ਚੰਡੀਗੜ੍ਹ 20 ਮਾਰਚ ( ਵਿਸ਼ਵ ਵਾਰਤਾ)-ਕਰੋਨਾ ਵਾਇਰਸ ਕਰਕੇ ਸ਼ਨੀਵਾਰ ਰਾਤ 12 ਵਜੇ ਤੋਂ ਲੈਕੇ ਐਤਵਾਰ ਰਾਤ 10 ਵਜੇ ਤੱਕ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ । ਇਹ ਰੇਲ ਗੱਡੀਆਂ ਸਿਰਫ 22 ਘੰਟੇ ਲਈ ਹੀ ਰੱਦ ਕੀਤੀਆ ਹਨ। ਕਰੋਨਾ ਵਾਇਰਸ ਕਰਕੇ ਨਰਿੰਦਰ ਨੇ 22 ਮਾਰਚ ਨੂੰ ਜਨਤਾ ਕਰਫਿਊ ਲਾਉਣ ਦਾ ਐਲਾਨ ਕੀਤਾ ਗਿਆ ਹੈ । ਇਸ ਦਿਨ 12 ਵਜੇ ਤੋਂ ਲੈਕੇ ਅਗਲੀ ਰਾਤ 10 ਵਜੇ ਤੱਕ ਕੋਈ ਰੇਲ ਪਹਿਸੰਜਰ ਰੇਲ ਗੱਡੀਆਂ ਨਹੀਂ ਚਲਣਗਿਆ । ਸੂਤਰਾਂ ਮੁਤਾਬਕ ਐਕਸਪ੍ਰੈਸ ਰੇਲ ਗੱਡੀਆਂ ਵੀ ਸਵੇਰੇ 4 ਵਜੇ ਰੋਕ ਦਿੱਤੀਆ ਗਈਆਂ ਅਤੇ ਲੋਕਲ ਰੇਲ ਸੇਵਾ ਘਟਾਂ ਦਿੱਤੀ ਜਾਵੇਗੀ ।
ਨੈਸ਼ਨਲ ਲੋਕ ਅਦਾਲਤ 11 ਮਈ, 2024 ਨੂੰ ਲਗਾਈ ਜਾਏਗੀ : ਜਿਲ੍ਹਾ ਅਤੇ ਸੈਸ਼ਨ ਜ਼ੱਜ
ਫਾਜਿਲਕਾ 3 ਮਈ( ਵਿਸ਼ਵ ਵਾਰਤਾ)-ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਨਵੀਂ ਦਿੱਲੀ, ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ...