<img class="alignnone size-full wp-image-47555" src="https://wishavwarta.in/wp-content/uploads/2019/08/vadi-khabar-big-news.jpg" alt="" width="380" height="302" /> ਦਿੱਲੀ 27 ਅਪ੍ਰੈਲ( ਵਿਸ਼ਵ ਵਾਰਤਾ)- ਕਰੋਨਾ ਮਹਾਂਮਾਰੀ ਦੌਰਾਨ ਇਕ ਚੰਗੀ ਖਬਰ ਆਈ ਹੈ ਕਿ ਅੱਜ ਦੇਸ਼ ਦੇ ਪੰਜ ਰਾਜ ਤ੍ਰਿਪੁਰਾ , ਨਾਗਾਲੈਂਡ , ਅਰੁਣਾਚਲ ਪ੍ਰਦੇਸ਼ , ਸਿੱਕਮ ਅਤੇ ਮਣੀਪੁਰ ਕਰੋਨਾ ਮੁਕਤ ਐਲਾਨੇ ਗਏ ਹਨ ।ਇਹ ਜਾਣਕਾਰੀ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਅੱਜ ਦਿੱਤੀ ।