• Latest
  • Trending
ਆਪ ਦੇ ਵਿਧਾਇਕ ਬੁੱਧ ਰਾਮ ਨੇ ਮੰਡੀਆਂ ਦੇ ਅਧੂਰੇ ਪ੍ਰਬੰਧਾਂ ਦਾ ਖੋਲ੍ਹਿਆ ਪਾਜ਼ ਬੁਢਲਾਡਾ ਹਲਕੇ ਦੀਆਂ ਸਾਰੀਆਂ ਮੰਡੀਆਂ ਦਾ ਕੀਤਾ ਦੌਰਾ

ਆਪ ਦੇ ਵਿਧਾਇਕ ਬੁੱਧ ਰਾਮ ਨੇ ਮੰਡੀਆਂ ਦੇ ਅਧੂਰੇ ਪ੍ਰਬੰਧਾਂ ਦਾ ਖੋਲ੍ਹਿਆ ਪਾਜ਼ ਬੁਢਲਾਡਾ ਹਲਕੇ ਦੀਆਂ ਸਾਰੀਆਂ ਮੰਡੀਆਂ ਦਾ ਕੀਤਾ ਦੌਰਾ

6 years ago
ਐਕਸ਼ਨ ਮੋਡ ‘ਚ ਰਾਹੁਲ ਗਾਂਧੀ: ਪਾਰਟੀ ਅਹੁਦੇਦਾਰਾਂ ਨੂੰ ਦਿੱਤੇ ਇਹ ਵੱਡੇ ਨਿਰਦੇਸ਼

ਐਕਸ਼ਨ ਮੋਡ ‘ਚ ਰਾਹੁਲ ਗਾਂਧੀ: ਪਾਰਟੀ ਅਹੁਦੇਦਾਰਾਂ ਨੂੰ ਦਿੱਤੇ ਇਹ ਵੱਡੇ ਨਿਰਦੇਸ਼

5 minutes ago
ਰਾਹੁਲ ਗਾਂਧੀ ਦੇ ਧਰਨੇ ਤੋਂ ਬਾਅਦ ਪੈਲੇਟ ਗਨ ਮਾਮਲੇ ‘ਚ FIR ਦਰਜ

ਰਾਹੁਲ ਗਾਂਧੀ ਦੇ ਧਰਨੇ ਤੋਂ ਬਾਅਦ ਪੈਲੇਟ ਗਨ ਮਾਮਲੇ ‘ਚ FIR ਦਰਜ

16 minutes ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

2 hours ago
ਦਿੱਲੀ ਦੇ ਕਰੋਲ ਬਾਗ਼ ‘ਚ ਪੁਰਾਣੀ ਇਮਾਰਤ ਢਹਿ ਢੇਰੀ; ਇਕ ਵਿਅਕਤੀ ਦੀ ਮੌਤ

ਦਿੱਲੀ ਦੇ ਕਰੋਲ ਬਾਗ਼ ‘ਚ ਪੁਰਾਣੀ ਇਮਾਰਤ ਢਹਿ ਢੇਰੀ; ਇਕ ਵਿਅਕਤੀ ਦੀ ਮੌਤ

2 hours ago
ਭਾਰਤ-ਅਫ਼ਗਾਨਿਸਤਾਨ T20 ਲੜੀ ਦਾ ਬਦਲ ਸਕਦਾ ਹੈ ਸ਼ਡਿਊਲ, ਅੰਤਿਮ ਫੈਸਲੇ ‘ਤੇ ਟਿਕੀਆਂ ਨਜ਼ਰਾਂ

ਭਾਰਤ-ਅਫ਼ਗਾਨਿਸਤਾਨ T20 ਲੜੀ ਦਾ ਬਦਲ ਸਕਦਾ ਹੈ ਸ਼ਡਿਊਲ, ਅੰਤਿਮ ਫੈਸਲੇ ‘ਤੇ ਟਿਕੀਆਂ ਨਜ਼ਰਾਂ

3 hours ago
ਫਿਲੌਰ ‘ਚ ਦਰਦਨਾਕ ਹਾਦਸਾ: ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਤੀ-ਪਤਨੀ ਤੇ ਧੀ ਦੀ ਮੌਤ

ਫਿਲੌਰ ‘ਚ ਦਰਦਨਾਕ ਹਾਦਸਾ: ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਤੀ-ਪਤਨੀ ਤੇ ਧੀ ਦੀ ਮੌਤ

3 hours ago
ਸ਼੍ਰੋਮਣੀ ਅਕਾਲੀ ਦਲ ਨੇ ਮਸੀਹ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨ ਐਲਾਨਿਆ; ਪੜ੍ਹੋ ਸੂਚੀ

ਸ਼੍ਰੋਮਣੀ ਅਕਾਲੀ ਦਲ ਨੇ ਮਸੀਹ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨ ਐਲਾਨਿਆ; ਪੜ੍ਹੋ ਸੂਚੀ

4 hours ago
ਸਵਾਈਨ ਫਲੂ ਦਾ ਖਤਰਾ! ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕੀਤੀ ਹਾਈ- ਲੈਵਲ ਮੀਟਿੰਗ

ਸਵਾਈਨ ਫਲੂ ਦਾ ਖਤਰਾ! ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕੀਤੀ ਹਾਈ- ਲੈਵਲ ਮੀਟਿੰਗ

4 hours ago
ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

5 hours ago
ਅਲਾਸਕਾ ‘ਚ ਚਾਰਟਰ ਪਲੇਨ ਹਾਦਸਾਗ੍ਰਸਤ: 2 ਪਾਇਲਟਾਂ ਸਮੇਤ ਜਹਾਜ਼ ਸਵਾਰ ਸਾਰੇ ਯਾਤਰੀਆਂ ਦੀ ਮੌਤ

ਅਲਾਸਕਾ ‘ਚ ਚਾਰਟਰ ਪਲੇਨ ਹਾਦਸਾਗ੍ਰਸਤ: 2 ਪਾਇਲਟਾਂ ਸਮੇਤ ਜਹਾਜ਼ ਸਵਾਰ ਸਾਰੇ ਯਾਤਰੀਆਂ ਦੀ ਮੌਤ

5 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

6 hours ago
Haryana ‘ਚ ਪ੍ਰਸ਼ਾਸਕੀ ਫੇਰਬਦਲ ਜਾਰੀ, 16 IAS-HCS ਅਫਸਰਾਂ ਦਾ ਤਬਾਦਲਾ

Haryana ‘ਚ ਪ੍ਰਸ਼ਾਸਕੀ ਫੇਰਬਦਲ ਜਾਰੀ, 16 IAS-HCS ਅਫਸਰਾਂ ਦਾ ਤਬਾਦਲਾ

6 hours ago
Hindi News
English News
Friday, August 21, 2026
No Result
View All Result
30 °c
Chandigarh
30 ° Sat
31 ° Sun
30 ° Mon
32 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਆਪ ਦੇ ਵਿਧਾਇਕ ਬੁੱਧ ਰਾਮ ਨੇ ਮੰਡੀਆਂ ਦੇ ਅਧੂਰੇ ਪ੍ਰਬੰਧਾਂ ਦਾ ਖੋਲ੍ਹਿਆ ਪਾਜ਼ ਬੁਢਲਾਡਾ ਹਲਕੇ ਦੀਆਂ ਸਾਰੀਆਂ ਮੰਡੀਆਂ ਦਾ ਕੀਤਾ ਦੌਰਾ

April 28, 2020
in ਖਬਰਾਂ, ਪੰਜਾਬ, ਮਾਨਸਾ
ਆਪ ਦੇ ਵਿਧਾਇਕ ਬੁੱਧ ਰਾਮ ਨੇ ਮੰਡੀਆਂ ਦੇ ਅਧੂਰੇ ਪ੍ਰਬੰਧਾਂ ਦਾ ਖੋਲ੍ਹਿਆ ਪਾਜ਼ ਬੁਢਲਾਡਾ ਹਲਕੇ ਦੀਆਂ ਸਾਰੀਆਂ ਮੰਡੀਆਂ ਦਾ ਕੀਤਾ ਦੌਰਾ

ਮਾਨਸਾ, 28 ਅਪਰੈਲ( ਵਿਸ਼ਵ ਵਾਰਤਾ)- ਵਿਧਾਇਕ ਬੁੱਧ ਰਾਮ ਨੇ ਹਲਕਾ ਬੁਢਲਾਡਾ ਵਿੱਚ ਪੈਂਦੀਆਂ 40 ਮੰਡੀਆਂ (ਖ੍ਰੀਦ ਕੇਂਦਰਾਂ) ਦਾ ਇੱਕ ਚੱਕਰ ਪੂਰਾ ਕਰ ਲਿਆ ਹੈ। ਬੁਢਲਾਡਾ ਸ਼ਹਿਰ ਦੀਆਂ ਦੋਵੇਂ ਮੰਡੀਆਂ (ਜੀਰੀ ਯਾਰਡ ਅਤੇ ਸ਼ੂਗਰ ਮਿਲ ਵਾਲੀ) ਦਾ ਦੌਰਾ ਕਰਦੇ ਕਿਹਾ ਕਿ ਪੰਜਾਬ ਸਰਕਾਰ ਦੇ ਸੰਬੰਧਿਤ ਮਹਿਕਮਿਆਂ ਵੱਲੋਂ ਹੋਮ ਵਰਕ ਕੀਤੇ ਬਿਨਾ ਹੀ ਖਰੀਦ ਬਾਜਾਰ ਵਿੱਚ ਕੁੱਦ ਪਏ। ਇਹ ਤਾਂ ਪੱਕਾ ਸੀ ਕਿ ਕਣਕ ਦੀ ਖ੍ਰੀਦ ਅਪ੍ਰੈਲ ਵਿੱਚ ਸ਼ੁਰੂ ਹੋ ਜਾਵੇਗੀ। ਫਿਰ ਵੀ ਹੱਥ ਤੇ ਹੱਥ ਧਰ ਕੇ ਬੈਠੇ ਰਹੇ  ਕਿ ਮੌਕੇ ਤੇ ਦੇਖ ਲਵਾਂਗੇ। ਇਹ ਰਜਵਾੜਾਸ਼ਾਹੀ ਅਨੁਭਵ ਸੀ। ਜਦੋਂ ਕਰੋਨਾ ਦੀ ਮਾਰ ਸਿਰ ਤੇ ਆ ਪਈ ਤਾਂ ਉਸ ਦਾ ਨਤੀਜਾ ਅੱਜ ਅਸੀਂ ਦੇਖ ਰਹੇ ਹਾਂ। ਆੜਤੀਏ ਅਤੇ ਕਿਸਾਨਾਂ ਨੂੰ ਬਾਰਦਾਨਾ ਨਹੀ ਮਿਲ ਰਿਹਾ ਖਾਸ ਤੌਰ ਤੇ ਮਾਰਕਫੈੱਡ ਦੇ ਖਰੀਦ ਕੇਂਦਰਾਂ ਵਿੱਚ। ਜਦੋਂ ਕਿ ਸਭ ਤੋਂ ਵਧ ਖਰੀਦ ਮਾਰਕਫੈੱਡ ਦੀ ਹੈ। ਅਜ ਦੀ ਤਾਰੀਕ ਵਿੱਚ ਜਦੋਂ ਕਿ ਸਿਰਫ 30% ਕਣਕ ਹੀ ਆਈ ਹੈ ਤਾਂ ਜੇਕਰ ਅੱਜ ਬਾਰਦਾਨੇ ਦੀ ਸਮਸਿਆਂ ਮੂੰਹ ਅੱਡੀ ਖੜੀ ਹੈ ਤਾਂ ਅਗਲੇ ਸਮੇ ਵਿੱਚ ਕੀ ਰੰਗ ਲਗੂਗਾ। ਇਸ ਤਰ੍ਹਾਂ ਲਿਫਟਿੰਗ (ਟਰਾਂਸਪੋਰਟ) ਵੀ ਸਮੇਂ ਸਿਰ ਨਹੀਂ ਹੋ ਰਹੀ।ਆੜਤੀਆਂ ਨੂੰ ਅਦਾਇਗੀ ਅਤੇ ਕਿਸਾਨਾਂ ਨੂੰ ਅਦਾਇਗੀ ਦਾ ਬੁਰਾ ਹਾਲ ਹੈ।ਸਰਕਾਰ ਮਹਿਲਾਂ ਵਿੱਚ ਆਰਾਮ ਫਰਮਾ ਰਹੀ ਹੈ। ਕੈਪਟਨ ਨੂੰ ਚਾਹੀਦਾ ਸੀ ਕਿ ਹਰੇਕ ਮੰਤਰੀ ਦੀ ਡਿਊਟੀ ਇੱਕ -ਇੱਕ ਜਿਲ੍ਹੇ ਵਿੱਚ ਨਿਗਰਾਨੀ ਲਈ ਲਾਊਂਦਾ, ਮੰਤਰੀ ਭਾਵੇਂ ਜਿਲ੍ਹੇ ਵਿੱਚ ਆ ਕੇ ਆਪਣੀ ਏ.ਸੀ. ਕਾਰ ਵਿੱਚੋਂ ਵੀ ਨਾ ਉਤਰਦਾ ਫਿਰ ਵੀ ਸਾਰਾ ਹੇਠਲਾ ਅਮਲਾ ਚੁਸਤ ਦਰੁਸਤ ਹੋ ਕੇ ਕੰਮ ਕਰਦਾ ਪਰ ਕਾਂਗਰਸ ਦੇ ਮੰਤਰੀ ਅਤੇ ਵਿਧਾਇਕ ਤਾਂ ਘਰੇਂ ਬੰਸਰੀ ਵਜਾ ਰਹੇ ਹਨ। ਜਦੋਂ ਕਿ ਪੰਜਾਬ ਦੇ ਕਿਸਾਨਾਂ ਨੂੰ ਚਾਰ-ਚਾਰ ਦਿਨ ਹੋ ਗਏ ਹਨ ਕਣਕ ਦੀ ਭਰਾਈ ਨਾ ਹੋਣ ਕਰਕੇ ਸਰਕਾਰ ਦੀ ਨਾਕਾਮੀ ਦੇ ਅਥਰੂ ਕੇਰ ਰਹੇ ਹਨ। ਆੜਤੀਏ ਬਾਰਦਾਨਾ ਨਾ ਪਹੁੰਚਣ ਕਰਕੇ ਰੋਸ ਮਾਰਚ ਕਰਨ ਲਈ ਮਜਬੂਰ ਹੋ ਰਹੇ ਹਨ। ਪਰ ਵੱਡੇ-ਵੱਡੇ ਵਾਅਦੇ ਕਰਨ ਵਾਲੀ “ਇਕ ਦਿਨ ਦਾਣਾ ਚੁੱਕਣ“ ਅਤੇ “ਅਗਲੇ ਦਿਨ ਵਿੱਚ ਪੇਮੈਂਟ ਦੇਣ ਵਾਲੀ“ ਸਰਕਾਰ ਦੇ ਲਾਰੇ ਘਰ-ਘਰ ਨੌਕਰੀ ਦੇਣ ਦੇ ਲਾਰਿਆਂ ਵਾਂਗ(ਕਸੁੰਬੜੇ ਦੇ ਰੰਗ ਵਾਂਗ) ਫਿਕੇ ਹੋ ਗਏ ਦਿਖਾਈ ਦਿੰਦੇ ਹਨ।
ਆਪਣੇ ਪਹਿਲੇ ਦੌਰੇ ਦੇ ਅਖੀਰਲੇ ਦਿਨ ਪਿੰ੍ਰਸੀਪਲ ਬੁੱਧਰਾਮ ਐਮ.ਐਲ.ਏ. ਬੁਢਲਾਡਾ ਨੇ ਕਿਹਾ ਕਿ ਸਰਕਾਰ ਅਤੇ ਉਹਨਾ ਦੇ ਸੈਕਟਰੀ ਚੰਡੀਗੜ ਤੋਂ ਬਾਹਰ ਨਿਕਲ ਕੇ ਮੰਡੀਆਂ ਦਾ ਦੌਰਾ ਕਰਨ ਅਤੇ ਦਿਖਾਈ ਦਿੰਦੀਆਂ ਸਮਸਿਆਵਾਂ ਦਾ ਫੌਰੀ ਹੱਲ ਕਰਨ। ਗਰੀਬ ਦਿਹਾੜੀਦਾਰਾਂ ਨੂੰ ਦਸ ਲੱਖ ਰਾਸ਼ਨ ਪੈਕਟਾਂ ਦੇ ਦਰਸ਼ਨ ਕਰਵਾਉਣ। ਕਿਉਂਕਿ ਅੱਜ ਤੱਕ 82000 ਪੈਕਟਾਂ ਤੋਂ ਵਧ ਰਾਸ਼ਨ ਸਰਕਾਰੀ (ਕੈਪਟਨ ਦੀ ਤਸਵੀਰ ਵਾਲਾ) ਨਹੀਂ ਵੰਡਿਆ ਗਿਆ ਸੋ ਸਾਰਾ 10 ਲੱਖ ਪੈਕਟ ਵੰਡਣਾਂ ਯਕੀਨੀ ਬਣਾਉਣ ਅਤੇ ਜਿੰਨ੍ਹਾ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਕਰੋਨਾ ਸੰਕਟ ਹੋਣ ਕਰਕੇ ਰਾਸ਼ਨ ਦਿੱਤਾ ਜਾਵੇ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਐਕਸ਼ਨ ਮੋਡ ‘ਚ ਰਾਹੁਲ ਗਾਂਧੀ: ਪਾਰਟੀ ਅਹੁਦੇਦਾਰਾਂ ਨੂੰ ਦਿੱਤੇ ਇਹ ਵੱਡੇ ਨਿਰਦੇਸ਼

ਐਕਸ਼ਨ ਮੋਡ ‘ਚ ਰਾਹੁਲ ਗਾਂਧੀ: ਪਾਰਟੀ ਅਹੁਦੇਦਾਰਾਂ ਨੂੰ ਦਿੱਤੇ ਇਹ ਵੱਡੇ ਨਿਰਦੇਸ਼

by Jaspreet Kaur
August 21, 2026
0

ਐਕਸ਼ਨ ਮੋਡ 'ਚ ਰਾਹੁਲ ਗਾਂਧੀ: ਪਾਰਟੀ ਅਹੁਦੇਦਾਰਾਂ ਨੂੰ ਦਿੱਤੇ ਇਹ ਵੱਡੇ ਨਿਰਦੇਸ਼ ਨਵੀ ਦਿੱਲੀ, 21 ਅਗਸਤ (ਵਿਸ਼ਵ ਵਾਰਤਾ): ਕਾਂਗਰਸ ਸੰਸਦ...

Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
August 21, 2026
0

Top 10 News: ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 21 ਅਗਸਤ (ਵਿਸ਼ਵ ਵਾਰਤਾ): ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News)...

ਦਿੱਲੀ ਦੇ ਕਰੋਲ ਬਾਗ਼ ‘ਚ ਪੁਰਾਣੀ ਇਮਾਰਤ ਢਹਿ ਢੇਰੀ; ਇਕ ਵਿਅਕਤੀ ਦੀ ਮੌਤ

ਦਿੱਲੀ ਦੇ ਕਰੋਲ ਬਾਗ਼ ‘ਚ ਪੁਰਾਣੀ ਇਮਾਰਤ ਢਹਿ ਢੇਰੀ; ਇਕ ਵਿਅਕਤੀ ਦੀ ਮੌਤ

by Jaspreet Kaur
August 21, 2026
0

ਦਿੱਲੀ ਦੇ ਕਰੋਲ ਬਾਗ਼ 'ਚ ਪੁਰਾਣੀ ਇਮਾਰਤ ਢਹਿ ਢੇਰੀ; ਇਕ ਵਿਅਕਤੀ ਦੀ ਮੌਤ - ਕਈ ਗੰਭੀਰ ਜ਼ਖਮੀ ਨਵੀ ਦਿੱਲੀ, 21...

ਭਾਰਤ-ਅਫ਼ਗਾਨਿਸਤਾਨ T20 ਲੜੀ ਦਾ ਬਦਲ ਸਕਦਾ ਹੈ ਸ਼ਡਿਊਲ, ਅੰਤਿਮ ਫੈਸਲੇ ‘ਤੇ ਟਿਕੀਆਂ ਨਜ਼ਰਾਂ

ਭਾਰਤ-ਅਫ਼ਗਾਨਿਸਤਾਨ T20 ਲੜੀ ਦਾ ਬਦਲ ਸਕਦਾ ਹੈ ਸ਼ਡਿਊਲ, ਅੰਤਿਮ ਫੈਸਲੇ ‘ਤੇ ਟਿਕੀਆਂ ਨਜ਼ਰਾਂ

by Jaspreet Kaur
August 21, 2026
0

ਭਾਰਤ-ਅਫ਼ਗਾਨਿਸਤਾਨ T20 ਲੜੀ ਦਾ ਬਦਲ ਸਕਦਾ ਹੈ ਸ਼ਡਿਊਲ, ਅੰਤਿਮ ਫੈਸਲੇ 'ਤੇ ਟਿਕੀਆਂ ਨਜ਼ਰਾਂ ਨਵੀ ਦਿੱਲੀ, 21 ਅਗਸਤ (ਵਿਸ਼ਵ ਵਾਰਤਾ): ਭਾਰਤ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਐਕਸ਼ਨ ਮੋਡ ‘ਚ ਰਾਹੁਲ ਗਾਂਧੀ: ਪਾਰਟੀ ਅਹੁਦੇਦਾਰਾਂ ਨੂੰ ਦਿੱਤੇ ਇਹ ਵੱਡੇ ਨਿਰਦੇਸ਼

ਐਕਸ਼ਨ ਮੋਡ ‘ਚ ਰਾਹੁਲ ਗਾਂਧੀ: ਪਾਰਟੀ ਅਹੁਦੇਦਾਰਾਂ ਨੂੰ ਦਿੱਤੇ ਇਹ ਵੱਡੇ ਨਿਰਦੇਸ਼

by Jaspreet Kaur
August 21, 2026
0

ਐਕਸ਼ਨ ਮੋਡ 'ਚ ਰਾਹੁਲ ਗਾਂਧੀ: ਪਾਰਟੀ ਅਹੁਦੇਦਾਰਾਂ ਨੂੰ ਦਿੱਤੇ ਇਹ ਵੱਡੇ ਨਿਰਦੇਸ਼ ਨਵੀ ਦਿੱਲੀ, 21 ਅਗਸਤ (ਵਿਸ਼ਵ ਵਾਰਤਾ): ਕਾਂਗਰਸ ਸੰਸਦ...

Most Popular

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਮਿਲੇ 9 ਨਵੇਂ ਐਡੀਸ਼ਨਲ ਜੱਜ, ਕੇਂਦਰ ਵੱਲੋਂ ਨੋਟੀਫਿਕੇਸ਼ਨ ਜਾਰੀ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਮਿਲੇ 9 ਨਵੇਂ ਐਡੀਸ਼ਨਲ ਜੱਜ, ਕੇਂਦਰ ਵੱਲੋਂ ਨੋਟੀਫਿਕੇਸ਼ਨ ਜਾਰੀ

by Jaspreet Kaur
1 day ago
0

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਮਿਲੇ 9 ਨਵੇਂ ਐਡੀਸ਼ਨਲ ਜੱਜ, ਕੇਂਦਰ ਵੱਲੋਂ ਨੋਟੀਫਿਕੇਸ਼ਨ ਜਾਰੀ ਚੰਡੀਗੜ੍ਹ, 20 ਅਗਸਤ 2026 (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 