• Latest
  • Trending
ਮਾਨਸਾ ਦੇ ਐਸ ਐਸ ਪੀ ਡਾਕਟਰ ਭਾਰਗਵ ਨੇ ਕੀਤੀ ਪਹਿਲ ਕਦਮੀ, ਕਰੋਨਾ ਪੀੜਤਾ ਨਾਲ ਕੀਤੀ ਸਿੱਧੀ ਗੱਲਬਾਤ

ਮਾਨਸਾ ਦੇ ਐਸ ਐਸ ਪੀ ਡਾਕਟਰ ਭਾਰਗਵ ਨੇ ਕੀਤੀ ਪਹਿਲ ਕਦਮੀ, ਕਰੋਨਾ ਪੀੜਤਾ ਨਾਲ ਕੀਤੀ ਸਿੱਧੀ ਗੱਲਬਾਤ

6 years ago
ਸਵਾਈਨ ਫਲੂ ਦਾ ਖਤਰਾ! ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕੀਤੀ ਹਾਈ- ਲੈਵਲ ਮੀਟਿੰਗ

ਸਵਾਈਨ ਫਲੂ ਦਾ ਖਤਰਾ! ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕੀਤੀ ਹਾਈ- ਲੈਵਲ ਮੀਟਿੰਗ

7 minutes ago
ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

51 minutes ago
ਅਲਾਸਕਾ ‘ਚ ਚਾਰਟਰ ਪਲੇਨ ਹਾਦਸਾਗ੍ਰਸਤ: 2 ਪਾਇਲਟਾਂ ਸਮੇਤ ਜਹਾਜ਼ ਸਵਾਰ ਸਾਰੇ ਯਾਤਰੀਆਂ ਦੀ ਮੌਤ

ਅਲਾਸਕਾ ‘ਚ ਚਾਰਟਰ ਪਲੇਨ ਹਾਦਸਾਗ੍ਰਸਤ: 2 ਪਾਇਲਟਾਂ ਸਮੇਤ ਜਹਾਜ਼ ਸਵਾਰ ਸਾਰੇ ਯਾਤਰੀਆਂ ਦੀ ਮੌਤ

1 hour ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
Haryana ‘ਚ ਪ੍ਰਸ਼ਾਸਕੀ ਫੇਰਬਦਲ ਜਾਰੀ, 16 IAS-HCS ਅਫਸਰਾਂ ਦਾ ਤਬਾਦਲਾ

Haryana ‘ਚ ਪ੍ਰਸ਼ਾਸਕੀ ਫੇਰਬਦਲ ਜਾਰੀ, 16 IAS-HCS ਅਫਸਰਾਂ ਦਾ ਤਬਾਦਲਾ

2 hours ago
ਪੰਜਾਬ ਬੰਦ ਦੇ ਸੱਦੇ ਤੇ ਕੋਟਕਪੂਰਾ ਮੁਕੰਮਲ ਬੰਦ: ਸਿੱਖ ਜੱਥੇਬੰਦੀ ਦੀ ਅਗਵਾਈ ‘ਚ ਕੱਢਿਆ ਗਿਆ ਮਾਰਚ

ਪੰਜਾਬ ਬੰਦ ਦੇ ਸੱਦੇ ਤੇ ਕੋਟਕਪੂਰਾ ਮੁਕੰਮਲ ਬੰਦ: ਸਿੱਖ ਜੱਥੇਬੰਦੀ ਦੀ ਅਗਵਾਈ ‘ਚ ਕੱਢਿਆ ਗਿਆ ਮਾਰਚ

2 hours ago
National: ਰਾਹੁਲ ਗਾਂਧੀ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਦੇ ਬਾਹਰ ਧਰਨੇ ‘ਤੇ ਬੈਠੇ

National: ਰਾਹੁਲ ਗਾਂਧੀ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਦੇ ਬਾਹਰ ਧਰਨੇ ‘ਤੇ ਬੈਠੇ

2 hours ago
Chandigarh ‘ਚ ਭਾਜਪਾ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Chandigarh ‘ਚ ਭਾਜਪਾ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

3 hours ago
Punjab Weather: ਪੰਜਾਬ ‘ਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ

Punjab Weather: ਪੰਜਾਬ ‘ਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ

4 hours ago
Breaking: ਜੈਪੁਰ ਵਿੱਚ ਸੀਜੇਪੀ ਦੇ ਆਸ਼ੂਤੋਸ਼ ਰਾਂਕਾ ‘ਤੇ ਹਮਲਾ !

Breaking: ਜੈਪੁਰ ਵਿੱਚ ਸੀਜੇਪੀ ਦੇ ਆਸ਼ੂਤੋਸ਼ ਰਾਂਕਾ ‘ਤੇ ਹਮਲਾ !

4 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

4 hours ago
Punjab: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ‘ਪੰਜਾਬ ਬੰਦ’ ਨੂੰ ਭਰਵਾਂ ਹੁੰਗਾਰਾ

Punjab: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ‘ਪੰਜਾਬ ਬੰਦ’ ਨੂੰ ਭਰਵਾਂ ਹੁੰਗਾਰਾ

5 hours ago
Hindi News
English News
Friday, August 21, 2026
No Result
View All Result
32 °c
Chandigarh
30 ° Sat
30 ° Sun
30 ° Mon
31 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮਾਨਸਾ ਦੇ ਐਸ ਐਸ ਪੀ ਡਾਕਟਰ ਭਾਰਗਵ ਨੇ ਕੀਤੀ ਪਹਿਲ ਕਦਮੀ, ਕਰੋਨਾ ਪੀੜਤਾ ਨਾਲ ਕੀਤੀ ਸਿੱਧੀ ਗੱਲਬਾਤ

April 10, 2020
in ਖਬਰਾਂ, ਪੰਜਾਬ, ਮਾਨਸਾ
ਮਾਨਸਾ ਦੇ ਐਸ ਐਸ ਪੀ ਡਾਕਟਰ ਭਾਰਗਵ ਨੇ ਕੀਤੀ ਪਹਿਲ ਕਦਮੀ, ਕਰੋਨਾ ਪੀੜਤਾ ਨਾਲ ਕੀਤੀ ਸਿੱਧੀ ਗੱਲਬਾਤ

ਐੱਸ.ਐੱਸ.ਪੀ ਮਾਨਸਾ ਡਾ. ਨਰਿੰਦਰ ਭਾਰਗਵ

ਐੱਸ.ਐੱਸ.ਪੀ ਮਾਨਸਾ ਡਾ. ਨਰਿੰਦਰ ਭਾਰਗਵ

ਬੁਢਲਾਡਾ 10, ਅਪ੍ਰੈਲ(ਵਿਸ਼ਵ ਵਾਰਤਾ 🙂 ਜਿਲ੍ਹੇ ਅੰਦਰ ਕਰੋਨਾ ਵਾਇਰਸ ਨਾਲ ਪੀੜਤਾਂ ਦੇ ਮਾਨਸਿਕ ਆਤਮਿਕ ਵਿਸ਼ਵਾਸ਼ ਨੂੰ ਡੋਲਣ ਤੋਂ ਰੋਕਣ ਲਈ ਐਸ ਐਸ ਪੀ ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਅੱਜ ਪੰਜਾਬ ਵਿੱਚ ਪਹਿਲ ਕਦਮੀ ਕਰਦਿਆਂ ਖੁਦ ਪੀੜਤਾਂ ਨਾਲ ਮੋਬਾਇਲ ਰਾਹੀਂ ਗੱਲਬਾਤ ਕਰਕੇ ਮਾਨਸਿਕ ਤੋਰ ਤੇ ਮਜਬੂਤ ਕਰਦਿਆਂ ਹੋਸਲਾ ਦਿੱਤਾ. ਇਸ ਮੋਕੇ ਤੇ ਉਨ੍ਹਾਂ ਕਿਹਾ ਕਿ ਸਮੁੱਚਾ ਪ੍ਰਸ਼ਾਸ਼ਨ, ਸਰਕਾਰ ਤੁਹਾਡੇ ਨਾਲ ਹੈ ਤੁਸੀ ਜਲਦ ਠੀਕ ਹੋ ਕੇ ਆਪਣੇ ਪਰਿਵਾਰ ਨਾਲ ਜਿੰਦਗੀ ਦਾ ਆਨੰਦ ਮਾਨੋਗੇ ਇਸ ਲਈ ਅਸੀਂ ਕਾਮਨਾ ਕਰਦੇ ਹਾਂ ਤੇ ਕਿਸੇ ਕਿਸਮ ਦੀ ਉਨ੍ਹਾਂ ਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਸਿਹਤ ਸਹੂਲਤ ਦਾ ਇੰਤਜਾਮ ਕੀਤਾ ਗਿਆ ਹੈ. ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਕ ਮਰੀਜ਼ ਦੀ ਨਜਰ ਨਾਲ ਦੇਖਿਆ ਜਾ ਰਿਹਾ ਹੈ, ਮਜਹਬ ਅਤੇ ਜਮਾਤ ਨਾਲ ਇਸਦਾ ਕੋਈ ਤਾਲੁਕ ਵਾਸਤਾ ਨਹੀਂ ਹੈ. ਸਾਡੇ ਲਈ ਹਰ ਧਰਮ ਦੇ ਲੋਕ ਇੱਕੋ ਬਰਾਬਰ ਹਨ ਅਤੇ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ. ਉਨ੍ਹਾਂ ਪੀੜਤਾਂ ਨੂੰ ਹੋਸਲਾ ਦਿੰਦਿਆਂ ਕਿਹਾ ਕਿ ਉਹ ਡਰਨ ਨਾ, ਉਹ ਜਲਦ ਹੀ ਇਸ ਨਾ ਮੁਰਾਦ ਬਿਮਾਰੀ ਦਾ ਮੁਕਾਬਲਾ ਕਰਕੇ ਆਪਣੇ ਘਰਾਂ ਨੂੰ ਪਰਤਨਗੇ. ਉਨ੍ਹਾ ਦੱਸਿਆ ਕਿ ਜਿਲ੍ਹੇ ਦੇ ਸ਼ਹਿਰ ਬੁਢਲਾਡਾ ਅੰਦਰ ਨਿਜ਼ਾਮੂਦੀਨ ਮਰਕਸ ਤੋਂ ਵਾਪਿਸ ਪਰਤੇ 10 ਜਮਾਤੀ ਇੱਥੋ ਦੀ ਇੱਕ ਮਸਜਿਦ ਵਿੱਚ ਠਹਿਰੇ ਸਨ. ਜਿਨ੍ਹਾਂ ਦੇ ਸੈਪਲ ਲੈਣ ਤੋਂ ਬਾਅਦ 5 ਜਮਾਤੀਆਂ ਸਮੇਤ 11 ਲੋਕਾਂ ਜਿਨ੍ਹਾਂ ਵਿੱਚੋਂ 2 ਬੱਚੇ ਸ਼ਾਮਿਲ ਹਨ ਦੇ ਟੈਸਟ ਪਾਜਟਿਵ ਪਾਏ ਗਏ ਸਨ. ਜਿਨ੍ਹਾਂ ਨੂੰ ਇਲਾਜ ਅਧੀਨ ਸਿਹਤ ਵਿਭਾਗ ਦੇੇ ਮਾਹਿਰ ਡਾਕਟਰਾਂ ਦੀ ਨਿਗਰਾਨ ਟੀਮ ਹੇਠ ਰੱਖਿਆ ਹੋਇਆ ਹੈ. ਇਸ ਮੋਕੇ ਤੇ ਗੱਲਬਾਤ ਦੌਰਾਨ ਕਰੋਨਾ ਪੀੜਤ ਮਾਹਿਰ ਕੋਸਲਰ ਡਾਕਟਰ ਵੀ ਹਾਜਰ ਸਨ.

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਸਵਾਈਨ ਫਲੂ ਦਾ ਖਤਰਾ! ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕੀਤੀ ਹਾਈ- ਲੈਵਲ ਮੀਟਿੰਗ

ਸਵਾਈਨ ਫਲੂ ਦਾ ਖਤਰਾ! ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕੀਤੀ ਹਾਈ- ਲੈਵਲ ਮੀਟਿੰਗ

by Jaspreet Kaur
August 21, 2026
0

ਸਵਾਈਨ ਫਲੂ ਦਾ ਖਤਰਾ! ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕੀਤੀ ਹਾਈ- ਲੈਵਲ ਮੀਟਿੰਗ ਨਵੀ ਦਿੱਲੀ, 21 ਅਗਸਤ (ਵਿਸ਼ਵ ਵਾਰਤਾ): ਦਿੱਲੀ...

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

by Jaspreet Kaur
August 21, 2026
0

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ - ਵਾਲ ਬਚੇ ਅਦਾਕਾਰ! ਮੁੰਬਈ, 21 ਅਗਸਤ 2026 (ਵਿਸ਼ਵ ਵਾਰਤਾ): ਟੀਵੀ ਅਦਾਕਾਰ...

ਅਲਾਸਕਾ ‘ਚ ਚਾਰਟਰ ਪਲੇਨ ਹਾਦਸਾਗ੍ਰਸਤ: 2 ਪਾਇਲਟਾਂ ਸਮੇਤ ਜਹਾਜ਼ ਸਵਾਰ ਸਾਰੇ ਯਾਤਰੀਆਂ ਦੀ ਮੌਤ

ਅਲਾਸਕਾ ‘ਚ ਚਾਰਟਰ ਪਲੇਨ ਹਾਦਸਾਗ੍ਰਸਤ: 2 ਪਾਇਲਟਾਂ ਸਮੇਤ ਜਹਾਜ਼ ਸਵਾਰ ਸਾਰੇ ਯਾਤਰੀਆਂ ਦੀ ਮੌਤ

by Jaspreet Kaur
August 21, 2026
0

ਅਲਾਸਕਾ 'ਚ ਚਾਰਟਰ ਪਲੇਨ ਹਾਦਸਾਗ੍ਰਸਤ: 2 ਪਾਇਲਟਾਂ ਸਮੇਤ ਜਹਾਜ਼ ਸਵਾਰ ਸਾਰੇ ਯਾਤਰੀਆਂ ਦੀ ਮੌਤ ਅਮਰੀਕਾ, 21 ਅਗਸਤ 2026 (ਵਿਸ਼ਵ ਵਾਰਤਾ):...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
August 21, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 21 ਅਗਸਤ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਸਵਾਈਨ ਫਲੂ ਦਾ ਖਤਰਾ! ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕੀਤੀ ਹਾਈ- ਲੈਵਲ ਮੀਟਿੰਗ

ਸਵਾਈਨ ਫਲੂ ਦਾ ਖਤਰਾ! ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕੀਤੀ ਹਾਈ- ਲੈਵਲ ਮੀਟਿੰਗ

by Jaspreet Kaur
August 21, 2026
0

ਸਵਾਈਨ ਫਲੂ ਦਾ ਖਤਰਾ! ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕੀਤੀ ਹਾਈ- ਲੈਵਲ ਮੀਟਿੰਗ ਨਵੀ ਦਿੱਲੀ, 21 ਅਗਸਤ (ਵਿਸ਼ਵ ਵਾਰਤਾ): ਦਿੱਲੀ...

Most Popular

Assam Floods : ਅਸਾਮ ਵਿਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 60 ਤੋਂ ਪਾਰ

Assam Floods : ਅਸਾਮ ਵਿਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 60 ਤੋਂ ਪਾਰ

by Navjot
4 weeks ago
0

Assam Floods : ਅਸਾਮ ਵਿਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 60 ਤੋਂ ਪਾਰ ਚੰਡੀਗੜ੍ਹ, 27 ਜੁਲਾਈ (ਵਿਸ਼ਵ ਵਾਰਤਾ) ਅਸਾਮ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 