<img class="alignnone size-full wp-image-47555" src="http://wishavwarta.in/wp-content/uploads/2019/08/vadi-khabar-big-news.jpg" alt="" width="380" height="302" /> ਲੁਧਿਆਣਾ 28 ਮਾਰਚ ( ਵਿਸ਼ਵ ਵਾਰਤਾ)- ਬੀਤੀ ਰਾਤ ਕੇਂਦਰੀ ਜੇਲ ਲੁਧਿਆਣਾ ਵਿਚੋਂ ਜਿਹੜੇ ਕੈਦੀ ਫ਼ਰਾਰ ਹੋਏ ਸਨ ਦੀ ਜੰਗੀ ਪੱਧਰ ਤੇ ਭਾਲ ਜਾਰੀ ਹੈ ਪਰ ਹੁਣ ਤੱਕ ਕਿਸੇ ਵੀ ਕੈਦੀ ਦੇ ਕਾਬੂ ਆਉਣ ਦੀ ਖ਼ਬਰ ਨਹੀਂ ਹੈ।