<img class="alignnone size-full wp-image-66974" src="http://wishavwarta.in/wp-content/uploads/2020/04/Screenshot_20200404-121718.jpg" alt="" width="1080" height="703" /> ਅੰਮ੍ਰਿਤਸਰ 4 ਅਪ੍ਰੈਲ( ਵਿਸ਼ਵ ਵਾਰਤਾ)-ਦਵਿੰਦਰ ਪਾਲ ਸਿੰਘ ਭੁੱਲਰ ਜੋ ਕਿ 1993 ਚ ਬੰਬ ਧਮਾਕੇ ਦੋਸ਼ ਵਿੱਚ ਉਮਰ ਕੈਦ ਵਿੱਚ ਸਜਾ ਕੱਟ ਰਿਹਾ ਹੈ ।ਸਰਕਾਰ ਨੇ 6 ਹਫ਼ਤੇ ਦੀ ਪੈਰੋਲ ਤੇ ਰਿਹਾਅ ਕਰ ਦਿੱਤਾ ਹੈ ।ਭੁੱਲਰ ਅੰਮ੍ਰਿਤਸਰ ਵਿੱਖੇ ਆਪਣੇ ਘਰ ਪਹੁੰਚ ਗਿਆ ਹੈ