ਪੰਚਕੂਲਾ, 6 ਨਵੰਬਰ – ਡੇਰਾ ਸਿਰਸਾ ਪ੍ਰਮੁੱਖ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਦੀ ਅੱਜ ਵੀਡੀਓ ਕਾਨਫ੍ਰੰਸਿੰਗ ਦੁਆਰਾ ਪੰਚਕੂਲਾ ਦੀ ਅਦਾਲਤ ਵਿਚ ਪੇਸ਼ੀ ਹੋਈ| ਦੱਸਣਯੋਗ ਹੈ ਕਿ ਹਨੀਪ੍ਰੀਤ ਇਸ ਸਮੇਂ ਅੰਬਾਲਾ ਦੀ ਜੇਲ੍ਹ ਵਿਚ ਬੰਦ ਹੈ| ਹਨੀਪ੍ਰੀਤ ਦੀ ਅਗਲੀ ਪੇਸ਼ੀ 17 ਨਵੰਬਰ ਨੂੰ ਹੋਵੇਗੀ|
ਹਨੀਪ੍ਰੀਤ ਉਤੇ ਪੰਚਕੂਲਾ ਵਿਚ ਹਿੰਸਾ ਭੜਕਾਉਣ ਦੇ ਨਾਲ-ਨਾਲ ਦੇਸ਼ਧ੍ਰੋਹ ਸਮੇਤ ਕਈ ਮਾਮਲੇ ਦਰਜ ਹਨ|
ਸਿਆਸੀ ਵਿਰੋਧੀ ਵੜਿੰਗ ਤੇ ਬਿੱਟੂ ਨੇ ਖਿੜੇ ਮੱਥੇ ਪਾਈ ਜਫ਼ੀ , ਹੁਣ ਕਿ ਕਹੋਂਗੇ ਤੁਸੀਂ ?
ਲੁਧਿਆਣਾ 5 ਮਈ( ਵਿਸ਼ਵ ਵਾਰਤਾ)-: ਇੱਕ -ਦੂਜੇ ਤੇ ਸਿਆਸੀ ਤੌਰ ਤੇ ਰੱਜ ਕੇ ਤੋਹਮਤਾਂ ਲਾਉਣ ਵਾਲੇ ਜਫ਼ੀ ਪਾਉਂਦੇ ਹੋਏ...