<img class="alignnone size-full wp-image-38581" src="http://wishavwarta.in/wp-content/uploads/2019/01/capt.-photo.jpg" alt="" width="400" height="400" /> ਚੰਡੀਗੜ੍ਹ 29 ਮਾਰਚ ( ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੈ ਜਿਸ ਵਿੱਚ ਪੰਜਾਬ ਦੇ ਮਜੂਦਾ ਹਾਲਾਤਾਂ ਬਾਰੇ ਜਾਇਜਾ ਲਿਆ ਜਾਵੇਗਾ ।