<img class="alignnone size-full wp-image-9619" src="http://wishavwarta.in/wp-content/uploads/2017/12/Breaking-News-WW-2.jpg" alt="" width="640" height="440" /> ਅੰਮ੍ਰਿਤਸਰ , 21 <b><span lang="EN-IN">ਮਾਰਚ </span></b>ਵਿਸ਼ਵ ਵਾਰਤਾ) ਅੰਮ੍ਰਿਤਸਰ ਚ ਇੱਕ ਹੋਰ ਮਰੀਜ ਦੀ ਕਰੋਨਾ ਵਾਇਰਸ ਨਾਲ ਪੀੜਿਤ ਹੋਣ ਦੀ ਹੋਈ ਪੁਸ਼ਟੀ. ਗੁਰ ਨਗਰੀ ਦੇ ਗੁਰੂ ਕੀ ਵਡਾਲੀ ਦਾ ਰਹਿਣ ਵਾਲਾ 36 ਸਾਲਾ ਵਿਅਕਤੀ ਮਹਾਮਾਰੀ ਤੋਂ ਪੀੜਿਤ ਦੁਬਈ ਤੋਂ ਆਇਆ ਸੀ 19 ਮਾਰਚ ਨੂੰ ਗੁਰੂ ਨਾਨਕ ਦੇਵ ਦੇ ਆਈਸੋਲੇਸ਼ਨ ਵਾਰਡ ਚ ਲਿਆਂਦਾ ਗਿਆ ਸੀ