਰੀ ਮਿਡਲ ਸਕੂਲ ਬੱਪੀਆਣਾ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਆਪਣੀ ਕਵਿਤਾ ਰਾਹੀਂ ਜੁਝਾਰੂ ਵਿਰਸੇ ਦੀ ਗੱਲ ਕਰਦਿਆਂ ਪੰਜਾਬੀਆਂ ਤੋਂ ਹਮੇਸ਼ਾ ਵਾਂਗ ਇਸ ਜੰਗ ਵਿਰੁੱਧ ਵੀ ਵੱਡੀ ਆਸ ਪ੍ਰਗਟਾਈ, ਉਨ੍ਹਾਂ ਬਾਬੇ ਨਾਨਕ ਦਾ ਹਵਾਲਾ ਦਿੰਦਿਆਂ ਇਤਿਹਾਸ ਦੀਆਂ ਅਨੇਕਾਂ ਜਿੱਤਾਂ ਨੂੰ ਖੂਬਸੂਰਤ ਸ਼ਬਦਾਂ ਚ ਪਰੋਇਆ।
ਸ਼ਹੀਦ ਜਗਸੀਰ ਸਿੰਘ ਸੈਕੰਡਰੀ ਸਮਾਰਟ ਸਕੂਲ ਬੋਹਾ ਦੀ ਵਿਦਿਆਰਥਣ ਸਟਾਰਪ੍ਰੀਤ ਕੌਰ ਨੇ ਮੌਲਿਕ ਰਚਨਾ ‘ਬਾਲੋ ਮਾਹੀਆ’ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ, ਜਿਸ ਦੀ ਅਗਵਾਈ ਪੰਜਾਬੀ ਅਧਿਆਪਕ ਬਲਵਿੰਦਰ ਸਿੰਘ ਬੁਢਲਾਡਾ ਨੇ ਕੀਤੀ। ਸਰਕਾਰੀ ਸੈਕੰਡਰੀ ਸਕੂਲ ਹੋਡਲਾ ਕਲਾਂ ਦੀ ਵਿਦਿਆਰਥਣ ਖੁਸ਼ਬੀਰ ਮੱਟੂ, ਸਰਕਾਰੀ ਹਾਈ ਸਕੂਲ ਘਰਾਗਣਾਂ ਸਕੂਲ ਦੇ ਮੁੱਖੀ ਮੈਡਮ ਸੁਮਨ ਕੌਰ ਦੀ ਅਗਵਾਈ ਅਤੇ ਸ਼ਮਸ਼ੇਰ ਸਿੰਘ ਦੀ ਦੇਖ ਰੇਖ ਹੇਠ ਵਿਦਿਆਰਥਣ ਮਨਪ੍ਰੀਤ ਕੌਰ, ਸਰਕਾਰੀ ਸੈਕੰਡਰੀ ਸਕੂਲ ਕਰੰਡੀ ਦੇ ਪ੍ਰਿੰਸੀਪਲ ਮੋਨਿਕਾ ਰਾਣੀ ਅਤੇ ਹਿੰਦੀ ਅਧਿਆਪਕ ਹਰਜਿੰਦਰ ਸਿੰਘ ਦੀ ਅਗਵਾਈ ‘ਚ ਵਿਦਿਆਰਥਣ ਪਲਕ ਝੰਡਾ ਕਲਾਂ, ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੋਹਾ ਦੀ ਵਿਦਿਆਰਥਣ ਰਤਨਦੀਪ ਕੌਰ ਨੇ ਅਪਣੇ ਪਿਤਾ ਜੋਗਿੰਦਰ ਸਿੰਘ ਗਿੰਦਾ ਦੀ ਰਚਨਾ ਨੂੰ ਵਧੀਆ ਪੇਸ਼ਕਾਰੀ ਰਾਹੀਂ ਲੋਕਾਂ ਨੂੰ ਚੰਗਾ ਸੁਨੇਹਾ ਦਿੱਤਾ। ਸਿੱਖਿਆ ਮੁਕਾਬਲਿਆਂ ‘ਚ ਪਿਛਲੇ ਲੰਬੇ ਸਮੇਂ ਤੋ ਅਪਣੀ ਝੰਡੀ ਕਾਇਮ ਰੱਖ ਰਹੇ ਸਰਕਾਰੀ ਸੈਕੰਡਰੀ ਸਕੂਲ ਕੋਟ ਧਰਮੂ ਦੀ ਵਿਦਿਆਰਥਣ ਇਮਰਨਜੀਤ
ਕੌਰ ਨੇ ਜਗਜੀਤ ਸਿੰਘ ਪੰਜਾਬੀ ਮਾਸਟਰ ਦੀ ਅਗਵਾਈ ਹੇਠ ਜੁਝਾਰੂ ਵਿਰ਼ਸੇ ਦੇ ਹਮਾਲੇ ਨਾਲ ਕਰੋਨਾ ਫਰੰਟ ਲਾਈਨ ਦੇ ਯੋਧਿਆਂ ਦਾ ਜ਼ਿਕਰ ਕਰਦਿਆਂ ਪੁਲੀਸ ਦੇ ਵੱਡੇ ਨਾਇਕ ਵਜੋਂ ਉਭਰੇ ਹਰਜੀਤ ਸਿੰਘ ਦੀ ਬਹਾਦਰੀ ਦੀ ਵੀ ਦਾਦ ਦਿੱਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਉੱਪ ਜ਼ਿਲ੍ਹਾ ਸਿੱਖਿਆ ਅਫਸਰਾਂ ਜਗਰੂਪ ਭਾਰਤੀ, ਗੁਰਲਾਭ ਸਿੰਘ, ਜ਼ਿਲ੍ਹਾ ਗਾਈਡੈਂਸ ਤੇ ਕੌਸਲਰ ਨਰਿੰਦਰ ਸਿੰਘ ਮੋਹਲ, ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਕਿਹਾ ਕਿ ਕਰੋਨਾ ਵਾਇਰਸ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਅਧਿਆਪਕਾਂ, ਵਿਦਿਆਰਥੀਆਂ ਦੀ ਵੱਡੀ ਭੂਮਿਕਾ ਰਹੀ ਹੈ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ‘ਮਾਵਾਂ-ਧੀਆਂ ਸਤਿਕਾਰ ਯੋਜਨਾ’: ਔਰਤਾਂ ਨੂੰ CM ਮਾਨ ਨੇ ਦਿੱਤਾ ਵੱਡਾ ਭਰੋਸਾ

Punjab: ‘ਮਾਵਾਂ-ਧੀਆਂ ਸਤਿਕਾਰ ਯੋਜਨਾ’: ਔਰਤਾਂ ਨੂੰ CM ਮਾਨ ਨੇ ਦਿੱਤਾ ਵੱਡਾ ਭਰੋਸਾ

by Ranjit Singh
September 1, 2026
0

Punjab: 'ਮਾਵਾਂ-ਧੀਆਂ ਸਤਿਕਾਰ ਯੋਜਨਾ': ਔਰਤਾਂ ਨੂੰ CM ਮਾਨ ਨੇ ਦਿੱਤਾ ਵੱਡਾ ਭਰੋਸਾ ਚੰਡੀਗੜ੍ਹ, 1 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਦੀਆਂ ਔਰਤਾਂ...

Sports: ਅੱਜ Sher-E-Punjab T20 ’ਚ ਡਬਲ ਧਮਾਕਾ !, ਖੇਡੇ ਜਾਣਗੇ ਦੋ ਮੁਕਾਬਲੇ

Sports: ਅੱਜ Sher-E-Punjab T20 ’ਚ ਡਬਲ ਧਮਾਕਾ !, ਖੇਡੇ ਜਾਣਗੇ ਦੋ ਮੁਕਾਬਲੇ

by Ranjit Singh
September 1, 2026
0

Sports: ਅੱਜ Sher-E-Punjab T20 ’ਚ ਡਬਲ ਧਮਾਕਾ !, ਖੇਡੇ ਜਾਣਗੇ ਦੋ ਮੁਕਾਬਲੇ ਚੰਡੀਗੜ੍ਹ, 1 ਸਤੰਬਰ (ਵਿਸ਼ਵ ਵਾਰਤਾ): ਅੱਜ Sher-E-Punjab T20...

Sports: 15 ਸਾਲ ਦੇ ਵੈਭਵ ਸੂਰਯਵੰਸ਼ੀ ਨੇ ਰਚਿਆ ਇਤਿਹਾਸ, ਦਲੀਪ ਟਰਾਫੀ ’ਚ ਬਣਾਇਆ ਵੱਡਾ ਰਿਕਾਰਡ

Sports: 15 ਸਾਲ ਦੇ ਵੈਭਵ ਸੂਰਯਵੰਸ਼ੀ ਨੇ ਰਚਿਆ ਇਤਿਹਾਸ, ਦਲੀਪ ਟਰਾਫੀ ’ਚ ਬਣਾਇਆ ਵੱਡਾ ਰਿਕਾਰਡ

by Ranjit Singh
September 1, 2026
0

Sports: 15 ਸਾਲ ਦੇ ਵੈਭਵ ਸੂਰਯਵੰਸ਼ੀ ਨੇ ਰਚਿਆ ਇਤਿਹਾਸ, ਦਲੀਪ ਟਰਾਫੀ ’ਚ ਬਣਾਇਆ ਵੱਡਾ ਰਿਕਾਰਡ ਚੰਡੀਗੜ੍ਹ, 1 ਸਤੰਬਰ (ਵਿਸ਼ਵ ਵਾਰਤਾ):...

International: ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਚ ਔਰਤ ਨੇ ਦੋ ਲੋਕਾਂ ’ਤੇ ਚਾਕੂ ਨਾਲ ਕੀਤਾ ਹਮਲਾ

International: ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਚ ਔਰਤ ਨੇ ਦੋ ਲੋਕਾਂ ’ਤੇ ਚਾਕੂ ਨਾਲ ਕੀਤਾ ਹਮਲਾ

by Ranjit Singh
September 1, 2026
0

International: ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਚ ਔਰਤ ਨੇ ਦੋ ਲੋਕਾਂ ’ਤੇ ਚਾਕੂ ਨਾਲ ਕੀਤਾ ਹਮਲਾ ਚੰਡੀਗੜ੍ਹ, 1 ਸਤੰਬਰ (ਵਿਸ਼ਵ ਵਾਰਤਾ):...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ‘ਮਾਵਾਂ-ਧੀਆਂ ਸਤਿਕਾਰ ਯੋਜਨਾ’: ਔਰਤਾਂ ਨੂੰ CM ਮਾਨ ਨੇ ਦਿੱਤਾ ਵੱਡਾ ਭਰੋਸਾ

Punjab: ‘ਮਾਵਾਂ-ਧੀਆਂ ਸਤਿਕਾਰ ਯੋਜਨਾ’: ਔਰਤਾਂ ਨੂੰ CM ਮਾਨ ਨੇ ਦਿੱਤਾ ਵੱਡਾ ਭਰੋਸਾ

by Ranjit Singh
September 1, 2026
0

Punjab: 'ਮਾਵਾਂ-ਧੀਆਂ ਸਤਿਕਾਰ ਯੋਜਨਾ': ਔਰਤਾਂ ਨੂੰ CM ਮਾਨ ਨੇ ਦਿੱਤਾ ਵੱਡਾ ਭਰੋਸਾ ਚੰਡੀਗੜ੍ਹ, 1 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਦੀਆਂ ਔਰਤਾਂ...

Most Popular

Haryana ਪ੍ਰਦੇਸ਼ ਕਾਂਗਰਸ ਕਮੇਟੀ ਨੇ ਸੰਗਠਨ ਦਾ ਕੀਤਾ ਵਿਸਥਾਰ

Haryana ਪ੍ਰਦੇਸ਼ ਕਾਂਗਰਸ ਕਮੇਟੀ ਨੇ ਸੰਗਠਨ ਦਾ ਕੀਤਾ ਵਿਸਥਾਰ

by Ranjit Singh
4 weeks ago
0

Haryana ਪ੍ਰਦੇਸ਼ ਕਾਂਗਰਸ ਕਮੇਟੀ ਨੇ ਸੰਗਠਨ ਦਾ ਕੀਤਾ ਵਿਸਥਾਰ - ਵੱਖ-ਵੱਖ ਜ਼ਿਲ੍ਹਿਆਂ ਵਿੱਚ 51 ਨਵੇਂ ਬਲਾਕ ਕਾਂਗਰਸ ਪ੍ਰਧਾਨ ਕੀਤੇ ਨਿਯੁਕਤ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 