<img class="alignnone size-full wp-image-47555" src="https://wishavwarta.in/wp-content/uploads/2019/08/vadi-khabar-big-news.jpg" alt="" width="380" height="302" /> ਚੰਡੀਗੜ੍ਹ 1 ਮਈ( ਵਿਸ਼ਵ ਵਾਰਤਾ)- ਦੇਸ਼ ਦੇ ਗ੍ਰੀਨ ਅਤੇ ਆਰੈਜ ਜ਼ੋਨ ਜਿਲ੍ਹਿਆਂ ਚ ਗ੍ਰਹਿ ਮੰਤਰਾਲੇ ਨੇ ਠੇਕੇ ਅਤੇ ਤਮਾਕੂ ਦੀਆ ਦੁਕਾਨਾਂ ਖੋਲਣ ਦੀ ਮਨਜੂਰੀ ਦੇ ਦਿੱਤੀ ਹੈ। ਜਨਤਕ ਥਾਵਾਂ ਤੇ ਗੁਟਕਾ ਅਤੇ ਸ਼ਰਾਬ ਦੇ ਸੇਵਨ ਤੇ ਰੋਕ ਜਾਰੀ ਰਹੇਗੀ ।