
ਗੁਰੂ ਘਰਾਂ ਵਿੱਚ ਦਾਖਲੇ ਤੇ ਕੋਈ ਪਾਬੰਦੀ ਨਹੀਂ
ਸ਼੍ਰੀ ਹਰਮੰਦਿਰ ਸਾਹਿਬ ਸਮੇਤ ਸਾਰੇ ਗੁਰੂ ਘਰ ਖੁੱਲ੍ਹੇ ਰਹਿਣਗੇ – ਲੌਂਗੋਵਾਲ
ਅੰਮ੍ਰਿਤਸਰ 21 ਮਾਰਚ ( ਵਿਸ਼ਵ ਵਾਰਤਾ)- ਕਰੋਨਾ ਵਾਇਰਸ ਨੂੰ ਦੇਖਦਿਆਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਾਰੇ ਗੁਰੂ ਘਰ ਖੁੱਲ੍ਹੇ ਰਹਿਣਗੇ । ਸ਼ਰਧਾਲੂ ਗੁਰੂ ਘਰਾਂ ਵਿੱਚ ਰਹਿਕੇ ਆਪਣੀ ਪ੍ਰਥਨਾ ਕਰਦੇ ਰਹਿਣਗੇ। ਸ਼ਰਧਾਲੂਆਂ ਦੀਆਂ ਸਿਹਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਸ਼ਰਧਾਲੂਆਂ ਵਾਸਤੇ ਰੋਗਾਣੂ ਮੁਕਤ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ।





















