
ਪੰਚਕੂਲਾ, 6 ਨਵੰਬਰ – ਡੇਰਾ ਸਿਰਸਾ ਪ੍ਰਮੁੱਖ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਦੀ ਅੱਜ ਵੀਡੀਓ ਕਾਨਫ੍ਰੰਸਿੰਗ ਦੁਆਰਾ ਪੰਚਕੂਲਾ ਦੀ ਅਦਾਲਤ ਵਿਚ ਪੇਸ਼ੀ ਹੋਈ| ਦੱਸਣਯੋਗ ਹੈ ਕਿ ਹਨੀਪ੍ਰੀਤ ਇਸ ਸਮੇਂ ਅੰਬਾਲਾ ਦੀ ਜੇਲ੍ਹ ਵਿਚ ਬੰਦ ਹੈ| ਹਨੀਪ੍ਰੀਤ ਦੀ ਅਗਲੀ ਪੇਸ਼ੀ 17 ਨਵੰਬਰ ਨੂੰ ਹੋਵੇਗੀ|
ਹਨੀਪ੍ਰੀਤ ਉਤੇ ਪੰਚਕੂਲਾ ਵਿਚ ਹਿੰਸਾ ਭੜਕਾਉਣ ਦੇ ਨਾਲ-ਨਾਲ ਦੇਸ਼ਧ੍ਰੋਹ ਸਮੇਤ ਕਈ ਮਾਮਲੇ ਦਰਜ ਹਨ|
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...





















